ਮੇਰਾ ਵੀਰਾਂ*

ਬੱਬਰ ਸ਼ੇਰਾਂ ਵਰਗੀ ਦਹਾੜ ਸੀ ਮੇਰੇ ਵੀਰੇ ਦੀ।ਵੈਰੀਆਂ ਨੂੰ ਕੰਬਣੀ ਛੇੜ ਜਾਂਦੀ।ਉਸ ਦੀ ਇਕ ਬੜਕ ਤੇ ਵੈਰੀਮੈਦਾਨ ਛੋੜ ਕੇ ਭੱਜਦੇ।ਇਕ ਯੋਧੇ ਵਾਂਗ ਲਲਕਾਰ ਸੀਦਸਮੇਸ਼ ਪਿਤਾ ਦਾ ਸਿਰ ਤੇ ਹੱਥ ਸੀ।ਤਾਂ…

ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਪ੍ਰਣ ਕਰੀਏ

ਦੁਨੀਆਂ ਵਿੱਚ ਦਾਨ ਬਹੁਤ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਇਨਸਾਨ ਵੱਲੋਂ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦਾ ਵਿੱਚੋਂ ਖੂਨ ਦਾਨ ਦੇਣ ਨੂੰ ਇੱਕ ਉੱਤਮ ਦਾਨ ਵਜੋਂ…

ਸ਼ੁਰੂ ਹੋਈ ਪੰਜਾਬੀ ਫਿਲਮ ‘ਖੜਕ ਸਿੰਘ ਚੌਹਾਨ” ਦੀ ਸ਼ੂਟਿੰਗ, ਮਨਜੋਤ ਸਿੰਘ ਕਰਨਗੇ ਨਿਰਦੇਸ਼ਨ

ਅਖ਼ਤਿਆਰ ਕਰ ਰਹੇ ਮੌਜੂਦਾ ਮੁਹਾਂਦਰੇ ਨੂੰ ਹੋਰ ਗੂੜੇ ਨਕਸ਼ ਦੇਣ ਜਾ ਰਹੀ ਅੱਜ ਸ਼ੁਰੂ ਹੋਈ ਇੱਕ ਹੋਰ ਅਰਥ-ਭਰਪੂਰ ਫਿਲਮ 'ਖੜਕ ਸਿੰਘ ਚੌਹਾਨ', ਜਿਸ ਨੂੰ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕਮਨਜੋਤ ਸਿੰਘ ਨਿਰਦੇਸ਼ਿਤ…

ਮਕਸਦ

ਕਿਸੇ ਨਾਲ ਤਾਂ ਯਾਰ ਬਣਾਕੇ ਰੱਖਦਿਲ ਆਪਣੇ ਨੂੰ ਸਮ੍ਹਝਾਕੇ ਰੱਖ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈਜੁਬਾਨ ਤੇ ਤਾਲਾ਼ ਲਾਕੇ ਰੱਖ ਘਰੇ ਤੈਨੂੰ ਹੁਣ ਰਹਿਣ ਨ੍ਹੀ ਦੇਣਾਮੰਜੀ ਬਾਹਰ ਦਰਾਂ ਤੋਂ ਡਾਹਕੇ…

  || ਅੱਲ੍ਹੜ ਉਮਰ ||

ਸੁਣੋਂ ਅੱਲ੍ਹੜ ਉਮਰ ਬੇ-ਲਗਾਮ ਹੁੰਦੀ ਏ।ਸਹੀ ਗਲਤ ਤੋਂ ਇਹ ਅਨਜਾਣ ਹੁੰਦੀ ਏ।। ਪਲ  ਝਪਕਦੇ ਹੀ ਅੱਖਾਂ ਲੜਾਂ ਲੈਂਦੀ ਏ।ਬਿਨ੍ਹਾਂ ਸੋਚੇ ਸਮਝੇ ਕਦਮ ਵਧਾ ਲੈਂਦੀ ਏ।। ਖੁੱਦ ਦੇ ਪੈਰ ਤੇ ਕੁਹਾੜੀ…

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ,ਖੌਰੇ ਕੀ ਹੋ ਜਾਣਾ ਅਗਲੇ ਪਲ ਓ ਬੰਦਿਆ।ਲੜਾਈ, ਝਗੜੇ ਵਿੱਚ ਕੁਝ ਨਹੀਂ ਰੱਖਿਆ,ਗੱਲਬਾਤ ਕਰਕੇ ਕਰ ਮਸਲੇ ਹੱਲ ਓ ਬੰਦਿਆ।ਜਿਸ ਨੂੰ ਪੜ੍ਹ ਕੇ ਉਸ ਦਾ…

ਬਾਦਸ਼ਾਹ

ਕਿਸੇ ਦੇ ਅੱਗੇ ਹੱਥ ਨਾ ਅੱਡਦੇ।ਬਸ ਇੱਕ ਸੱਚੇ ਰੱਬ ਤੋਂ ਡਰਦੇ।ਰਹਿੰਦੇ ਸਭ ਤੋਂ ਬੇਪ੍ਰਵਾਹ।ਅਸਲ ਹੁੰਦੇ ਓਹੀ ਬਾਦਸ਼ਾਹ। ਤਨ-ਮਨ ਲਾ ਕੇ ਕੰਮ ਕਰਨ ਜੋ।ਦੁੱਕੀ-ਤਿੱਕੀ ਤੋਂ ਨਾ ਡਰਨ ਜੋ।ਚੰਗੇ ਬੰਦੇ ਤੋਂ ਲੈਣ…

ਜਿਹੜੇ ਲੋਕ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਹੋਣ ਦਾ ਪਖੰਡ ਕਰਦੇ ਹਨ ਉਹ ਮਨੋਰਗ ਦੇ ਸ਼ਿਕਾਰ ਜਾਂ ਧੋਖੇਬਾਜ਼ ਹਨ –ਡਾਕਟਰ ਕਾਵੂਰ

ਡਾ. ਅਬਰਾਹਮ ਥੌਮਸ ਕਾਵੂਰ, ਜਿਸਨੇ ਜ਼ਿੰਦਗ਼ੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ, ਜੀ ਦਾ ਜਨਮ 1898 ਵਿੱਚ ਤਿਰੂਵਾਲਾ,ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ…

💥 ਸਵੈਗ 💥

*ਅਸੀਂ ਬੰਦੇ ਆਂ ਟਿਕਾਊ ਤੇ ਜਮੀਰ ਕਾਮਰੇਡ ਨੀ,ਸਾਡੇ ਨਾਲ ਐਵੇਂ ਰਾਜਨੀਤੀਆਂ ਨਾ ਖੇਡ ਨੀ,ਫਰੋਲ ਲਈ ਭਾਵੇਂ ਇਤਿਹਾਸ ਵਾਲੇ ਵਰਕੇ,ਨਾਲੇ ਜਾਣ ਦੀ ਹਕੂਮਤੇ,ਤੂੰ ਸਾਡਾ ਏਂ ਸਵੈਗ ਨੀ-੨ਸਾਡੇ ਬਾਰੇ ਦਿਲ ਵਿੱਚ ਰੱਖੀ…

       “ਅੰਗੂਰਾਂ ਦੀ ਵੇਲ”

ਅੰਗੂਰਾਂ ਦੀ ਵੇਲ ਨੂੰ ਲੱਗਿਆ ਫਲ਼ ਕੁਦਰਤ ਦਾ ਰਸ ਭਰਿਆ ਤੋਹਫਾ ਜਾਪ ਰਿਹਾ ਹੈ। ਜਦੋਂ ਮਨੁੱਖ ਕੁਦਰਤ ਨਾਲ ਜੁੜਦਾ ਹੈ ਤਾਂ ਕੁਦਰਤ ਵੀ ਆਪਣਾ ਆਸ਼ੀਰਵਾਦ ਝੋਲ਼ੀਆਂ ਭਰ ਕੇ ਬਖਸ਼ਦੀ ਹੈ।…