165 ਟੈਲੀ ਫਿਲਮਾਂ ਕਰਨ ਤੋ ਬਾਅਦ ਫੀਚਰ ਫਿਲਮਾਂ ਵੱਲ ਮੁੜੇ :- ‘ਅਦਾਕਾਰ ਅੰਗਰੇਜ ਮੰਨਨ ‘

ਨਵੇ ਤੇ ਚੰਗੇ ਕੰਟੈਟ ਤੇ ਕੰਮ ਕਰਨ ਸੌਕ ਰੱਖਦੇ ਹਨ :- ਅਦਾਕਾਰ "ਅੰਗਰੇਜ ਮੰਨਨ ਜੀ" ਹਾਲੇ ਵੀ ਮਿਹਨਤ ਜਾਰੀ " ਅਦਾਕਾਰ ਅੰਗਰੇਜ ਮੰਨਨ "     ਪੰਜਾਬੀ ਫਿਲਮ ਇੰਡਸਟ੍ਰੀਜ ਅੱਜ ਸਿਖਰਾਂ…

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ

ਦਵਿੰਦਰ ਬਾਂਸਲ ਪੰਜਾਬੀ ਦੀ ਸਥਾਪਤ ਕਵਿਤਰੀ ਹੈ। ਪਰਵਾਸ ਵਿੱਚ ਰਹਿੰਦੀ ਹੋਈ ਵੀ ਉਹ ਆਪਣੀ ਪੰਜਾਬੀ ਵਿਰਾਸਤ ਨਾਲ ਇਕੱਮਿੱਕ ਹੈ। ਉਸ ਦੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਨ-ਛਨ’…

|| ਸੱਚ ਦਾ ਦਰਪਣ ||

ਦੁੱਖਾਂ ਦੀ ਦੁਕਾਨ ਦਾ ਇੱਥੇ ਗਾਹਕ ਕੋਈ ਨਾ,ਪਰ ਸੁੱਖਾਂ ਦੀ ਦੁਕਾਨ ਦੇ ਗਾਹਕ ਨੇ ਬਥੇਰੇ। ਔਖੀ ਘੜੀ ਵੇਲੇ ਬਾਂਹ ਇੱਥੇ ਫੜੇ ਕੋਈ ਨਾ,ਪਰ ਸੌਖੀ ਘੜੀ ਵੇਲੇ ਸਕੇਦਾਰ ਨੇ ਬਥੇਰੇ। ਰੋਂਦੇ…

ਔਰਤਾਂ ਲਈ ਕੰਮ ਅਤੇ ਨਿੱਜੀ ਜੀਵਨ ਵਿੱਚ ਤਾਲਮੇਲ ਬਹੁਤ ਜ਼ਰੂਰੀ ।

ਅੱਜ ਦੇ ਸਮੇਂ ਵਿੱਚ ਜੇਕਰ ਦੇਖੀਏ ਤਾਂ ਜ਼ਿਆਦਾਤਰ ਔਰਤਾਂ ਨੌਕਰੀਪੇਸ਼ਾ ਹਨ। ਹੁਣ ਉਹ ਪਹਿਲਾਂ ਵਾਲਾ ਸਮਾਂ ਨਹੀਂ ਕਿ ਔਰਤਾਂ ਕੰਮਕਾਜੀ ਨਹੀਂ ਹੋ ਸਕਦੀਆਂ ਭਾਵ ਕਿ ਨੌਕਰੀ ਜਾਂ ਹੋਰ ਕੰਮ ਨਹੀਂ…

ਏਕੋ ਹੈ

ਇੱਕੋ ਮਾਲਕ ਹੈ ਸਭਨਾਂ ਦਾ, ਉਹ ਖ਼ਲਕਤ ਦਾ ਵਾਲੀ।ਫਿਰਨ ਬੂਬਨੇ ਥਾਂ ਥਾਂ ਉੱਤੇ, ਸਭ ਅਕਲਾਂ ਤੋਂ ਖਾਲੀ। ਓਸ ਖ਼ੁਦਾ ਨੇ ਜੀਵਨ ਦਿੱਤਾ, ਕਦੇ ਨਾ ਮਨੋਂ ਭੁਲਾਉਣਾ।ਓਹੀ ਲਿਖਦਾ ਹੈ ਕਰਮਾਂ ਵਿੱਚ,…

ਤੀਆਂ ਤੀਜ ਦੀਆਂ…ਵਰੇ ਮਗਰੋਂ ਹੈ ਆਈਆਂ

*ਤੀਆਂ ਦਾ ਪ੍ਰਸਿੱਧ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੀ ਚਾਨਣੀ ਤੀਜ ਤੋਂ ਸ਼ੁਰੂ ਹੋ ਕੇ ਪੰਦਰਾਂ ਦਿਨ ਤੱਕ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਰ ਨੂੰ ਜੇ…

ਮਿੱਤਰਤਾ

ਬੱਦਲਾਂ ਨੇ ਫਿਰ ਕਿਣਮਿਣ ਲਾਈ। ਜਦ ਮਿੱਤਰਤਾ ਰੂਹ ਵਿੱਚ ਛਾਈ। ਮਿੱਤਰ ਉਹ ਜੋ ਦੇਵੇ ਨਾ ਧੋਖਾ। ਮਿੱਤਰਤਾ ਦਾ ਮਾਣ ਹੈ ਚੋਖਾ। ਔਕੜ ਵਿੱਚੋਂ ਮਿੱਤਰ ਬਚਾਵੇ। ਹੋਰ ਕੋਈ ਫਿਰ ਕੰਮ ਨਾ…

ਪੀਂਘ

ਕੋਈ ਸਮਾਂ ਸੀ ਸਉਣ ਮਹੀਨੇ, ਪੀਂਘਾਂ ਝੂਟਣ ਕੁੜੀਆਂ। ਹੱਸਣ, ਖੇਡਣ, ਦਿਲ ਦੀਆਂ ਗੱਲਾਂ ਬੈਠ ਸੁਣਾਵਣ ਜੁੜੀਆਂ। ਛਾਈ ਘਟਾ ਘਨਘੋਰ ਅਕਾਸ਼ੀਂ, ਪੀਂਘਾਂ ਲੈਣ ਹੁਲਾਰੇ। ਨਣਦਾਂ, ਭਾਬੀਆਂ 'ਕੱਠੀਆਂ ਹੋ ਕੇ, ਲੈਂਦੀਆਂ ਖੂਬ…

ਸ਼ਹੀਦ ਊਧਮ ਸਿੰਘ ਦੀ ਲਲਕਾਰ

ਸ਼ਹੀਦ ਊਧਮ ਸਿੰਘ ਜੀ ਦਾ 31 ਜੁਲਾਈ 2025 ਨੂੰ ਸ਼ਹਾਦਤ ਦਿਹਾੜਾ ਹੈ। ਉਨ੍ਹਾਂ ਨੂੰ 31 ਜੁਲਾਈ 1940 ਨੂੰ ਇੰਗਲੈਂਡ ਵਿੱਚ ਜੱਲ੍ਹਿਆਂ ਵਾਲਾ ਬਾਗ ਸਾਕੇ ਦੇ ਬਦ - ਕਿਰਦਾਰ ਮਾਈਕਲ ਓਡਵਾਇਰ…

ਪੈਸੇ ਮੂਹਰੇ ਰਿਸ਼ਤਿਆਂ ਦਾ ਵਜ਼ਨ

ਜਗਦੀਪ ਦੀਆਂ ਅੱਜ ਅੱਖਾਂ ਬੂਹੇ ਵੱਲ ਹੀ ਸੀ। ਸੜਕ ਤੇ ਥੋੜੇ ਜਿਹੇ ਵੀ ਵਿੜਕ ਹੁੰਦੀ ਜਗਦੀਪ ਭੱਜ ਕੇ ਬੂਹੇ ਵੱਲ ਨੂੰ ਆਉਦਾ ਜਦੋਂ ਕੋਈ ਨਾ ਹੁੰਦਾ ਤਾਂ ਉਦਾਸ ਹੋ ਕੇ…