ਨਾਮ ਜਪਣਾ ਜਾਂ ਬਾਣੀ ਪੜ੍ਹਨੀ: ਗੁਰੂ ਗ੍ਰੰਥ ਜੀ ਅਨੁਸਾਰ ਕੀ ਹੈ ਵੱਧ ਜਰੂਰੀ?

‘ਨਾਮ’ ਅਤੇ ‘ਬਾਣੀ’ ਦੋਵੇਂ ਵੱਖੋ-ਵੱਖ ਹਨ। ‘ਬਾਣੀ’ ਅਸਾਨੂੰ ‘ਨਾਮ’ ਜਪਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਅਸਾਡੇ ਸਾਹਮਣੇ ਇਹ ਤੱਥ ਰੱਖਦੀ ਹੈ ਕਿ ਜੇ ‘ਨਾਮ’ ਨਾ ਜਪੀਏ; ਤਾਂ ਜੀਵਨ ਕਿਵੇਂ ਵਿਅਰਥ…

ਮਾਂ ਬੋਲੀ ਦਾ ਇਸ਼ਕ

ਆਓ ਇਸ਼ਕ ਮਾਂ ਬੋਲੀ ਪੰਜਾਬੀ ਦਾ ਹੱਡੀ ਰਚਾ ਲਈਏਸ਼ਿਕਵੇ ਆਪਣਿਆਂ ਦੇ ਛੱਡ ਵੈਰੀ ਤੋਂ ਹੋਂਦ ਬਚਾ ਲਈਏ। ਆਓ ਰਲ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਦਮ ਭਰੀਏਛੱਡ ਲੱਚਰਤਾ, ਸੱਭਿਆਚਾਰ ਦੇ ਵਸੇਵੇ ਲਈ…

ਭਾਈ ਮਤੀ ਦਾਸ ਜੀ****350ਸਾਲਾਂ

350ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਤੇ ਗੁਰੂ ਜੀ ਨਾਲ ਭਾਈ ਮਤੀ ਦਾਸ ਜੀ ਵੀ ਸ਼ਹੀਦ ਹੋਏ।ਭਾਰਤ ਦੀ ਰਾਜਧਾਨੀ ਦਿੱਲੀ ਵਿਚ ਲਾਲ ਕਿਲ੍ਹੇ ਤੋਂ ਥੋੜੀ ਦੂਰ ਗੁਰਦੁਆਰਾ ਸੀਸ…

ਗ਼ਜ਼ਲ

ਜੋ ਤੂੰ ਕੀਤਾ ਮੇਰੇ ਨਾਲ,ਕਰ ਨ੍ਹੀ ਸਕਦਾ ਤੇਰੇ ਨਾਲ।ਇਹ ਮੈਨੂੰ ਹੀ ਖਾ ਜਾਵੇ ਨਾ ,ਤਾਂ ਹੀ ਲੜਦਾਂ ਨ੍ਹੇਰੇ ਨਾਲ।ਪਹਿਲਾਂ ਕੱਲੇ ਤੁਰਨਾ ਪੈਂਦਾ,ਫਿਰ ਰਲ ਜਾਣ ਬਥੇਰੇ ਨਾਲ।ਯਾਰਾਂ ਛੱਡੀ ਕਸਰ ਕੋਈ ਨਾ,ਸੱਟਾਂ…

ਕੁਲਵਿੰਦਰ ਕੁਮਾਰ ਦਾ ‘ਵਿਹੜੇ ਵਾਲਾ ਨਿੰਮ’ ਮਿੰਨੀ ਕਹਾਣੀ ਸੰਗ੍ਰਹਿ ਲੋਕ ਹਿਤਾਂ ਦਾ ਪਹਿਰੇਦਾਰ

ਕੁਲਵਿੰਦਰ ਕੁਮਾਰ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦਾ ਲੇਖਕ ਹੈ। ਉਸਦੀਆਂ ਕਹਾਣੀਆਂ ਅਤੇ ਕਵਿਤਾਵਾਂ 26 ਸਾਂਝੇ ਪੰਜਾਬੀ ਅਤੇ ਹਿੰਦੀ ਦੇ ਕਾਵਿ ਅਤੇ ਕਹਾਣੀ ਸੰਗ੍ਰਹਿ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ…

ਅੰਦਰਲੇ ਰਾਵਣ ਨੂੰ….

ਨੇਕੀ ਦੀ ਬਦੀ ਤੇ ਜਿੱਤ ਦਾ ਜਸ਼ਨ, ਜਦੋਂ ਵੀ ਮਿਲਕੇ ਮਨਾਉਣਗੇ ਲੋਕਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ ਦੁਨੀਆਂ ਦੀ ਇਹ ਦੋਧਾਰੀ ਤਲਵਾਰ, ਜਦ ਵੀ ਚੱਲਦੀ ਏਸਮਝ…

ਖ਼ਬਰ ਦੀ ਖ਼ਬਰ

"ਹੈਲੋ, ਸਰ! ਮੈਂ ਦਲੀਪ, ਹੁਣੇ ਮੈਂ ਕੈਮਰਾਮੈਨ ਨਾਲ ਇੱਕ ਗੋਦਾਮ ਦੇ ਨੇੜੇ ਹਾਂ। ਏਥੇ ਇੱਕ ਕੁੜੀ ਭੇਦਭਰੀ ਹਾਲਤ ਵਿੱਚ ਮਿਲੀ ਹੈ।""ਬਹੁਤ ਵਧੀਆ, ਕੈਮਰਾਮੈਨ ਨੂੰ ਕਹਿ ਕਿ ਉਹ ਕੈਮਰਾ ਚਾਲੂ ਕਰੇ…

ਪੰਜਾਬ ਦੇ ਖੁਸਦੇ ਪਾਣੀ ਦਾ

ਭਾਈ ਸੁਣਿਆ ਨਾ,ਵੋਟਾਂ ਨੇੜੇਮਸਲੇ ਪਾਣੀਆਂ ਦੇ ਛਿੜ ਜਾਵਣਮੁੱਕਣ ਕੰਡੇ ਪਾਣੀ ੳਹ ਪੰਜਾਬ ਦਾ।ਕਦੇ ੫੭ ਹੰਢਾਇਆ ਪੰਜਾਬੀਆਂਕਦੇ ੪੫ ਨੇ ਲੂਹਿਆ ਅਸਾਨੂੰਸਰਿਜਾਂ ਚ ਡੁੱਬਿਆਂ ਜਵਾਨ ਪੰਜਾਬ ਦਾ।ਥਾਂ ਥਾਂ ਤੇ ਸੱਥਰ, ਕਦੇ ਪੱਟ…

ਜਨਤਾ ਦਾ ਸੇਵਕ

ਜਦ ਵੀ ਬੱਚਿਓ ਡਾਕੀਆਂ ਆਵੇ।ਬਾਰ 'ਚ ਆ ਕੇ ਬੈੱਲ ਵਜਾਵੇ। ਬਾਹਰ ਨਿਕਲ ਕੇ ਜਦ ਵੇਖੀਏ,ਚਿੱਠੀ - ਪੱਤਰ ਹੱਥ ਫੜਾਵੇ। ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,ਪਹਿਲਾਂ ਪੜ੍ਹ ਕੇ ਪਤਾ ਸੁਣਾਵੇ। ਹੈਂਡਲ ਦੇ…

ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ

ਆਧੁਨਿਕ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਸਿੱਖਿਆ ਦੇ ਖੇਤਰ ਨੂੰ ਇੱਕ ਨਵੇਕਲੀ ਰੂਪ ਰੇਖਾ ਦਿੱਤੀ ਹੈ। ਇੰਟਰਨੈੱਟ, ਕਲਾਊਡ ਕੰਪਿਊਟਿੰਗ ਅਤੇ ਡਿਜ਼ੀਟਲ ਪਾਠਸਮੱਗਰੀ ਨੇ ਸਿੱਖਣ ਦੇ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ…