Posted inਸਾਹਿਤ ਸਭਿਆਚਾਰ ਕਰਵਾ ਚੌਥ ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ… Posted by worldpunjabitimes July 1, 2025
Posted inਸਾਹਿਤ ਸਭਿਆਚਾਰ ਸਕੂਲ ਵੱਲੋਂ ਜੀ ਆਇਆਂ ਨੂੰ ਆਓ ਮੇਰੇ ਪਿਆਰੇ ਬੱਚਿਓ, ਆਓ ਜੀ ਆਇਆਂ ਨੂੰ ਪਿਆਰੇ ਬੱਚਿਓ ਤੁਹਾਨੂੰ ਤੰਦਰੁਸਤ, ਸਹੀ ਸਲਾਮਤ ਖੁਸ਼ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਐ। ਜਿਵੇਂ ਹੱਸਦੇ ਖੇਡਦੇ ਚਾਈਂ ਚਾਈਂ ਮੈਥੋਂ ਰੁਖ਼ਸਤ… Posted by worldpunjabitimes July 1, 2025
Posted inਸਾਹਿਤ ਸਭਿਆਚਾਰ Forever Queen ਮਹਾਰਾਣੀ ਜਿੰਦਾਂ ਨਾਟਕ : Forever Queen ਮਹਾਰਾਣੀ ਜਿੰਦਾਂਨਾਟਕਕਾਰ : ਡਾ. ਆਤਮਾ ਸਿੰਘ ਗਿੱਲਸੰਗੀਤ, ਡਿਜ਼ਾਈਨ ਤੇ ਡਾਇਰੈਕਸ਼ਨ : ਈਮੈਨੂਅਲ ਸਿੰਘਮਿਆਦ : 1 ਘੰਟਾ 15 ਮਿੰਟਮਿਤੀ : 27 ਜੂਨ 2025 (ਸ਼ੁਕਰਵਾਰ)ਸਥਾਨ : ਆਰਟ ਗੈਲਰੀ… Posted by worldpunjabitimes June 30, 2025
Posted inਸਾਹਿਤ ਸਭਿਆਚਾਰ ਚੇਤਾ ਸਿੰਘ ਬਨਾਮ ਲਾਡੀ ਮੇਰੀ ਸਥਾਈ ਕਾਲਜ ਅਧਿਆਪਕ ਵਜੋਂ ਨਿਯੁਕਤੀ ਇੱਕ ਕਸਬੇ ਵਿੱਚ ਹੋ ਗਈ ਤਾਂ ਮੈਨੂੰ ਆਪਣਾ ਸ਼ਹਿਰ ਛੱਡ ਕੇ ਓਥੇ ਜਾਣਾ ਪਿਆ। ਉੱਥੇ ਮੈਨੂੰ ਆਪਣਾ ਮਨਪਸੰਦ ਅਖ਼ਬਾਰ ਲਵਾਉਣ ਲਈ ਬੜੀ ਜੱਦੋ-ਜਹਿਦ ਕਰਨੀ… Posted by worldpunjabitimes June 30, 2025
Posted inਸਾਹਿਤ ਸਭਿਆਚਾਰ ਬਰਸਾਤ ਕੋਈ ਪਤਾ ਨਹੀਂ ਕਦ ਹੋਣੀ ਹੈ, ਸਾਡੇ ਪਿੰਡ ਬਰਸਾਤ।'ਡੀਕ ਰਹੇ ਹਾਂ ਮਿਲੇਗੀ ਸਾਨੂੰ, ਕੁਦਰਤ ਦੀ ਸੌਗਾਤ। ਪਹਿਲੇ ਸਮਿਆਂ ਵਿੱਚ ਕਿੰਨੀਆਂ, ਹੁੰਦੀਆਂ ਸੀ ਬਰਸਾਤਾਂ।ਵਿੱਚ ਸਕੂਲੇ ਭਰਦਾ ਪਾਣੀ, ਕਿੱਥੇ ਲੱਗਣ ਜਮਾਤਾਂ! ਮੀਂਹ… Posted by worldpunjabitimes June 30, 2025
Posted inਸਾਹਿਤ ਸਭਿਆਚਾਰ ਉਸਨੇ ਆਪਣੇ ਖੂਨ ਦੇ ਇਸ਼ਨਾਨ ਨਾਲ ਰੱਬ ਨੂੰ ਅਜਿਹਾ ਸਜਦਾ ਕੀਤਾ ਕਿ ਇਸ ਇਬਾਦਤ ਦੇ ਕੰਮ ‘ਤੇ ਫ਼ਰਿਸ਼ਤੇ ਵੀ ਹੈਰਾਨ ਰਹਿ ਗਏ। ਹਜ਼ਰਤ ਇਮਾਮ ਹੁਸੈਨ (ਅ.ਸ.) ਜਿਨ੍ਹਾਂ ਨੇ ਜ਼ਹਿਰ ਦੇ ਦਰਿਆ ਤੋਂ ਜੀਵਨ ਦਾ ਪਾਣੀ ਪੀਤਾ। ਸਯੀਦੁਨਾ ਹੁਸੈਨ (ਅ.ਸ.) ਬਾਨੂ ਹਾਸ਼ਿਮ ਦੇ ਨੇਕ ਪੁੱਤਰ ਅਤੇ ਪਿਤਾ ਦੇ ਪਾਸੋਂ ਸਯੀਦੁਨਾ ਅਲੀ ਮੁਰਤਜ਼ਾ (ਅ.ਸ.)… Posted by worldpunjabitimes June 29, 2025
Posted inਸਾਹਿਤ ਸਭਿਆਚਾਰ ਸ਼ੇਰ-ਏ-ਪੰਜਾਬ ਮਹਾਂ ਸਿੰਘ ਤੇ ਰਾਜ ਕੌਰ ਦਾ, ਪੁੱਤ ਸੀ ਭਾਗਾਂ ਵਾਲਾਰਣ ਨੂੰ ਜਿੱਤਣ ਵਾਲਾ ਜੰਮਿਆ, ਸ਼ਹਿਰ ਗੁੱਜਰਾਂਵਾਲਾ। ਤੇਰਾਂ ਨਵੰਬਰ ਸਤਾਰਾਂ ਸੌ ਅੱਸੀ, ਜਨਮ ਰਾਜੇ ਦਾ ਹੋਇਆਲੇਖਾਂ ਵਿੱਚ ਸੀ ਲਿਖਿਆ, ਉਹਦੇ ਹੱਥ… Posted by worldpunjabitimes June 29, 2025
Posted inਸਾਹਿਤ ਸਭਿਆਚਾਰ ਉਸਨੇ ਆਪਣੇ ਖੂਨ ਦੇ ਇਸ਼ਨਾਨ ਨਾਲ ਰੱਬ ਨੂੰ ਅਜਿਹਾ ਸਜਦਾ ਕੀਤਾ ਕਿ ਇਸ ਇਬਾਦਤ ਦੇ ਕੰਮ ‘ਤੇ ਫ਼ਰਿਸ਼ਤੇ ਵੀ ਹੈਰਾਨ ਰਹਿ ਗਏ। ਹਜ਼ਰਤ ਇਮਾਮ ਹੁਸੈਨ (ਅ.ਸ.) ਜਿਨ੍ਹਾਂ ਨੇ ਜ਼ਹਿਰ ਦੇ ਦਰਿਆ ਤੋਂ ਜੀਵਨ ਦਾ ਪਾਣੀ ਪੀਤਾ। ਸਯੀਦੁਨਾ ਹੁਸੈਨ (ਅ.ਸ.) ਬਾਨੂ ਹਾਸ਼ਿਮ ਦੇ ਸਭ ਤੋਂ ਉੱਤਮ ਪੁੱਤਰ ਹਨ ਅਤੇ ਪਿਤਾ ਦੇ ਪੱਖ ਤੋਂ… Posted by worldpunjabitimes June 28, 2025
Posted inਸਾਹਿਤ ਸਭਿਆਚਾਰ ਬੇਵਫਾ ਦਿਲ ਵਿੱਚ ਸਾਡੇ ਵਸਦਾ ਹੈਂ ਤੂੰਬੇਵਫਾ ਸਾਨੂੰ ਕਿਓਂ ਦੱਸਦਾ ਹੈਂ ਤੂੰ ਲੱਗਕੇ ਮਗਰ ਸ਼ਰੀਕਾਂ ਦੇਤਾਅਨੇਂ ਮੇਹਨੇਂ ਕਸਦਾ ਹੈਂ ਤੂੰ ਅੱਖੀਓਂ ਸਾਡੇ ਡਿੱਗਦੇ ਅੱਥਰੂਬੁੱਲ੍ਹਾਂ ਦੇ ਵਿੱਚ ਹੱਸਦਾ ਹੈਂ ਤੂੰ ਕਰਕੇ ਕੌਲ਼… Posted by worldpunjabitimes June 28, 2025
Posted inਸਾਹਿਤ ਸਭਿਆਚਾਰ ਮਹਾਰਾਜਾ ਰਣਜੀਤ ਸਿੰਘ ਜੀ* ਰਣਜੀਤ ਸਿੰਘ ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾਂ ਮਹਾਰਾਜਾ ਸੀ। ਜਿਸ ਨੇ1801ਤੋਂ1839 ਵਿਚ ਆਪਣੀ ਮੌਤ ਤੱਕ ਰਾਜ ਕੀਤਾ। ਉਸ ਨੇ 19ਵੀ ਸਦੀ ਦੇ ਅਰੰਭ ਵਿਚ ਉਤਰ ਪੱਛਮੀ ਭਾਰਤੀ ਉਪ ਮਹਾਂਦੀਪ… Posted by worldpunjabitimes June 28, 2025