Posted inਸਾਹਿਤ ਸਭਿਆਚਾਰ ਇੱਕ ਕ੍ਰਾਂਤੀਕਾਰੀ ਦੀ ਵਸੀਅਤ ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਵਿੱਚ ਲਿਖੀ ਹੋਈ ਹੈ। ਮੈਂ ਆਪਣੇ ਦੋਸਤਾਂ ਤੋਂ ਇਹ ਵੀ ਚਾਹਾਂਗਾ ਕਿ ਉਹ ਮੇਰੇ ਬਾਰੇ ਘੱਟ ਤੋਂ ਘੱਟ ਚਰਚਾ ਕਰਨ ਜਾਂ ਬਿਲਕੁਲ ਹੀ… Posted by worldpunjabitimes May 28, 2025
Posted inਸਾਹਿਤ ਸਭਿਆਚਾਰ ਸਿਰਫ ਸੌ ਰੁਪਿਆ/ ਮਿੰਨੀ ਕਹਾਣੀ ਛੇ ਦਿਨ ਪਹਿਲਾਂ ਮਾਸਟਰ ਹਰਦਿਆਲ ਸਿੰਘ ਆਪਣੀ ਬੇਟੀ ਦੇ ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ ਮੈਨੂੰ ਘਰ ਆ ਕੇ ਦੇ ਗਿਆ ਸੀ। ਵਿਆਹ ਦਾ ਕਾਰਡ ਤੇ ਮਠਿਆਈ ਦਾ ਡੱਬਾ… Posted by worldpunjabitimes May 26, 2025
Posted inਸਾਹਿਤ ਸਭਿਆਚਾਰ ਕੂੰਜ ਘੇਰ ਲਈ ਕਾਵਾਂ ਨੇ .. ਤਰਕਸ਼ੀਲ ਅਜਾਇਬ ਜਲਾਲਆਣਾ 9416724331 ਇਹ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਪੀਲੀਬੰਗਾ ਨੇੜੇ ਪਿੰਡ ਦੇ ਇੱਕ ਪਰਿਵਾਰ ਵਿੱਚ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ।ਇਨ੍ਹਾਂ ਘਟਨਾਵਾਂ ਨੂੰ ਵੇਖਕੇ ਇੱਕ ਚੰਗਾ ਭਲਾ ਆਦਮੀ ਵੀ ਡਰ ਜਾਏ…… Posted by worldpunjabitimes May 25, 2025
Posted inਸਾਹਿਤ ਸਭਿਆਚਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪਣਾ ਦਰਬਾਰ ਸਜਾ ਕੇ ਬੈਠੇ ਹਨ।ਗੁਰਸਿੱਖਾਂ ਨੇ ਇਕ ਸਵਾਲ ਕੀਤਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਬਾਣੀ ਵਿਚ ਬਾਰ ਬਾਰ ਗੁਰੂ ਕੀ ਸ਼ਰਨ, ਗੁਰੂ ਦੀ… Posted by worldpunjabitimes May 22, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਤ੍ਰਿਲੋਕ ਸਿੰਘ ਢਿਲੋਂ ਦੀ ‘ਵਾਟ ਹਯਾਤੀ ਦੀ ’ ਗ਼ਜ਼ਲ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ… Posted by worldpunjabitimes May 22, 2025
Posted inਸਾਹਿਤ ਸਭਿਆਚਾਰ ਖ਼ੁਦ ਤੇ ਭਰੋਸਾ ਰੱਖੋ/ਕਵਿਤਾ ਖ਼ੁਦ ਤੇ ਭਰੋਸਾ ਰੱਖੋਨਾ ਤੱਕੋ ਬੇਗਾਨੇ ਹੱਥਾਂ ਵੱਲ।ਜੇ ਅੱਜ ਮਾੜਾ ਹੈ ਤੁਹਾਡਾ,ਜ਼ਰੂਰ ਚੰਗਾ ਹੋਵੇਗਾ ਕੱਲ੍ਹ।ਮਾੜਾ ਸੋਚ ਕੇ ਮਾੜਾ ਬਣੋਗੇ,ਚੰਗਾ ਸੋਚੋ ਤੁਸੀਂ ਹਰ ਪਲ।ਦਿਲ ਛੱਡ ਕੇ ਬੈਠਣ ਨਾਲਕੋਈ ਮਸਲਾ ਨਹੀਂ ਹੁੰਦਾ… Posted by worldpunjabitimes May 21, 2025
Posted inਸਾਹਿਤ ਸਭਿਆਚਾਰ ਜੱਸਾ ਸਿੰਘ ਆਹਲੂਵਾਲੀਆ**** ਜੱਸਾ ਸਿੰਘ ਆਹਲੂਵਾਲੀਆ 1718-1783ਅਠਾਰਵੀਂ ਸਦੀ ਦਾ ਜਰਨੈਲ ਸੀ।ਸਿੱਖ ਫੋਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਨ।ਸ, ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ 3ਮੲਈ 1718ਦੇ ਦਿਨ ਲਹੌਰ ਪੰਜਾਬ… Posted by worldpunjabitimes May 19, 2025
Posted inਸਾਹਿਤ ਸਭਿਆਚਾਰ ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਪਿਤਾ ਦੀ ਧੀ ਦੀ ਕਿਸਮਤ "ਜ਼ਫ਼ਰੀਅਤ: ਸਵਰਗੀ ਵਿਆਹ" ਕਿਤਾਬ ਤੋਂ ਹਕੀਕਤ 'ਤੇ ਆਧਾਰਿਤ ਇੱਕ ਦਿਲ ਦਹਿਲਾ ਦੇਣ ਵਾਲਾ ਲੇਖ 2020 ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਨਹੀਂ ਭੁੱਲ ਸਕਦਾ। ਇਸ ਸਾਲ ਮਨੁੱਖਤਾ ਨੂੰ ਕੋਰੋਨਾਵਾਇਰਸ ਵਰਗੀ… Posted by worldpunjabitimes May 19, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ, ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ।… Posted by worldpunjabitimes May 19, 2025
Posted inਸਾਹਿਤ ਸਭਿਆਚਾਰ ਕੇਟ ਵਿਨਸਲੇਟ ਦੀ ਅਦਾਕਾਰੀ ਦੇ ਬਾਰੀਕੀਆਂ ਨੂੰ ਉਜਾਗਰ ਕਰਨ ਵਾਲੀਆਂ 3 ਫਿਲਮਾਂ ਕੇਟ ਵਿਨਸਲੇਟ ਦਾ ਫਿਲਮੀ ਸਫਰ ਕਲਾਤਮਕ ਵਿਭਿੰਨਤਾ ਅਤੇ ਵਪਾਰਕ ਜੋਖਮ ਲੈਣ ਦਾ ਸੁੰਦਰ ਉਦਾਹਰਨ ਹੈ। 1994 ਦੀ ਫਿਲਮ 'ਹੇਵਨਲੀ ਕ੍ਰੀਚਰਜ਼' ਨਾਲ ਡੈਬਿਊ ਕਰਕੇ, ਉਸਨੇ ਆਪਣੇ ਕਰੀਅਰ ਵਿੱਚ ਨਿਡਰਤਾ ਨਾਲ ਚੁਣੌਤੀਪੂਰਨ ਫਿਲਮਾਂ ਚੁਣੀਆਂ। ਇਨ੍ਹਾਂ ਫਿਲਮਾਂ ਵਿੱਚ… Posted by worldpunjabitimes May 18, 2025