ਵੱਧ ਬੱਚੇ ਪੈਦਾ ਕਰਨ ਵਾਲਿਆਂ ਦੀ ਸਹਾਇਤਾ ਕਰਨਾ: ਪੁੰਨ ਹੈ ਜਾਂ ਪਾਪ?

ਵੱਧ ਬੱਚੇ ਪੈਦਾ ਕਰਨ ਵਾਲਿਆਂ ਦੀ ਸਹਾਇਤਾ ਕਰਨਾ: ਪੁੰਨ ਹੈ ਜਾਂ ਪਾਪ?

ਜਿਹਨਾਂ ਲੋਕਾਂ ਨੂੰ ਪਤਾ ਹੈ: ਸਾਡੇ ਕੋਲ ਵੱਧ ਬੱਚੇ ਪਾਲਣ ਦੇ ਸਾਧਨ ਨਹੀਂ ਹਨ। ਫਿਰ ਵੀ ਉਹ ਦੋ ਤੋਂ ਵੱਧ ਬੱਚੇ ਪੈਦਾ ਕਰਕੇ, ਆਪਣੀ ਗ਼ਰੀਬੀ ਵਧਾਉਂਦੇ ਰਹਿੰਦੇ ਹਨ। ਵੱਧ ਬੱਚੇ…
‘ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ’ ਪੁਸਤਕ ਗਿਆਨ ਦਾ ਖ਼ਜ਼ਾਨਾ

‘ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ’ ਪੁਸਤਕ ਗਿਆਨ ਦਾ ਖ਼ਜ਼ਾਨਾ

ਡਾ.ਸਤਿੰਦਰ ਪਾਲ ਸਿੰਘ ਗੁਰਬਾਣੀ ਦਾ ਗਿਆਤਾ, ਵਿਸ਼ਲੇਸ਼ਣਕਾਰ, ਚਿੰਤਕ ਤੇ ਸਮਰੱਥ ਵਿਦਵਾਨ ਹੈ। ਉਸਨੇ ਗੁਰਬਾਣੀ ਦੀ ਵਿਚਾਰਧਾਰਾ ਦਾ ਅਧਿਐਨ ਕੀਤਾ ਹੋਇਆ ਹੈ। ਉਸਨੂੰ ਗੁਰਮਤਿ ਤੇ ਗੁਰਬਾਣੀ ਨਾਲ ਅਥਾਹ ਪ੍ਰੇਮ ਹੈ, ਇਸ…

ਗ਼ਜ਼ਲ

ਜਿੱਤ ਕੇ ਬਾਜ਼ੀ ਹਾਰਦੇ ਰਹੇ। ਯਬਲ਼ੀਆਂ ਹੀ ਮਾਰਦੇ ਰਹੇ। ਹੱਥ ਨਾ ਆਈਆਂ ਹੀਰਾਂ ਕਦੇ ਊਂ ਰਾਂਝੇ ਮੱਝਾਂ ਚਾਰਦੇ ਰਹੇ। ਕੁਝ ਨਾ ਲੱਭਾ ਜਾਗ ਕੇ ਰਾਤਾਂ  ਐਵੇਂ ਹੱਡ ਹੀ ਠਾਰਦੇ ਰਹੇ।…

ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣਾ ਤੇ ਵਿਗਿਆਨਕ ਸੋਚ ਅਪਣਾਉਣਾ ਵਕਤ ਦੀ ਮੁੱਖ ਲੋੜ – ਤਰਕਸ਼ੀਲ

ਚਮਤਕਾਰੀ ਸ਼ਕਤੀਆਂ ਦਾ ਦਾਅਵੇਦਾਰ ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹ ਕੇ ਪੰਜ ਲੱਖ ਰੁਪਏ ਨਕਦ ਇਨਾਮ ਜਿੱਤ ਸਕਦਾ ਹੈ-ਮਾਸਟਰ ਪਰਮ ਵੇਦ ਅਖੌਤੀ ਸਿਆਣੇ, ਤਾਂਤਰਿਕ ਦੈਵੀ ਸ਼ਕਤੀਆਂ ਚਮਤਕਾਰਾਂ ਦੇ ਨਾਂ ਹੇਠ…
ਆਸਾੜ੍ਹ ਤਪੰਦਾ ਤਿਸੁ ਲਗੈ।।

ਆਸਾੜ੍ਹ ਤਪੰਦਾ ਤਿਸੁ ਲਗੈ।।

ਅੱਜ ਦੇ ਇਸ ਮਹਿਨੇ ਦੇ ਵਿਚ ਜੋ ਗੁਰੂ ਦਾ ਉਪਦੇਸ਼ ਸਾਨੂੰ ਦ੍ਰਿੜ ਕਰਵਾਇਆ ਹੈ।ਇਸ ਵਿਚ ਸਭ ਤੋਂ ਪਹਿਲਾਂ ਖ਼ਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਇਸ ਮਹੀਨੇ ਦੇ ਵਿਚ ਮੋਸਮ ਆਪਣੀ…
  ਬਾਲੀਵੁੱਡ ਮੂਵੀ ‘ ਟੂ ਵੇ’ ਤੇ ‘ਦਰਭੰਗਾ ਐਕਸਪ੍ਰੈੱਸ’ ਵੱਖਰੇ ਅੰਦਾਜ਼ ਨਜਰ ਆਉਣਗੇ “ਅਦਾਕਾਰ ਸੁਰੇਸ਼ ਸ਼ਰਮਾਂ ਜੀ”

  ਬਾਲੀਵੁੱਡ ਮੂਵੀ ‘ ਟੂ ਵੇ’ ਤੇ ‘ਦਰਭੰਗਾ ਐਕਸਪ੍ਰੈੱਸ’ ਵੱਖਰੇ ਅੰਦਾਜ਼ ਨਜਰ ਆਉਣਗੇ “ਅਦਾਕਾਰ ਸੁਰੇਸ਼ ਸ਼ਰਮਾਂ ਜੀ”

    ਕਾਮਯਾਬੀ ਦੀ ਪੌੜੀ ਚੜ੍ਹਨ ਲਈ ਬਹੁਤ ਸਾਰੇ ਸੰਘਰਸ਼ਾਂ ਨਾਲ ਮੱਥਾ ਲਾਉਣਾ ਪੈਦਾ ਹੈ । ਅਜਿਹੇ ਹੀ ਸੰਘਰਸ਼ਾਂ ਦੀ ਉਪਜ ਹਨ - ਅਦਾਕਾਰ ਸੁਰੇਸ਼ ਕੁਮਾਰ ਸ਼ਰਮਾਂ। ਜਿੰਨਾ ਦਾ ਜਨਮ…
ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ

ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ

ਚੌਥਾ ਤਖ਼ਤ ਹੈ ਸਿੱਖ ਧਰਮ ਦਾ,ਦਮਦਮਾ ਸਾਹਿਬ ਕਹਿੰਦੇ।ਸਭ ਧਰਮਾਂ-ਵਰਣਾਂ ਦੇ ਲੋਕੀਂ,ਮਿਲਜੁਲ ਏਥੇ ਰਹਿੰਦੇ।ਜੋੜਮੇਲਾ ਵਿਸਾਖੀ ਦਾਇਸ ਥਾਂ ਲੱਗਦਾ ਹੈ ਭਾਰੀ,ਰੱਬ ਦੀ ਕਿਰਪਾ ਹੋਵੇ ਉਨ੍ਹਾਂ ਤੇ,ਜੋ ਸਿਮਰਨ ਵਿੱਚ ਬਹਿੰਦੇ। ਦਸਮ ਪਿਤਾ ਨੇ…

ਬਦਲਦਾ ਜ਼ਮਾਨਾ

ਛੇੜ ਤੂੰ ਵੀ ਕੋਈ ਨਵਾਂ ਤਰਾਨਾ।ਬਦਲ ਰਿਹਾ ਹੈ ਵੇਖ ਜ਼ਮਾਨਾ। ਘਰ ਜਦ ਹੁੰਦੇ ਸੀ ਬਈ ਕੱਚੇ।ਲੋਕ ਹੁੰਦੇ ਸਨ ਦਿਲ ਦੇ ਸੱਚੇ। ਭੱਠੀ ਤੇ ਕਿਧਰੇ ਭੁੰਨਣ ਨਾ ਦ‍ਾਣੇ।ਓਸ ਦੀਆਂ ਬੱਸ ਓਹ…
ਪਿਤਾ ਜੀ

ਪਿਤਾ ਜੀ

ਜਦ ਮੈਂ ਹੋਸ਼ ਸੰਭਾਲੇਬਚਪਨ ਦੀ ਨਦੀ ਤਰ ਗਿਆ ਸਾਂਸਮਝ ਨੂੰ ਛੋਟੇ-ਛੋਟੇ ਖੰਭ ਲੱਗ ਗਏਪਿਤਾ ਜੀ ਦੀਆਂ ਆਦਤਾਂ ਮਹਿਸੂਸ ਹੋਣ ਲੱਗੀਆਂ ਙਮੇਰੀਆਂ ਆਦਤਾਂ ਬਿਲਕੁਲ ਵਿਪਰੀਤਜਵਾਨੀ ਖੰਭ ਲਗਾ ਕੇ ਉਡ ਗਈਪਰਉਮਰ ਦੇ…
|| ਇੱਕ ਯੁੱਕਤ ||

|| ਇੱਕ ਯੁੱਕਤ ||

ਹਾੜ ਦੀ ਤਪਸ਼ ਨਾ ਹੁਣ ਸਹਾਰ ਹੋਵੇ।ਦਿਨ ਪ੍ਰਤੀ ਦਿਨ ਹਾਲ ਬੇ ਹਾਲ ਹੋਵੇ।। ਇਕੱਲਾ ਬੈਠਾ ਕੋਸੀ ਜਾਵਾਂ ਕੁਦਰਤ ਨੂੰ।ਰੱਬਾ ਕਿਉਂ ਨਾ ਸਾਡੇ ਤੇ ਰਹਿਮ ਕਰੇਂ।। ਕਾਲੇ ਬੱਦਲਾਂ ਨੂੰ ਕਿੱਥੇ ਲਕੋਈ…