ਰੱਸੀਆਂ ਤੋਂ ਕਪੜੇ ਉਡਾਣ ਵਾਲੇ ਪ੍ਰੇਤ ਦਾ ਸਫ਼ਾਇਆ ਕੀਤਾ –ਤਰਕਸ਼ੀਲ

ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ…

ਯਾਦਾਂ ਸੰਗ ਵਕ਼ਤ

ਰੱਬਾ ਉਪਰ ਮੁਲਖ਼ ਵਸਾਇਆ ਕਿਹੜਾਜਹਾਨੋਂ ਤੁਰ ਗਏ ਆਖ਼ਰ ਮੁੜਕੇ ਆਉਂਦੇ ਕਿਉਂ ਨੀ ਰੋ ਰੋ ਅੱਖੀਆਂ ਵਿੱਚੋਂ ਹੰਝੂ ਮੁੱਕ ਗਏਇੱਕ ਵਾਰ ਆਣ ਵਰਾਉਂਦੇ ਕਿਉਂ ਨੀ ਤਸਵੀਰਾਂ ਤੱਕ ਤੱਕ ਯਾਦਾਂ ਦੇ ਸੰਗ…

ਬਬੀਹਾ*

ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ। ਬਖਸ਼ਿਸ਼,ਉਥੇ ਕਰਮ ਸੀ ਕੀਤੇ ਹੋਏ ਕੰਮ।ਮੇਰਾ ਮਨ ਤੜਪਦਾ ਹੈ । ਤੈਨੂੰ ਪਤਾ ਹੈ। ਮੇਰੀ ਲੋਚਾਂ ਤਾਂ ਹੀ ਪੂਰੀ ਹੋਈ ਹੈ। ਜੇਕਰ ਕੋਈ ਬਖਸ਼ਿਸ਼ ਹੋਵੇਗੀ…

ਤਰਕਸ਼ੀਲਾਂ ਵੱਲੋਂ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਇੱਕ ਗੀਤ –ਚਾਨਣ–

ਅਸੀਂ ਅਕਸਰ ਵੇਖਦੇ ਹਾਂ ਕਿ ਸਾਡੇ ਸਕੂਲਾਂ ਵਿੱਚ ਸਵੇਰ ਦੀ ਸਭਾ ਜਾਂ ਹੋਰ ਸਭਿਆਚਾਰਕ ਸਮਾਗਮਾਂ ਦੇ ਮੌਕਿਆਂ ਉੱਤੇ ਵਧੀਆ ਸੇਧ ਦੇਣ ਵਾਲੇ ਗੀਤ ਬਹੁਤ ਘੱਟ ਗਾਏ ਜਾਂਦੇ ਹਨ। ਸਵੇਰ ਦੀ…

ਸਾਦਗੀ

ਪਿਛਲੇ ਸਮੇਂ ਦੀ ਗੱਲ ਹੈ ਭਾਈ, ਘਰ ਹੁੰਦੇ ਸਨ ਕੱਚੇ।ਐਪਰ ਓਸ ਸਮੇਂ ਦੇ ਲੋਕੀਂ, ਦਿਲ ਦੇ ਹੈ ਸਨ ਸੱਚੇ। ਕੱਚਾ ਵਿਹੜਾ, ਕੱਚੀਆਂ ਕੰਧਾਂ, ਸਾਦਾ ਜਿਹੀ ਰਸੋਈ।ਲੋੜ ਵਾਲੇ ਭਾਂਡੇ ਸਨ ਹੁੰਦੇ,…

ਸਾਵਣ

ਸਾਵਣ ਦਾ ਮਹੀਨਾ ਆਇਆਪੀਂਘਾਂ ਪਾਈਆਂ ਸਭ ਝੂਟਦੀਆਂ ਕੁੜੀਆਂ।ਕੋਈ ਗਿੱਧਾਂ ਵਿਚ ਨੱਚ ਦੀ ਟਪੱਦੀਅੱਡੀਆਂ ਦੇ ਭਾਰ ਕੁੜੀ ਗਿੱਧੇ ਵਿੱਚ ਨੱਚਦੀ।ਫਿਰ ਇਝ ਲਗੇ ਲਾਟ ਵਾਗੂੰ ਮੱਚ ਗਈ।ਦੂਜੇ ਪਾਸੋਂ ਪੀਂਘਾਂ ਝੂਟਣ ਬਣ ਕੇ…

ਮਹੀਨਾ ਸਾਵਣ

ਹਾੜ ਮਹੀਨਾ ਤਪਤ ਤਪਾਈਲੋਕਾਂ ਬੜੀ ਦੁਹਾਈ ਪਾਈਆ ਗਿਆ ਹੁਣ ਮਹੀਨਾ ਸਾਵਣਕਾਲੇ ਕਾਲੇ ਬੱਦਲ ਆਵਣ।ਮੋਰ ਵੀ ਖੁਸ਼ੀ 'ਚ ਪੈਲਾਂ ਪਾਵਣਕੁਦਰਤ ਦੇ ਬਲਿਹਾਰੇ ਜਾਵਣ।ਮੀਂਹ ਨੇ ਆ ਕੇ ਤਪਤ ਬੁਝਾਈਖੁਸ਼ ਹੋ ਗਈ ਸਾਰੀ…

ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ

ਕਾਮਾਗਾਟਾ ਮਾਰੂ ਜਹਾਜ਼ : ਆਜ਼ਾਦੀ ਦੇ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ।ਕੈਨੇਡਾ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੇ…

ਸ਼ਿਵ ਨੇ ਪ੍ਰੇਮ ਵਿਚ ਜਿੰਦਗੀ ਤੇ ਨਾਮ ਕੀਤੀ।

ਸ਼ਿਵ ਬਟਾਲਵੀ ਜੀ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ।* ਸਿਵ ਲਿਖਦਾ ਹੈ ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀ ਵੇ ਅਸਾਂ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ…

“ਜਾਗੋ ਇੰਟਰਨੈਸ਼ਨਲ” ਪੂਰਾ ਸੱਚ ਸਾਹਮਣੇ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ:-​​​​​​​​​​ਡਾ. ਸਵਰਾਜ ਸਿੰਘ

ਪਟਿਆਲਾ 24 ਜੁਲਾਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਪ੍ਰਕਾਸ਼ਿਤ ਡਾ. ਭਗਵੰਤ ਸਿੰਘ ਸੰਪਾਦਨਾ ਹੇਠ “ਜਾਗੋ ਇੰਟਰਨੈਸ਼ਨਲ” ਤੈ੍ਮਾਸਿਕ ਪਿਛਲੇ ਸਤਾਰਾਂ ਸਾਲਾਂ ਤੋਂ ਨਿਰੰਤਰ ਯੋਗਦਾਨ ਪਾ ਰਿਹਾ…