ਖ਼ੂਨ ਦੇ ਰਿਸ਼ਤੇ

ਕਹਿੰਦੇ ਲੋਕੀ ਹੋ ਗਿਆ ਖੂਨ ਤੋਂ ਪਾਣੀਰਿਸ਼ਤਿਆਂ ਦੀ ਆਖਣ ਉਲਝ ਗਈ ਹੈ ਤਾਣੀ।ਲੱਖ ਹੋਣ ਕਹਾਵਤਾਂਨਾ ਭੁੱਲੇ, ਨਾ ਹੀ ਦਿਲ ਚੋ ਕੱਢੇ ਜਾਂਦੇ ਨੇਖ਼ੂਨ ਦੇ ਰਿਸ਼ਤੇ ਕਿੱਥੋਂਐਨੇ ਸੌਖੇ ਛੱਡੇ ਜਾਂਦੇ ਨੇ।…

ਸ੍ਰੀ ਗੁਰੂ ਗ੍ਰੰਥ ਸਾਹਿਬ : ਸਭਿਆਚਾਰਕ ਪਰਿਪੇਖ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ (1563-1606 ਈ.) ਦੁਆਰਾ 1599 ਈ. ਵਿਚ ਸ਼ੁਰੂ ਕੀਤਾ ਗਿਆ। ਇਸ ਕਾਰਜ ਲਈ ਅੰਮ੍ਰਿਤਸਰ ਦੇ ਨੇੜੇ…

ਕਸੂਰ

ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ! ਨਿੱਕੀ…

ਰੂਹ ਦੀ ਅਵਾਜ਼ ਅਤੇ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਹੈ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦਾ ਕਾਵਿ ਸੰਗ੍ਰਿਹ “ਸੱਚੇ ਸੁੱਚੇ ਹਰਫ਼”

'ਸੱਚੇ ਸੁੱਚੇ ਹਰਫ਼', ਕਵੀ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦੁਆਰਾ ਲਿਖਿਆ ਗਿਆ ਇੱਕ ਅਜਿਹਾ ਕਾਵਿ ਸੰਗ੍ਰਿਹ ਹੈ, ਜੋ ਸਿਰਫ਼ ਸ਼ਬਦਾਂ ਦਾ ਸੰਗਮ ਨਹੀਂ, ਬਲਕਿ ਰੂਹ ਦੀ ਅਵਾਜ਼ ਹੈ। ਇਹ ਕਿਤਾਬ…

ਲਾਲ ਰੰਗ ਦੀ ਨਿੱਕਰ

ਕੇਰਾਂ,ਨਾਨੀ ਮੇਰੀ,ਮੇਰੇ ਲਈਨਿੱਕਰ ਇੱਕ ਲਿਆਈ !ਲਾਲ ਰੰਗ ਦੀ ਨਿੱਕਰ ਦੇ ਵਿੱਚਵਧੀਆ ਲਾਸਟਕ ਪਾਈl ਗੋਡਿਆਂ ਤਾਂਈ ਨਿੱਕਰ ਪਾ ਕੇਵਾਂਗ ਜੋਕਰਾਂ ਲੱਗਦਾlਸਿਰ ਤੇ ਟੋਪੀ,ਹੱਥ 'ਚ ਸੋਟੀਮੈ ਬੜਾ ਸੀ ਫੱਬਦਾ। ਹਾਣ ਮੇਰੇ ਦੇ…

ਲੋਕਾਂ ਨੂੰ ਹਸਾਉਣ ਵਾਲੇ ਰਵਾ ਵੀ ਜਾਂਦੇ ਹਨ…

ਸਟੇਜੀ ਪੰਜਾਬੀ ਗੀਤ ਸੰਗੀਤ ਦੇ ਨਾਲ ਕਾਮੇਡੀ ਦਾ ਸਿੱਧਾ ਸਬੰਧ ਹੈ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਸਟੇਜਾਂ ਦੇ ਉੱਪਰ ਅਕਸਰ ਹੀ ਕਾਮੇਡੀ ਪੇਸ਼ ਕੀਤੀ ਜਾਂਦੀ। ਠੇਠ ਪੰਜਾਬੀ ਪੰਜਾਬ ਨਾਲ ਜੁੜੀ ਹੋਈ…

ਮੇਰਾ ਜੀ ਕਰਦਾ****

ਮੇਰਾ ਜੀ ਕਰਦਾ ਸਜਣਾਂ ਤੇਰੇ ਪਿਆਰ ਵਿਚ ਮੈਂ ਕੁਝ ਕਰ ਜਾਵਾਂ।ਤੇਰੇ ਚਰਨਾਂ ਦੇ ਵਿਚ ਮੈਂ ਜੀਵਾਂ ਤੇ ਤੇਰੇ ਹੀ ਚਰਨਾਂ ਵਿਚ ਮਰ ਜਾਵਾਂ।ਜਦੋਂ ਮੈਂ ਅਖਾਂ ਖੋਲਾਂ ਤੇ ਦੇਖਾ ਤੇਰਾ ਚਾਰ…

ਗ਼ਜ਼ਲ_ ਯਾਰੀ

ਤੁਹਾਡੇ ਨਾਲ ਸਾਡੀ ਤਾਂ ਅਜੇ ਵੀ ਪੱਕੀ ਯਾਰੀ ਹੈ।ਅਸਾਂ ਤਾਂ ਕੁਝ ਨਹੀਂ ਕੀਤਾ ਤੁਸਾਂ ਹੀ ਲੀਕ ਮਾਰੀ ਹੈ।ਇਹ ਸਾਰਾ ਖੇਲ ਕਿਸਮਤ ਦਾ ਇਨੂੰ ਹੀ ਜ਼ਿੰਦਗੀ ਕਹਿੰਦੇ,ਕਿਸੇ ਰੋ-ਰੋ ਗੁਜ਼ਾਰੀ ਹੈ ਕਿਸੇ…

ਅਠਾਰਾਂ ਰੇਖਾ ਚਿੱਤਰਾਂ ਨਾਲ ਭਰਪੂਰ ਪ੍ਰੋ ਰਵਿੰਦਰ ਸਿੰਘ ਭੱਠਲ ਦੀ ਪੁਸਤਕ ਵਰਣਾ ਦੇ ਵਣਜਾਰੇ ਪੁਸਤਕ ਪੇਸ਼

ਸਹਿਜ ਤੋਰ ਤੁਰਦੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਹੋ. . ਰਵਿੰਦਰ ਭੱਠਲ ਦੀ ਗਿਆਰਵੀਂ ਪੁਸਤਕ ਅੱਜ ਮਿਲੀ ਹੈ। ਇਸ ਵਿੱਚ ਲਿਖੇ ਅਠਾਰਾਂ ਰੇਖਾ ਚਿੱਤਰ ਤੇ…

ਗੀਤ

ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।ਕੀ-ਕੀ ਦੱਸਾਂ ਕੀ-ਕੀ ਖਾ ਗਏ ਨਸ਼ਿਆਂ ਦੇ ਵਿਉਪਾਰੀ।ਸੜਕਾਂ ਖਾ ਗਏ ਬਿਜਲੀ ਖਾ ਗਏ ਖਾ ਗਏ ਮੰਦਿਰ ਦੁਆਰੇ।ਚੜ੍ਹਤ ਚੜ੍ਹਾਵੇ ਘਰ ਨੂੰ ਲੈ ਗਏ…