ਬੀਬੀਆ ਕਿਉਂ ਇੱਜ਼ਤਾਂ ਸਾਧਾਂ ਨੂੰ ਪਰੋਸਦੀਆਂ ਨੇ।

ਜਿੰਮੇਵਾਰੀ ਤੋਂ ਭੱਜਦੇ ਜਿਹੜੇ ਛਾਤਰ ਦਿਮਾਗਬਣ ਜਾਂਦੇ ਬਾਬੇ ,ਸਾਧੜੇ ਹੁੰਦੇ ਤੇਜ਼ ਤਰਾਰ ਨੇ।ਕਾਤਲ, ਨੌਸਰ ਬਾਜ਼, ਠੱਗ ਤੇ ਜਨਾਨੀਬਾਜ਼ਹੱਥਾਂ ਤੇ ਸਰੋਂ ਜਮਾਉਂਦੇ ਬਣਦੇ ਡੇਰੇ ਮਾਲਕ ਨੇ।ਮੱਥੇ ਟੇਕਣ ਬੀਬੀਆ ,ਨੋਟ ਬੱਕਰੀ ਨੀ…

*ਸੁੰਨੀ ਲੰਕਾਂ

ਇੱਥੇ ਨਾ ਮੇਰਾ,ਨਾ ਕੁੱਝ ਤੇਰਾ।ਇਹ ਜੱਗ ਹੈ ਰੈਣ ਬਸੇਰਾ। ਘੜੀ ਦੋ ਘੜੀ ਸੁਪਨਾ ਸੱਜਣਾ,ਨਹੀਂ ਹੋਣਾ ਸੁਰਖ ਸਵੇਰਾ। ਅਮੀਰ ,ਵਜ਼ੀਰ ਰਹੇ ਨਾ ਕੋਈ,ਜਿਹਨਾਂ ਲਾਇਆ ਜ਼ੋਰ ਬਥੇਰਾ। ਇੱਕ ਦਿਨ ਮਿੱਟੀ ਹੋ ਜਾਣਾ…

ਨੇਕੀ ਦੀ ਰਾਹ ਚੱਲ ਓ ਬੰਦਿਆ

ਨੇਕੀ ਦੀ ਰਾਹ ਚੱਲ ਓ ਬੰਦਿਆ।ਸੱਚਾ ਪਿੜ ਫਿਰ ਮੱਲ ਓ ਬੰਦਿਆ। ਇਹ ਰਸਤਾ ਭਾਵੇਂ ਮੁਸ਼ਕਿਲ ਹੈ।ਇਸਤੇ ਚੱਲਣੋਂ ਡਰਦਾ ਦਿਲ ਹੈ। ਰਾਹ ਇਹ ਨਹੀਂ ਹੈ ਕੋਈ ਸੁਖਾਵਾਂ।ਚੱਲਦਾ ਇਸਤੇ ਟਾਵਾਂ ਟਾਵਾਂ। ਨੇਕੀ…

// ਸਾਇੰਸ ਦਾ ਸ਼ਰਾਰਤੀ ਪੁੱਤ //

ਸਾਇੰਸ ਨੇ ਕਿੰਨੀ ਤਰੱਕੀ ਕੀਤੀ,ਕੀ ਕੀ ਗੁੱਲ ਖਿਲਾਉਂਦੀ ਹੈ।ਨਿੱਤ ਨਵੀਆਂ ਕਾਢਾਂ ਕੱਢ ਕੇ,ਲੋਕਾਂ ਹੱਥ ਫੜਾਉਂਦੀ ਹੈ। ਕੈਸੀ ਖੋਜ ਮੋਬਾਇਲ ਦੀ ਕੀਤੀ,ਸਭ ਨੂੰ ਆਹਰੇ ਲਾ ਦਿੱਤਾ,ਕੀ ਬੱਚਾ ਕੀ ਬੁੱਢਾ ਇਸ ਨੇ,ਚੱਕਰਾਂ…

ਪ੍ਰੀਤ ਕਿਸ ਨਾਲ ਕਰੀਏ?

ਤੂੰ ਆਪਣੀ ਜ਼ਿੰਦਗੀ ਦਾ ਮਿੱਤਰ ਆਪਣੇ ਜੀਵਨ ਦਾ ਹਮਦਰਦ ਕਿਸੇ ਨੂੰ ਬਣਾਂਦਾ ਹੈ। ਉਸ ਪ੍ਰਭੂ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ। ਉਸ ਨਾਲ ਪ੍ਰੀਤ ਪਾਲ ਲੈ। ਜਿਹੜੀ ਪ੍ਰੀਤ ਸੰਸਾਰ ਦੇ ਪਦਾਰਥ,…

“ਜ਼ਫ਼ਰੀਅਤ” ਕਿਤਾਬ ਦੇ ਲੇਖਕ ਦਾ ਇਕਬਾਲੀਆ ਲੇਖ, “ਯਾਦ ਦੀ ਸਥਿਤੀ”

ਜ਼ਿੰਦਗੀ ਵਿੱਚ ਉਹ ਸਮਾਂ ਬਹੁਤ ਬੀਤ ਗਿਆ ਹੈ ਜਦੋਂ ਮਨ ਆਪਣੀ ਜਵਾਨੀ ਵਿੱਚ ਹੁੰਦਾ ਸੀ ਅਤੇ ਸਿਰਫ਼ ਪੜ੍ਹਨਾ ਯਾਦ ਰੱਖਣ ਵਰਗਾ ਸੀ। ਹੁਣ ਮੈਂ ਹੁਣ ਇੱਕ ਮਜ਼ਬੂਤ ਯਾਦਦਾਸ਼ਤ ਦਾ ਮਾਲਕ…

ਯਾਤਰਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ

ਜਦੋਂ ਵੀ ਕਦੇ ਕਿਸੇ ਰਿਸਤੇਦਾਰ , ਦੋਸਤ ਪਾਸੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਗੱਲਾਂ ਸੁਣਦਾ ਤਾਂ ਮਨ ‘ਚ ਉਸ ਕਠਿਨ ਰਸਤੇ , ਰਮਣੀਕ ਪਹਾੜੀ ਦ੍ਰਿਸ਼ ਅਤੇ ਗੁਰਦੁਆਰਾ ਸਾਹਿਬ…

ਗ਼ਜ਼ਲ

ਕੀਨੇ ਕੀਤਾ ਐਨਾਂ ਕਹਿਰ ਹੈ।ਚੜ੍ਹਿਆ ਏਹਨੂੰ ਕੋਈ ਜ਼ਹਿਰ ਹੈ। ਛਾਈ ਹੈ ਕੈਸੀ ਤਨਹਾਈਬੁਝਿਆ ਦਿੱਸੇ ਕੁੱਲ ਸ਼ਹਿਰ ਹੈ। ਰੁੱਖ ਰਿਹਾ ਨਾ ਧਰਤੀ ਉੱਤੇਨਾ ਪਾਣੀ ਪਰ ਨਾਮ ਨਹਿਰ ਹੈ। ਜੀਅ ਨਾ ਕੋਈ…

ਰਾਜਵੀਰ ਜਵੰਦਾ ਦੇ ਗੀਤ ਜ਼ੋਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ….

ਬੀਤੇ ਦਿਨੀਂ ਰਾਜਵੀਰ ਜਵੰਦਾ ਦੇ ਨਵੇਂ ਆਏ ਗੀਤ "ਜ਼ੋਰ" ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ ਇਸ ਗੀਤ ਦੀਆਂ ਸਤਰਾਂ ਬਹੁਤ ਬਾਕਮਾਲ ਹਨ ਗੀਤ ਜੋਸ਼ੀਲਾ ਤੇ ਫਿਲਮਾਂਕਣ ਬਹੁਤ ਹੀ…

// ਲਹੂ ਵਿੱਚ ਰੰਗੇ ਸੈਕਿੰਡ //

ਹਾਦਸਾਗ੍ਰਸਤ ਹੈ ਇਕ ਜਹਾਜ ਹੋਇਆ,ਕੰਬ ਗਈ ਸਭ ਦੀ ਰੂਹ, 'ਪੱਤੋ'। ਅਜੇ ਉੱਡੇ ਨੂੰ ਕੁਝ ਸੀ ਮਿੰਟ ਹੋਏ,ਲੰਘਿਆ ਨਹੀਂ ਸੀ ਅਜੇ ਜੂਹ, 'ਪਤੋ'। ਕੀ ਖਰਾਬੀ ਸੀ ਸਮਝੋਂ ਬਾਹਰ ਹੋਈ,ਮੱਚ ਗਿਆ ਕਰ…