– ਘੁਤਰੀ –

ਸਕੂਲੋਂ ਆ ਸਾਈਕਲ ਖੜ੍ਹਾਝੂਟੇ ਘੋੜਾ ਬਣ ਦਵਾਵੇਲਾਡ ਮੇਰੇ ਨਾਲ ਲੜਾਵੇਘੁਤਰੀ ਮੇਰਾ ਕੀ ਕਰਦਾਮੈਂਨੂ ਬਾਪੂ ਆਖ ਬੁਲਾਵੇ ਮੱਝਾਂ ਦਿਖਾਵੇ ਟੋਭੇ ਤੇਕਦੇ ਗੋਦੀ ਕਦੇ ਮੋਢੇ ਤੇਬਾਂਦਰ ਤੋਤੇ ਤੇ ਚਿੜੀਆਂਮੋਰ ਪਾਉਂਦੇ ਪੈਲਾਂ ਦਿਖਾਵੇਪਿੰਡ…

ਮੁਕੰਮਲ

ਤੂੰ ਆਆ ਕੇ ਗਲ ਲਾ ਤੇ ਸਹੀਸਾਇਦ ਇਹ ਮਰਜਾ ਠੀਕ ਹੋ ਜਾਵਣ। ਤੂੰ ਆਆ ਕੇ ਮਰ੍ਹਮਾ ਲਾ ਇਸ਼ਕ ਦੇ ਅਲ੍ਹੇ ਫਟਾ ਤੇਸ਼ਾਇਦ ਇਹ ਪੀੜਾ ਦਰਦਾ ਠੀਕ ਹੋ ਜਾਵਣ। ਚੱਲ ਇਸ਼ਕ…

ਪੰਜਾਬ ਪਾਣੀਆਂ*

ਪੰਜਾਬ ਪਾਣੀਆਂ ਦਾ ਸੰਗਮ ਕਰਾਉਣਾ ਏ।ਅਜੇ ਸਮਾਂ ਪਰਖ ਦਾ ਆਉਣਾ ਏਝਨਾਬ ਤੇ ਆਸ਼ਕਾਂ ਗਿਧੇ ਪਾਉਣ ਗੇ।ਦੁਨੀਆ ਨੂੰ ਪਿਆਰ ਸਮਝਾਉਣੇ ਨੇ।ਬਾਕੀ ਹਿਸਾਬ ਕਮਾਉਣੇ ਨੇ।ਭਾਰਤ ਦਾ ਨਕਸ਼ਾ ਨਵਾਂ ਬਣਾਉਣਾ ਏਂ।ਨਾਦਰ ਸ਼ਾਹ ਨੂੰ…
*ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਦੀ ਤਰਕਸ਼ੀਲ ਆਗੂ ਅਜੀਤ ਪ੍ਰਦੇਸੀ ਇੱਕ ਝਲਕ *

*ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਦੀ ਤਰਕਸ਼ੀਲ ਆਗੂ ਅਜੀਤ ਪ੍ਰਦੇਸੀ ਇੱਕ ਝਲਕ *

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਜੀਤ ਪ੍ਰਦੇਸੀ ਜੀ ਦੱਸਦੇ ਹਨ ਕਿ 2 ਜੁਲਾਈ ਦੀ ਸਵੇਰੇ ਦਾ ਸਮਾਂ ਸੀ, ਸ਼ਾਇਦ ਪੌਣੇ ਦਸ। ਉਹ ਚੱਲਿਆ ਬਲੌਂਗੀ ਲਾਇਬ੍ਰੇਰੀ ਨੂੰ। ਰਸਤੇ ਵਿੱਚ ਪੈਂਦਾ ਸੀ…

ਤੱਤ

ਜੇਕਰ ਕੁਝ ਵੀ ਸਮਝ ਨਾ ਆਵੇ,,ਰੂਹ ਨਾਲ ਗੱਲ ਚਲਾ ਲਿਆ ਕਰ।।ਮਨ ਜੇ ਚਿੰਤਾਂ ਦੇ ਵਿੱਚ ਡੁੱਬੇ,,ਨਾਵਲ ਨੂੰ ਹੱਥ ਪਾ ਲਿਆ ਕਰ।।ਬਹੁਤਾ ਮਨ ਉਚਾਟ ਜੇ ਹੋਵੇ,,ਸੰਗ ਸਰੋਵਰ ਨਾਹ੍ ਲਿਆ ਕਰ।।ਮਾਂ ਪਿਉ…
ਭਾਈ ਤਾਰੂ ਸਿੰਘ ਜੀ

ਭਾਈ ਤਾਰੂ ਸਿੰਘ ਜੀ

ਸਾਰੀ ਅਠਾਰਵੀਂ ਸਦੀ ਸਿੱਖਾਂ ਲਈ ਬੜੀ ਕਰੜੀ ਪ੍ਰੀਖਿਆ ਦਾ ਸਮਾਂ ਰਿਹਾਂ ਹੈ। ਇਕ ਪਾਸੇ ਮੁਗਲ, ਦੁਰਾਨੀ, ਈਰਾਨੀ ਤੇ ਅਫ਼ਗ਼ਾਨ ਪੰਜਾਬ ਵਿੱਚ ਆਪਣੇ ਆਪ ਨੂੰ ਤਕੜਾ ਕਰਨ ਦਾ ਯਤਨ ਕਰ ਰਹੇ…
ਮੇਰੀ ਮਾਂ/ ਕਵਿਤਾ

ਮੇਰੀ ਮਾਂ/ ਕਵਿਤਾ

ਤੂੰ ਮੈਨੂੰ ਗੋਦੀ ਚੁੱਕ ਕੇ ਖਿਡਾਇਆ,ਮੈਨੂੰ ਰੋਂਦੇ ਨੂੰ ਗਲ਼ ਨਾਲ ਲਾਇਆ।ਤੇਰੀਆਂ ਸੁਣ ਕੇ ਲੋਰੀਆਂ ਤੇ ਬਾਤਾਂ,ਮੇਰੀਆਂ ਚੰਗੀਆਂ ਲੰਘਦੀਆਂ ਸੀ ਰਾਤਾਂ।ਹੌਲੀ ਹੌਲੀ ਮੈਨੂੰ ਬੋਲਣਾ ਸਿਖਾਇਆ,ਵੱਡਿਆਂ ਦਾ ਆਦਰ ਕਰਨਾ ਸਿਖਾਇਆ।ਤੂੰ ਮੇਰੇ ਲਈ…
ਜ਼ਿੰਦਗੀ ਇਕ ਖ਼ੂਬਸੂਰਤ ਮੌਕਾ

ਜ਼ਿੰਦਗੀ ਇਕ ਖ਼ੂਬਸੂਰਤ ਮੌਕਾ

ਜਿੰਦਗੀ ਇਕ ਖ਼ੂਬਸੂਰਤ ਮੌਕਾ ਹੈ | ਕੁਦਰਤ ਨੇ ਚੌਰਾਸੀ ਲੱਖ ਜੂਨ ਦੀ ਜ਼ਿੰਦਗੀ ਨੂੰ ਇਹ ਖ਼ੂਬਸੂਰਤ ਮੌਕਾ ਸਿਰਫ਼ ਤੇ ਸਿਰਫ਼ ਇਕ ਵਾਰੀ ਹੀ ਦੇਣਾ ਹੈ | ਦੁਬਾਰਾ ਨਹੀਂ, ਬਿਲਕੁਲ ਦੁਬਾਰਾ…

ਬੁੱਧੀਮਾਨ ਬਣ ਜਾਓ ਬੱਚਿਓ/ ਕਵਿਤਾ

ਰੋਜ਼ ਚਾਈਂ, ਚਾਈਂ ਸਕੂਲ ਨੂੰ ਜਾਓ ਬੱਚਿਓ,ਉੱਥੋਂ ਕੁਝ ਚੰਗਾ ਸਿੱਖ ਕੇ ਆਓ ਬੱਚਿਓ।ਸਕੂਲ ਜਾ ਕੇ ਪੜ੍ਹਾਈ ਕਰੋ ਦਿਲ ਲਾ ਕੇ,ਘਰ ਆ ਕੇ ਹੋਮ ਵਰਕ ਮੁਕਾਓ ਬੱਚਿਓ।ਸਿੱਖ ਕੇ ਹਿੰਦੀ ਤੇ ਅੰਗਰੇਜ਼ੀ…