ਗ਼ਜ਼ਲ

ਤੜਕ ਸਵੇਰਾ ਸ਼ਿਖ਼ਰ ਦੁਪਹਿਰਾਂ ਸ਼ਾਮ ਢਲੇ ਦਾ ਨਾਮ ਹੈ ਬਾਪੂ।ਸੂਰਜ ਦੀ ਮਰਿਆਦਾ ਸ਼ਰਧਾ ਸ਼ਕਤੀ ਦਾ ਪੈਗ਼ਾਮ ਹੈ ਬਾਪੂ।ਵੱਡੇ-ਵੱਡੇ ਮੈਖ਼ਾਨੇ ਵਿਚ ਕਿਧਰੇ ਵੀ ਮਿਲ ਸਕਦਾ ਨਈਂ ਏ,ਸੁੱਖਾਂ ਵਾਲਾ ਧੀਰਜ ਵਾਲਾ ਕਿਰਪਾ…

“ਮੇਰਾ ਇੱਕਲਾਪਣ”

ਇੱਕਲਾਪਣ ਮੇਰਾਮੈਨੂੰ ਸਕੂਨ ਦਿੰਦਾ ਏ ਨਾ ਖੌਫ ਏ ਕੁਝ ਗਵਾਉਣ ਦਾਨਾ ਖੌਫ ਏ ਦੁੱਖ ਹੰਢਾਉਣ ਦਾ ਭੀੜ ਦੇ ਵਿੱਚ ਰਹਿ ਕੇ ਵੀਭੀੜ ਦਾ ਹਿੱਸਾ ਨਹੀਂ ਹਾਂ ਮੈਂ ਖੁਦ ਨੂੰ ਰੁਤਬਾ…

ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੂੰ ਯਾਦ ਕਰਦਿਆਂ…

   ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਪੰਜਾਬੀ ਸਾਹਿਤ ਰਤਨ  ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਇੱਕ ਦਰਵੇਸ਼ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 25 ਜੂਨ 1933 ਈ. ਨੂੰ…

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਸੰਵੇਦਨਸ਼ੀਲ, ਆਸ਼ਾਵਾਦੀ, ਸਮਾਜਵਾਦੀ ਤੇ ਮਨੁੱਖੀ ਮਾਨਸਿਕਤਾ ਦਾ ਚਿਤੇਰਾ ਕਹਾਣੀਕਾਰ ਹੈ। ਉਸ ਦੀਆਂ ਦੋ ਪੁਸਤਕਾਂ ਇੱਕ ‘ਪਿਘਲਤਾ ਸੂਰਜ’ ਹਿੰਦੀ ਬਾਲ ਕਾਵਿ ਸ੍ਰੰਗ੍ਰਹਿ ਅਤੇ ਇੱਕ ਅਨੁਵਾਦ ਦੀ ਪੁਸਤਕ ‘ਰੁੱਖ ਕੀ…

ਟੁਟਦੇ ਰਿਸ਼ਤਿਆਂ ‘ਚ ਉਦਾਸੀਨਤਾ ਦਾ ਦਵੰਦ

ਪਰਸਪਰ ਸਾਰੀ ਸਿ੍ਸ਼ਟੀ ਨਰ ਅਤੇ ਮਾਦਾ ਦੇ ਕਲੋਲ ਰਿਸ਼ਤੇ 'ਚੋਂ ਉਪਜਦੀ ਹੈ | ਨਰ ਅਤੇ ਮਾਦਾ ਦੇ ਰਿਸ਼ਤੇ 'ਚੋਂ ਹੀ ਸਿ੍ਸ਼ਟੀ ਦੀ ਸਿਰਜਨਾ ਹੁੰਦੀ ਹੈ | ਇਹ ਸੰਜੋਗ ਪਰਵਿਰਤੀ (84)…

ਮੁੜ ਆਵੇ ਖੁਸ਼ਹਾਲੀ

ਧਰਤੀ ਉੱਤੇ ਜੰਗਲ ਮੁੱਕੇ ,ਚਿਹਰਿਆਂ ਉੱਤੋਂ ਲਾਲੀਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ। ਪਿੰਡ ਦੀ ਹਰ ਇੱਕ ਸੜਕ ਕਿਨਾਰੇ ਲਾਈਏ ਹੱਥੀਂ ਬੂਟੇ,ਵਧਦੇ ਫੁਲਦੇ ਵੇਖ ਇਹਨਾਂ ਨੂੰ ਆਉਣ ਸਵਰਗੀ ਝੂਟੇ।ਛਾਵਾਂ…

ਭੰਡਾਰ ਹੈ ਬਾਲਮ

ਰੰਗਾਂ ਦਾ ਭੰਡਾਰ ਹੈ ਬਾਲਮ।ਬਸ ਯਾਰਾਂ ਦਾ ਯਾਰ ਹੈ ਬਾਲਮ।ਛਾਵਾਂ ਨਾਲ ਬਣਾ ਕੇ ਰਖਦਾ,ਧੁੱਪਾਂ ਦਾ ਸ਼ਿੰਗਾਰ ਹੈ ਬਾਲਮ।ਜਿੱਥੇ ਲੀਕਾਂ ਖਿੱਚ ਦਿੰਦਾ ਹੈਫਿਰ ਪੱਕਾ ਇਕਰਾਰ ਹੈ ਬਾਲਮ।ਦੁਸ਼ਮਣ ਵੀਂ ਤਾਰੀਫ਼ ਕਰੇਂਦੇ,ਮਿਆਨ ’ਚ…

ਇਕ ਵਜ਼ਨਦਾਰ ਗੀਤਕਾਰ ਦਲਜੀਤ ਸਿੰਘ ਅਰੋੜਾ।

ਦਲਜੀਤ ਸਿੰਘ ਅਰੋੜਾ ਨੇ ਜ਼ਿਆਦਾਤਰ ਗੀਤ ਪੰਜਾਬੀ ਫ਼ਿਲਮਾਂ ਲਈ ਹੀ ਲਿਖੇ ਹਨ,ਜਿਹਨਾਂ ਨੂੰ ਪ੍ਰਸਿੱਧ ਗਾਇਕਾਂ ਨੇ ਅਲਕਰਿਤ ਕੀਤਾ ਹੈ। ਉਹਨਾਂ ਨੇ ਸਮਾਜਿਕ,ਧਾਰਮਿਕ, ਵੀਰਰਸ,ਕਰੁਨਾਰਸ ਅਤੇ ਰੋਮਾਂਟਿਕ ਗੀਤਾਂ ਨੂੰ ਫਿਲਮੀ ਪਟਕਥਾ ਅਨੁਸਾਰ…

ਬੀਜੇ ਬਿਖੁ ਮੰਗੈ ਅੰਮ੍ਰਿਤ**/

ਅੰਮ੍ਰਿਤ ਦੀਆਂ ਬੂੰਦਾਂ ਮੇਰੀਆਂ ਅੱਖਾਂ ਵਿੱਚ ਸੱਧਰਾਂ ਬਣਕੇ ਤੇਰੇ ਚਰਨਾਂ ਦੀ ਛੂਹ ਦੀ ਰੀਝ ਨਾਲ ਇਹ ਸੋਚ ਰਹੀਆਂ ਸਨ। ਤੂੰ ਮੇਰੇ ਸਾਰੇ ਰਿਸ਼ਤੇਦਾਰ ਮੈਨੂੰ ਇਕੋ ਤਰ੍ਹਾਂ ਦੀ ਸਿਖਿਆ ਦੇਂਦੇ ਹਨ।…