ਰੱਬਾ-ਰੱਬਾ ਮੀਂਹ ਵਰਸਾ

ਰੱਬਾ-ਰੱਬਾ ਮੀਂਹ ਵਰਸਾ

ਰੱਬਾ-ਰੱਬਾ ਮੀਂਹ ਵਰਸਾਸਾਡੀ ਕੋਠੀ ਦਾਣੇ ਪਾਰੱਬਾ-ਰੱਬਾ ਮੀਂਹ ਵਰਸਾ ਕਿੰਨੇ ਚਿਰ ਤੋਂ ਔੜ ਜਿਹੀ ਆਵਰਖਾ ਦੀ ਹੁਣ ਲੋੜ ਜਿਹੀ ਆਬੱਦਲ਼ਾਂ ਦੀ ਘਣਘੋਰ ਲਿਆਰੱਬਾ-ਰੱਬਾ ਮੀਂਹ ਵਰਸਾ ਫਸਲਾਂ ਹਰੀਆਂ ਭਰੀਆਂ ਕਰਦੇਖੇਤਾਂ ਵਿੱਚ ਹਰਿਆਲੀ…
ਸਿੱਖ ਧਰਮ ਬਾਰੇ ਸੂਖ਼ਮ ਜਾਣਕਾਰੀ 

ਸਿੱਖ ਧਰਮ ਬਾਰੇ ਸੂਖ਼ਮ ਜਾਣਕਾਰੀ 

   ਡਾ. ਪਰਮਜੀਤ ਸਿੰਘ ਸਚਦੇਵਾ ਨੇ ਸਿੱਖ ਧਰਮ ਤੇ ਹੋਰ ਧਰਮਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਯੂਐੱਸਏ ਤੋਂ ਪੀਐਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਡਾ. ਸਚਦੇਵਾ…
ਪੁਰਾਣੇ ਪੰਜਾਬ ਦਾ ਦਰਦ

ਪੁਰਾਣੇ ਪੰਜਾਬ ਦਾ ਦਰਦ

ਪੰਜਾਬ ਦੇ ਨੌਜਵਾਨੋ ਜ਼ਰਾ ਨਜ਼ਰ ਮਾਰਿਓ ਬਾਬਾ ਨਾਨਕ,ਬਾਬਾ ਫਰੀਦ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਸ ਸ਼ਾਹ ਵਰਗੇ ਮਹਾਂਪੁਰਸ਼ ਭਲਾ ਕਿਹੜੇ ਇਲਾਕੇ ਦੇ ਨੇ,ਕਿੱਥੋਂ ਦੇ ਨੇ? ਕਿਹਨਾਂ ਦੇ ਹਨ ? ਇਹਨਾਂ ਦੇ…

💥 ਤੀਰ ਪਰਖਾਂਗੇ 💥

*ਕਦੇ ਤੀਰ ਪਰਖਾਂਗੇ,ਕਦੇ ਤਲਵਾਰ ਪਰਖਾਂਗੇ,ਜ਼ੁਲਮ ਦੀ ਕੰਧ ਢਾਵਣ ਲਈ,ਕਦੇ ਹਥਿਆਰ ਪਰਖਾਂਗੇ, *ਜੋ ਸੱਚ ਤੋਂ ਰੋਸ਼ਨੀ ਲੈ ਲਿਖਦੇ,ਉਹ ਕਲਮਕਾਰ ਪਰਖਾਂਗੇ,ਹੋਵੇ ਵਿਚਾਰਾਂ ਦੀ ਸਾਣ ਤੇ ਤਿੱਖੀ,ਅਸੀਂ ਉਹ ਧਾਰ ਪਰਖਾਂਗੇ, *ਕੌਣ ਸੱਚਾ ਹੈ…

ਗ਼ਜ਼ਲ

ਤੜਕ ਸਵੇਰਾ ਸ਼ਿਖ਼ਰ ਦੁਪਹਿਰਾਂ ਸ਼ਾਮ ਢਲੇ ਦਾ ਨਾਮ ਹੈ ਬਾਪੂ।ਸੂਰਜ ਦੀ ਮਰਿਆਦਾ ਸ਼ਰਧਾ ਸ਼ਕਤੀ ਦਾ ਪੈਗ਼ਾਮ ਹੈ ਬਾਪੂ।ਵੱਡੇ-ਵੱਡੇ ਮੈਖ਼ਾਨੇ ਵਿਚ ਕਿਧਰੇ ਵੀ ਮਿਲ ਸਕਦਾ ਨਈਂ ਏ,ਸੁੱਖਾਂ ਵਾਲਾ ਧੀਰਜ ਵਾਲਾ ਕਿਰਪਾ…
“ਮੇਰਾ ਇੱਕਲਾਪਣ”

“ਮੇਰਾ ਇੱਕਲਾਪਣ”

ਇੱਕਲਾਪਣ ਮੇਰਾਮੈਨੂੰ ਸਕੂਨ ਦਿੰਦਾ ਏ ਨਾ ਖੌਫ ਏ ਕੁਝ ਗਵਾਉਣ ਦਾਨਾ ਖੌਫ ਏ ਦੁੱਖ ਹੰਢਾਉਣ ਦਾ ਭੀੜ ਦੇ ਵਿੱਚ ਰਹਿ ਕੇ ਵੀਭੀੜ ਦਾ ਹਿੱਸਾ ਨਹੀਂ ਹਾਂ ਮੈਂ ਖੁਦ ਨੂੰ ਰੁਤਬਾ…
ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੂੰ ਯਾਦ ਕਰਦਿਆਂ…

ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੂੰ ਯਾਦ ਕਰਦਿਆਂ…

   ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਪੰਜਾਬੀ ਸਾਹਿਤ ਰਤਨ  ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਇੱਕ ਦਰਵੇਸ਼ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 25 ਜੂਨ 1933 ਈ. ਨੂੰ…
ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਸੰਵੇਦਨਸ਼ੀਲ, ਆਸ਼ਾਵਾਦੀ, ਸਮਾਜਵਾਦੀ ਤੇ ਮਨੁੱਖੀ ਮਾਨਸਿਕਤਾ ਦਾ ਚਿਤੇਰਾ ਕਹਾਣੀਕਾਰ ਹੈ। ਉਸ ਦੀਆਂ ਦੋ ਪੁਸਤਕਾਂ ਇੱਕ ‘ਪਿਘਲਤਾ ਸੂਰਜ’ ਹਿੰਦੀ ਬਾਲ ਕਾਵਿ ਸ੍ਰੰਗ੍ਰਹਿ ਅਤੇ ਇੱਕ ਅਨੁਵਾਦ ਦੀ ਪੁਸਤਕ ‘ਰੁੱਖ ਕੀ…
ਟੁਟਦੇ ਰਿਸ਼ਤਿਆਂ ‘ਚ ਉਦਾਸੀਨਤਾ ਦਾ ਦਵੰਦ

ਟੁਟਦੇ ਰਿਸ਼ਤਿਆਂ ‘ਚ ਉਦਾਸੀਨਤਾ ਦਾ ਦਵੰਦ

ਪਰਸਪਰ ਸਾਰੀ ਸਿ੍ਸ਼ਟੀ ਨਰ ਅਤੇ ਮਾਦਾ ਦੇ ਕਲੋਲ ਰਿਸ਼ਤੇ 'ਚੋਂ ਉਪਜਦੀ ਹੈ | ਨਰ ਅਤੇ ਮਾਦਾ ਦੇ ਰਿਸ਼ਤੇ 'ਚੋਂ ਹੀ ਸਿ੍ਸ਼ਟੀ ਦੀ ਸਿਰਜਨਾ ਹੁੰਦੀ ਹੈ | ਇਹ ਸੰਜੋਗ ਪਰਵਿਰਤੀ (84)…