Posted inਸਾਹਿਤ ਸਭਿਆਚਾਰ ਗੀਤ ਨਵੇਂ ਸਾਲ ਤੇ ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ 'ਤੇਸੰਤੁਸ਼ਟੀ ਦੀ ਅੰਜਲੀ ਦੇ ਵਿਚ ਚਾਅ ਨਵੇਂ ਸਾਲ 'ਤੇ |ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ 'ਤੇ |ਡਰ ਤੋਂ ਨਿਝੱਕ ਹੋ ਕੇ ਬੈਠੇ… Posted by worldpunjabitimes December 6, 2025
Posted inਸਾਹਿਤ ਸਭਿਆਚਾਰ “ਭੀਮ ਤੋਂ ਮਸੀਹਾ ਤੱਕ” ਦਲਿਤਾਂ,ਮਜਲੂਮਾਂ,ਨਿਆਸਰਿਆਂ ਅਤੇ ਹਰ ਪੱਖੋਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਅਵਾਜ ਵਜੋਂ ਜਾਣੇ ਜਾਂਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ.ਆਰਥਿਕ,ਧਾਰਮਿਕ,ਰਾਜਨੀਤਿਕ ਪੱੱਧਰਾਂ ‘ਤੇ ਅਣਮਨੁੱਖੀ ਭੇਦ ਭਾਵ ਦੇ ਵਿਰੋਧ ਵਿੱਚ… Posted by worldpunjabitimes December 6, 2025
Posted inਸਾਹਿਤ ਸਭਿਆਚਾਰ ਮਾਂ… ਇੱਕ ਅਹਿਸਾਸ ਮਾਂ ਸ਼ਬਦ ਹੈ ਭਾਵੇਂਸਭ ਰਿਸ਼ਤਿਆਂ ਤੋਂ ਨਿੱਕਾ,ਪਰ ਦੁਨੀਆਂ ਦਾ ਹਰ ਰਿਸ਼ਤਾਇਸ ਰਿਸ਼ਤੇ ਦੇ ਅੱਗੇਪੈ ਜਾਂਦਾ ਹੈ ਫਿੱਕਾ।ਮਾਂ ਦੀ ਸੂਰਤ,ਮਾਂ ਦੀ ਮੂਰਤਵਸੀ ਰਹੇ ਮਨ ਦੇ ਵਿਹੜੇ,ਰੱਬ ਦੀ ਪੂਜਾ ਸਫ਼ਲ ਹੋ ਜਾਂਦੀਮਾਂ… Posted by worldpunjabitimes December 6, 2025
Posted inਸਾਹਿਤ ਸਭਿਆਚਾਰ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਦੀ ਬਰਸੀਂ ਤੇ ਵਿਸ਼ੇਸ਼ ਸੂਫ਼ੀ ਕਾਵਿ ਦੇ ਪ੍ਰਸਿੱਧ ਸਾਹਿਤਕਾਰ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਵਸੇ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਬਿਸਮਿਲ ਫਰੀਦਕੋਟੀ ਜਿੰਨ੍ਹਾਂ ਦਾ ਜਨਮ 1 ਨਵੰਬਰ 1926 ਨੂੰ… Posted by worldpunjabitimes December 6, 2025
Posted inਸਾਹਿਤ ਸਭਿਆਚਾਰ ਐ ਇਨਸਾਨ ਐ ਇਨਸਾਨ ਤੂੰ ਹਉਮੈ ਨੂੰ ਦਿਲ ਵਿੱਚ ਕਿਉਂ ਰੱਖਦਾ ਹੈਂ,ਤੂੰ ਕਿਉਂ ਨਹੀਂ ਸਮਝਦਾ, ਇਸ ਨੂੰ ਕਿਉਂ ਨਹੀਂ ਛੱਡ ਸਕਦਾ ਹੈਂ,ਸ਼ਾਇਦ ਤੂੰ ਪੈਸੇ ਕਮਾ ਕੇ ਸਭ ਤੋਂ ਵੱਡਾ, ਅਮੀਰ ਹੋਣਾਂ ਚਾਹੁੰਦਾ… Posted by worldpunjabitimes December 4, 2025
Posted inਸਾਹਿਤ ਸਭਿਆਚਾਰ ਪੰਜਾਬੀ ਭਾਸ਼ਾ ਨੂੰ ਸੰਸਾਰ ਭਰ ਵਿੱਚ ਕਿਵੇਂ ਪ੍ਰਫੁਲਿਤ ਕਰੀਏ? ਪੰਜਾਬੀ ਭਾਸ਼ਾ ਦੁਨੀਆਂ ਭਰ ਵਿੱਚ ਅਰਬਾਂ ਖਰਬਾਂ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਭਾਸ਼ਾ ਸਭਿਆਚਾਰਕ ਤੇ ਵਿਆਕਰਣ ਵਿੱਚ ਧਨੀ ਹੈ ਪਰ ਵਿਸ਼ਵ ਪੱਧਰ ਤੇ ਵਿਲੱਖਣ ਪਛਾਣ ਬਣਾਉਣ ਵਿੱਚ… Posted by worldpunjabitimes December 4, 2025
Posted inਸਾਹਿਤ ਸਭਿਆਚਾਰ ਸਰੀਰ ਪ੍ਰਦਾਨੀ ਨਾਮਦੇਵ ਭੁਟਾਲ ਦੀ ਦੂਸਰੀ ਬਰਸੀ 7 ਦਿਸੰਬਰ ਨੂੰ ਭੁਟਾਲ ਕਲਾਂ ਵਿਖੇ ਨਾਮਦੇਵ ਭੁਟਾਲ ਮਾਰਕਸਵਾਦੀ ਫਲਸਫੇ ਦਾ ਚਿੰਤਕ ਸੀ। ਲੈਨਿਨ ਤੇ ਮਾਓ ਜ਼ੇ ਤੁੰਗ ਦਾ ਪੈਰੋਕਾਰ। ਉਹ ਸਮਾਜ ਵਿਚ ਸ਼੍ਰੇਣੀ ਵੰਡ ਦੇ ਖਿਲਾਫ ਸੀ। ਉਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ… Posted by worldpunjabitimes December 4, 2025
Posted inਸਾਹਿਤ ਸਭਿਆਚਾਰ ਧਿਆਨ ਆਸ਼ਾਵਾਦ ਤੇ ਮਾਨਸਿਕ ਮਜ਼ਬੂਤੀ ਨੂੰ ਕਿਵੇਂ ਉਤਸ਼ਾਹਿਤ ਕਰਦਾ ਹੈ ? ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ-ਭਰੇ ਯੁੱਗ ਵਿੱਚ ਆਸ਼ਾਵਾਦ (Optimism) ਜੀਵਨ ਦੀਆਂ ਚੁਣੌਤੀਆਂ ਵੱਲ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ ਦੀ ਯੋਗਤਾ — ਮਾਨਸਿਕ ਅਤੇ ਸਰੀਰਕ ਸਿਹਤ ਦਾ ਬੁਨਿਆਦੀ ਤੱਤ ਬਣ ਚੁੱਕੀ ਹੈ।… Posted by worldpunjabitimes December 4, 2025
Posted inਸਾਹਿਤ ਸਭਿਆਚਾਰ ਰਹਿਬਰੋ! ਹੋਸ਼ ਕਰੋ ਨਾਲ ਕੁਰਬਾਨੀਆਂ ਦੇ ਭਰੇਇਤਿਹਾਸ ਸਾਡੇ,ਰੰਬੀਆਂ, ਆਰੀਆਂ ਦੇ ਮੂੰਹਅਸੀਂ ਮੋੜ ਦਿੱਤੇ। ਚੜ੍ਹ ਚਰਖੜੀਆਂ ਤੇ ਤੂੰਬਾਤੂੰਬਾ ਹੋ ਉੱਡੇ,ਜ਼ਾਲਮਾਂ ਖੜਿਆਂ ਦੇ ਦੰਦਅਸੀਂ ਜੋੜ ਦਿੱਤੇ। ਵਾਹੀਆਂ ਤੇਗਾਂ ਵੈਰੀ ਨੂੰ ਯਾਦਅੱਜ ਵੀ,ਵਾਂਗ ਖਰਬੂਜਿਆ ਸਿਰ ਸੀਅਸੀਂ… Posted by worldpunjabitimes December 3, 2025
Posted inਸਾਹਿਤ ਸਭਿਆਚਾਰ ਭੰਗਾਣੀ ਦੇ ਸ਼ਹੀਦ**** ਨੌਵੇਂ ਗੁਰੂ ਦੀ ਸ਼ਹੀਦੀ ਦਾ ਅਸਰ ਦਸਮ ਪਾਤਸ਼ਾਹ ਦੇ ਮਨ ਤੇ ਬਹੁਤ ਹੋਇਆ। ਉਹਨਾਂ ਨੇ ਜ਼ੁਲਮ,ਜਬਰ ਤੇ ਵਧੀਕੀ ਦਾ ਟਾਕਰਾ ਕਰਨ ਲਈ ਨਿੱਗਰ ਪ੍ਰੋਗਰਾਮ ਸੋਚਣਾ ਸ਼ੁਰੂ ਕਰ ਦਿੱਤਾ। ਆਉਂਦੇ ਸਮੇਂ… Posted by worldpunjabitimes December 3, 2025