Posted inਸਾਹਿਤ ਸਭਿਆਚਾਰ ਕਵਿਤਾ -“ਨਸ਼ਾ” ਨਸ਼ਾ ਮੁਕਤ ਕਰਾਓ ਪੰਜਾਬ ਨੂੰਖੁਸ਼ਹਾਲੀ ਬਣਾਓ,ਆਲੇ ਦੁਆਲੇ ਦੇ ਪੰਜਾਬ ਨੂੰ।ਹਰਾ ਭਰਾ ਬਣਾਓ ਸਾਡੇ ਪੰਜਾਬ ਨੂੰਨਸ਼ਾ ਛੱਡਣ ਦੇ ਨੇ ਬਹੁਤ ਸਾਰੇ ਲਾਭਨਸ਼ਾ ਛੱਡਣ ਦੇ ਨਾਲ ਸਾਡੇ ਦੇਸ਼ ਦੀ ਵੱਧਦੀ ਹੈ ਸ਼ਾਨ।ਨਸ਼ਾ… Posted by worldpunjabitimes April 19, 2025
Posted inਸਾਹਿਤ ਸਭਿਆਚਾਰ ਕਵਿਤਾ ਹੇ ਸਿਰਜਣਹਾਰ ਹੇ ਸਿਰਜਣਹਾਰਸਭ ਜੀਵਾਂ ਦੇ ਲਈ ਪਾਲਣਹਾਰਸਾਨੂੰ ਦਿਓ ਐਸਾ ਵਰਦਾਨਪੜੀਏ ਲਿਖੀਏ ਬਣੀਏ ਮਹਾਨ।ਭਾਰਤ ਮਾਂ ਦਾ ਤਿਰੰਗਾ ਪਿਆਰਾਸਾਰੇ ਭਾਰਤ ਦਾ ਝੰਡਾ ਨਿਆਰਾਮਾਤ ਪਿਤਾ ਦੀ ਸੇਵਾ ਕਰੀਏਖੁਸ਼ੀਆਂ ਭਰੀਏ ਅੱਗੇ ਵਧੀਏ।ਹੇ ਸਿਰਜਣਹਾਰ… Posted by worldpunjabitimes April 19, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਅਣੂਗਲਪਮਾਲਾ ਭਾਗ 1 (ਬਾਂਗਲਾ ਲਘੂਕਥਾਏਂ) ਅਨੁਵਾਦ ਤੇ ਸੰਪਾਦਨ : ਬੇਬੀ ਕਾਰਫ਼ਰਮਾ ਪ੍ਰਕਾਸ਼ਕ : ਸਦੀਨਾਮਾ ਪ੍ਰਕਾਸ਼ਨ ਕੋਲਕਾਤਾ ਪੰਨੇ : 142 ਮੁੱਲ : 250/- ਰੁਪਏ ਸ਼੍ਰੀਮਤੀ ਬੇਬੀ ਕਾਰਫ਼ਰਮਾ ਦਾ ਜਨਮ ਪੰਜਾਬ ਵਿੱਚ… Posted by worldpunjabitimes April 18, 2025
Posted inਸਾਹਿਤ ਸਭਿਆਚਾਰ ਸਾਧੋ ਮਨ ਕਾ ਮਾਨੁ ਤਿਆਗ ਉ* ਅਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ । ਭੱਟ ਚਾਂਦ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਤੇਗ ਬਹਾਦਰ ਬੋਲਿਆ। ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ । ਜੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸਨਾ ਤੋਂ ਬੋਲ ਕੇ ਸਾਨੂੰ ਨਿਰਮਲ… Posted by worldpunjabitimes April 18, 2025
Posted inਸਾਹਿਤ ਸਭਿਆਚਾਰ ਪੰਛੀ ਕਿੱਥੇ ਰਹਿੰਦੇ ਨੇ ਸਾਡੇ ਵਿਹੜੇ ਚਿੜੀਆਂ ਆ ਕੇ,ਖੂਬ ਰੌਣਕਾਂ ਲਾਉਂਦੀਆਂ ਨੇ।ਨਿੰਮ ਦੇ ਹੇਠੋਂ ਦਾਣੇ ਚੁੱਗ ਕੇ,ਪਾਣੀ ਵਿੱਚ ਨਹਾਉਂਦੀਆਂ ਨੇ।ਦਾਦੀ ਮੇਰੀ ਬੱਠਲ ਦੇ ਵਿੱਚ,ਪਾਣੀ ਪਾ ਕੇ ਰੱਖਦੀ ਹੈ।ਚੋਗ ਚੁਗਣ ਲਈ ਚਿੜੀਆਂ ਨੂੰ,ਚੁਟਕੀ ਮਾਰ ਕੇ… Posted by worldpunjabitimes April 18, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਬਾਲੀਵੁੱਡ ਦੀ ਹਿੰਦੀ ਫੀਚਰ ਫਿਲਮ “ਸੱਤਿਆ” ਵਿਚ ਵਿਲੱਖਣ ਅੰਦਾਜ ‘ਚ ਨਜਰ ਆਉਣਗੇ “ਅਦਾਕਾਰ ਪ੍ਰਿਤਪਾਲ ਪਾਲੀ ਜੀ” ਫਿਲਮ ਇੰਡਸਟ੍ਰੀਜ ਦੇ ਵਿਚ ਬਹੁਤ ਸਾਰੇ ਅਦਾਕਾਰ ਅਜਿਹੇ ਜੋ ਆਪਣੀ ਇੰਦਰ ਧਨੁੱਸ਼ ਵਰਗੀ ਖੂਬਸੂਰਤ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਓਨਾਂ ਦੀ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ… Posted by worldpunjabitimes April 18, 2025
Posted inਸਾਹਿਤ ਸਭਿਆਚਾਰ ਪੰਜਾਬ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਵੈਬੀਨਾਰ ਦਾ… Posted by worldpunjabitimes April 18, 2025
Posted inਸਾਹਿਤ ਸਭਿਆਚਾਰ ਡਿਲੀਟ/ਰੀਸੈੱਟ ਹੋਣੀ ਚਾਹੀਦੀ ਹੈ,ਫ਼ੋਨ ਵਾਂਗ,ਮਨੁੱਖੀ ਦਿਮਾਗ 'ਚ ਵੀ ਡਿਲੀਟ ਦੀ ਆਪਸ਼ਨ।ਕਿਉੰਕਿ ਇੱਕ ਸਮੇਂ ਤੋਂ ਬਾਅਦ ਮਨੁੱਖ ਵੀ,ਕੁਝ ਯਾਦਾਂ ਨੂੰ ਡਿਲੀਟ ਕਰ ਦੇਣਾ ਚਾਹੁੰਦਾ ਹੈ। ਜਾਂਹੋਣੀ ਚਾਹੀਦੀ ਹੈ,ਫ਼ੋਨ ਵਾਂਗ ਰੀਸੈੱਟ ਦੀ ਆਪਸ਼ਨ।ਇੱਕੋ… Posted by worldpunjabitimes April 17, 2025
Posted inਸਾਹਿਤ ਸਭਿਆਚਾਰ ਵਕਤ ਦੀ ਚਪੇੜ ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ… Posted by worldpunjabitimes April 17, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਮੇਰੀ ਮਿਹਨਤ ਦਾ ਮੁੱਲ ਦਰਸ਼ਕ ਬਹੁਮੁੱਲੇ ਪਿਆਰ ਨਾਲ ਮੋੜਦੇ ਹਨ :- ਅਦਾਕਾਰ ਪ੍ਰਿਤਪਾਲ ਪਾਲੀ ਫਿਲਮ ਇੰਡਸਟ੍ਰੀਜ ਦੇ ਵਿਚ ਬਹੁਤ ਸਾਰੇ ਅਦਾਕਾਰ ਅਜਿਹੇ ਜੋ ਆਪਣੀ ਇੰਦਰ ਧਨੁੱਸ਼ ਵਰਗੀ ਖੂਬਸੂਰਤ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਓਨਾਂ ਦੀ ਅਦਾਕਾਰੀ ਸਿਨੇਮਾ ਪ੍ਰੇਮੀਆਂ ਦੇ… Posted by worldpunjabitimes April 17, 2025