ਬਾਲੀਵੁੱਡ ਮੂਵੀ ‘ ਟੂ ਵੇ’ ਤੇ ‘ਦਰਭੰਗਾ ਐਕਸਪ੍ਰੈੱਸ’ ਵੱਖਰੇ ਅੰਦਾਜ਼ ਨਜਰ ਆਉਣਗੇ “ਅਦਾਕਾਰ ਸੁਰੇਸ਼ ਸ਼ਰਮਾਂ ਜੀ”

    ਕਾਮਯਾਬੀ ਦੀ ਪੌੜੀ ਚੜ੍ਹਨ ਲਈ ਬਹੁਤ ਸਾਰੇ ਸੰਘਰਸ਼ਾਂ ਨਾਲ ਮੱਥਾ ਲਾਉਣਾ ਪੈਦਾ ਹੈ । ਅਜਿਹੇ ਹੀ ਸੰਘਰਸ਼ਾਂ ਦੀ ਉਪਜ ਹਨ - ਅਦਾਕਾਰ ਸੁਰੇਸ਼ ਕੁਮਾਰ ਸ਼ਰਮਾਂ। ਜਿੰਨਾ ਦਾ ਜਨਮ…

ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ

ਚੌਥਾ ਤਖ਼ਤ ਹੈ ਸਿੱਖ ਧਰਮ ਦਾ,ਦਮਦਮਾ ਸਾਹਿਬ ਕਹਿੰਦੇ।ਸਭ ਧਰਮਾਂ-ਵਰਣਾਂ ਦੇ ਲੋਕੀਂ,ਮਿਲਜੁਲ ਏਥੇ ਰਹਿੰਦੇ।ਜੋੜਮੇਲਾ ਵਿਸਾਖੀ ਦਾਇਸ ਥਾਂ ਲੱਗਦਾ ਹੈ ਭਾਰੀ,ਰੱਬ ਦੀ ਕਿਰਪਾ ਹੋਵੇ ਉਨ੍ਹਾਂ ਤੇ,ਜੋ ਸਿਮਰਨ ਵਿੱਚ ਬਹਿੰਦੇ। ਦਸਮ ਪਿਤਾ ਨੇ…

ਬਦਲਦਾ ਜ਼ਮਾਨਾ

ਛੇੜ ਤੂੰ ਵੀ ਕੋਈ ਨਵਾਂ ਤਰਾਨਾ।ਬਦਲ ਰਿਹਾ ਹੈ ਵੇਖ ਜ਼ਮਾਨਾ। ਘਰ ਜਦ ਹੁੰਦੇ ਸੀ ਬਈ ਕੱਚੇ।ਲੋਕ ਹੁੰਦੇ ਸਨ ਦਿਲ ਦੇ ਸੱਚੇ। ਭੱਠੀ ਤੇ ਕਿਧਰੇ ਭੁੰਨਣ ਨਾ ਦ‍ਾਣੇ।ਓਸ ਦੀਆਂ ਬੱਸ ਓਹ…

ਪਿਤਾ ਜੀ

ਜਦ ਮੈਂ ਹੋਸ਼ ਸੰਭਾਲੇਬਚਪਨ ਦੀ ਨਦੀ ਤਰ ਗਿਆ ਸਾਂਸਮਝ ਨੂੰ ਛੋਟੇ-ਛੋਟੇ ਖੰਭ ਲੱਗ ਗਏਪਿਤਾ ਜੀ ਦੀਆਂ ਆਦਤਾਂ ਮਹਿਸੂਸ ਹੋਣ ਲੱਗੀਆਂ ਙਮੇਰੀਆਂ ਆਦਤਾਂ ਬਿਲਕੁਲ ਵਿਪਰੀਤਜਵਾਨੀ ਖੰਭ ਲਗਾ ਕੇ ਉਡ ਗਈਪਰਉਮਰ ਦੇ…

|| ਇੱਕ ਯੁੱਕਤ ||

ਹਾੜ ਦੀ ਤਪਸ਼ ਨਾ ਹੁਣ ਸਹਾਰ ਹੋਵੇ।ਦਿਨ ਪ੍ਰਤੀ ਦਿਨ ਹਾਲ ਬੇ ਹਾਲ ਹੋਵੇ।। ਇਕੱਲਾ ਬੈਠਾ ਕੋਸੀ ਜਾਵਾਂ ਕੁਦਰਤ ਨੂੰ।ਰੱਬਾ ਕਿਉਂ ਨਾ ਸਾਡੇ ਤੇ ਰਹਿਮ ਕਰੇਂ।। ਕਾਲੇ ਬੱਦਲਾਂ ਨੂੰ ਕਿੱਥੇ ਲਕੋਈ…

‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’ : ਲੁਧਿਆਣਾ ਚੋਣ ਪੱਛਮੀ ਨਤੀਜਾ

ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤਣ ਲਈ ਤਿੰਨੋ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਟਾਪੀਂਘ ਹੋਈਆਂ ਪਈਆਂ ਹਨ, ਕਿਉਂਕਿ ਇਸ ਚੋਣ ਨੂੰ 2027 ਦੀਆਂ…

ਠੋਕਰਾਂ ਨੇ ਸਬਕ ਸਿਖਾਇਆ

ਹੁੰਦਾ ਨਾ ਕੋਈ ਪੜ੍ਹਿਆ-ਪੜ੍ਹਾਇਆ।ਠੋਕਰਾਂ ਸਭ ਨੂੰ ਸਬਕ ਸਿਖਾਇਆ। ਹੱਥੀਂ ਸਭ ਕੁਝ ਕਰਨਾ ਪੈਂਦਾਮਿਲਦਾ ਨਾ ਸਭ ਕੀਤਾ-ਕਰਾਇਆ। ਘਾਲ ਘਾਲਣੀ ਪਵੇਗੀ ਸਾਨੂੰਕਿਤੇ ਨਹੀਂ ਹੈ ਬਣਿਆ-ਬਣਾਇਆ। ਐਵੇਂ ਹੀ ਨਹੀਂ ਕੁਝ ਵੀ ਮਿਲਦਾਘੱਟ-ਵੱਧ ਸਭ…

ਰਹਿ ਵੀ ਸਕਦੀਆਂ ਨੇ

ਇਕ ਮਿਆਨ ’ਚ ਦੋ ਤਲਵਾਰਾਂ ਰਹਿ ਵੀ ਸਕਦੀਆਂ ਨੇ।ਅੱਖਾਂ ਦੇ ਵਿਚ ਦੋ ਤਸਵੀਰਾਂ ਲਹਿ ਵੀ ਸਕਦੀਆਂ ਨੇ।ਉਚੀਆਂ-ਉਚੀਆਂ ਕੋਠੀਆਂ ਦੀ ਤੂੰ ਬੇਸ਼ਕ ਕਰ ਲੈ ਗੱਲ,ਤੂਫ਼ਾਨਾਂ ਭੂਚਾਲਾਂ ਦੇ ਵਿਚ ਢਹਿ ਵੀ ਸਕਦੀਆਂ…

ਸਵਰਗ ਦਾ ਪਰਾਏਵਾਚੀ ਹੈ ਸ਼ਹਿਰ ਕਿਨੌਰ, ਹਿਮਾਚਲ

ਸਵਰਗ ਦੇ ਪਰਾਏਵਾਚੀ ਹੈ ਹਿਮਾਚਲ ਪ੍ਰਦੇਸ਼ ਦਾ ਖ਼ੂਬਸੂਰਤ ਮਨਮੋਹਣਾ ਪਹਾੜੀ ਇਲਾਕੇ ਵਾਲਾ ਸ਼ਹਿਰ ਕਿਨੌਰ। ਚੰਡੀਗੜ ਤੋਂ ਸ਼ਿਮਲਾ ਅਤੇ ਸ਼ਿਮਲੇ ਤੋਂ ਕਿਨੌਰ ਜਾਇਆ ਜਾ ਸਕਦਾ ਹੈ। ਚੰਡੀਗੜ ਤੋਂ ਕਿਨੌਰ ਤਕ ਦਾ…

ਅਸੀਂ ਗਰੀਬ ਕਿਉਂ ਹੋ ਰਹੇ ਹਾਂ 

ਇੱਕ ਭਾਰੀ ਚਿੰਤਾ ਦਾ ਵਿਸ਼ਾ ਹੈ ਆਪਣਾ ਪੱਛਮੀ ਮੁਲਕਾਂ ਦੇ ਮੁਕਾਬਲੇ ਹਰ ਪੱਖੋਂ ਪਿੱਛੜ ਜਾਣਾ। ਪੱਛਮੀ ਮੁਲਕਾਂ ਵਿੱਚ ਧਰਮ ਦਾ ਬੋਲਬਾਲਾ ਲਗਭਗ ਮਨਫੀ ਹੁੰਦਾ ਜਾਂਦਾ ਹੈ ਤੇ ਉਥੇ ਹੀ ਭਾਰਤ ਵਿੱਚ…