ਪੰਜਾਬੀ ਨਾਵਲ ਦੇ ਪਿਤਾਮਾ : ਨਾਨਕ ਸਿੰਘ

ਕਥਾ, ਲੇਖ, ਨਾਟਕ ਲਿਖੇ, ਕਵਿਤਾ ਤੇ ਅਨੁਵਾਦ।ਨਾਵਲ ਕਲਾ 'ਚ ਉਸ ਜਿਹਾ, ਨਹੀਂ ਮਿਲਦਾ ਉਸਤਾਦ।ਸਾਹਿਤ ਰਚਨਾ ਦੇ ਲਈ, ਮਿਲੇ ਬਹੁਤ ਸਨਮਾਨ -ਸਦੀਆਂ ਤੱਕ ਨਾਨਕ ਸਿੰਘ ਨੂੰ, ਲੋਕ ਰੱਖਣਗੇ ਯਾਦ। ਪੰਜਾਬੀ ਨਾਵਲ…

ਵੱਸਦਾ ਰਹੁ ਆਜ਼ਾਦ ਕੈਨੇਡਾ

ਤੇਰੀਆਂ ਖੁਸ਼ੀਆਂ ਵਿਚ ਮੈਂ ਸ਼ਾਮਲ, ਵੱਸਦਾ ਰਹੁ ਆਜ਼ਾਦ ਕੈਨੇਡਾ।ਵੰਨ ਸੁਵੰਨੇ ਧੀਆਂ ਪੁੱਤਰ, ਰੱਖੀਂ ਸਦਾ ਆਬਾਦ ਕੈਨੇਡਾ। ਤੇਰੇ ਮੈਪਲ ਹੇਠਾਂ ਬੈਠੇ, ਸਾਡੇ ਬੋਹੜਾਂ ਵਰਗੇ ਬਾਬੇ ।ਕਹਿੰਦੇ ਕਦੇ ਉਲਾਰ ਨਾ ਹੋਵਣ ਤੇਰੇ…

ਖੁੱਲ੍ਹੇ ਸਕੂਲ

ਛੁੱਟੀਆਂ ਪਿੱਛੋਂ ਖੁੱਲ੍ਹੇ ਸਕੂਲ।ਬੇੈਗਾਂ ਤੋਂ ਫਿਰ ਝਾੜੀਏ ਧੂਲ। ਮਾਸਿਕ ਪੇਪਰ ਨੇੜੇ ਆਏਹੁਣ ਨਾ ਗੱਲਾਂ ਕਰੋ ਫ਼ਜ਼ੂਲ। ਹੋਮ ਵਰਕ ਸਭ ਕਰੀਏ ਪੂਰਾਨਹੀਂ ਤਾਂ ਖਾਣੇ ਪੈਂਦੇ ਰੂਲ। ਟੀਚਰ ਝਿੜਕੇ ਜਾਂ ਸਨਮਾਨੇਖਿੜੇ ਮੱਥੇ…

ਗ਼ਜ਼ਲ

ਬਾਲਮ ਪਾਣੀ ਦੂਰ ਬੜਾ ਏ।ਪਰ ਇਹ ਦਿਲ ਮਜ਼ਬੂਰ ਥੜਾ ਏ।ਬੇਸ਼ਕ ਸ਼ੀਸ਼ਾ ਟੁੱਟ ਗਿਆ ਹੈ,ਕਿਰਚਾਂ ਦੇ ਵਿਚ ਨੂਰ ਬੜਾ ਏ।ਜਾਵਣ ਲਈ ਫਿਰ ਜ਼ਿਦ ਕਰਦਾ ਹੈ,ਆਵਣ ਲਈ ਮਜ਼ਬੂਰ ਬੜਾ ਏ।ਘਰ ਵਿਚ ਉਸ…

ਪਲਾਟ

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ…

ਮਾਂ ਬੋਲੀ ਪੰਜਾਬੀ****

ਮਾਂ ਬੋਲੀ ਪੰਜਾਬੀ ਸਾਡੀ ਸ਼ਾਨਮਾਂ ਬੋਲੀ ਪੰਜਾਬੀ ਸਾਡੀ ਜਾਨਅਨਮੋਲ ਹੈ ਮਾਂ ਬੋਲੀ ਪੰਜਾਬੀਸਭ ਬੋਲੀਆਂ ਤੋਂ ਉੱਤਮ ਬੋਲੀਇਕ ਪਾਸੇ ਸ਼ਾਹ ਬੋਲੀਦੂਜੇ ਪਾਸੇ ਮਾਂ ਬੋਲੀ ਪੰਜਾਬੀਲਹਿੰਦੇ, ਚੜ੍ਹਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ।…

ਕਰਵਾ ਚੌਥ 

ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ  ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ…

ਸਕੂਲ ਵੱਲੋਂ ਜੀ ਆਇਆਂ ਨੂੰ

ਆਓ ਮੇਰੇ ਪਿਆਰੇ ਬੱਚਿਓ, ਆਓ ਜੀ ਆਇਆਂ ਨੂੰ ਪਿਆਰੇ ਬੱਚਿਓ ਤੁਹਾਨੂੰ ਤੰਦਰੁਸਤ, ਸਹੀ ਸਲਾਮਤ ਖੁਸ਼ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਐ। ਜਿਵੇਂ ਹੱਸਦੇ ਖੇਡਦੇ ਚਾਈਂ ਚਾਈਂ ਮੈਥੋਂ ਰੁਖ਼ਸਤ…

Forever Queen ਮਹਾਰਾਣੀ ਜਿੰਦਾਂ

ਨਾਟਕ : Forever Queen ਮਹਾਰਾਣੀ ਜਿੰਦਾਂਨਾਟਕਕਾਰ : ਡਾ. ਆਤਮਾ ਸਿੰਘ ਗਿੱਲਸੰਗੀਤ, ਡਿਜ਼ਾਈਨ ਤੇ ਡਾਇਰੈਕਸ਼ਨ : ਈਮੈਨੂਅਲ ਸਿੰਘਮਿਆਦ : 1 ਘੰਟਾ 15 ਮਿੰਟਮਿਤੀ : 27 ਜੂਨ 2025 (ਸ਼ੁਕਰਵਾਰ)ਸਥਾਨ : ਆਰਟ ਗੈਲਰੀ…

ਚੇਤਾ ਸਿੰਘ ਬਨਾਮ ਲਾਡੀ

ਮੇਰੀ ਸਥਾਈ ਕਾਲਜ ਅਧਿਆਪਕ ਵਜੋਂ ਨਿਯੁਕਤੀ ਇੱਕ ਕਸਬੇ ਵਿੱਚ ਹੋ ਗਈ ਤਾਂ ਮੈਨੂੰ ਆਪਣਾ ਸ਼ਹਿਰ ਛੱਡ ਕੇ ਓਥੇ ਜਾਣਾ ਪਿਆ। ਉੱਥੇ ਮੈਨੂੰ ਆਪਣਾ ਮਨਪਸੰਦ ਅਖ਼ਬਾਰ ਲਵਾਉਣ ਲਈ ਬੜੀ ਜੱਦੋ-ਜਹਿਦ ਕਰਨੀ…