ਕੀ ਤੁਸੀਂ ਖਿੜ ਖਿੜਾ ਕੇ ਹੱਸ ਰਹੇ ਹੋ ?
- ਸਿਹਤ
- November 30, 2023
‘ਮੇਰੀ ਸਿਹਤ, ਮੇਰਾ ਹੱਕ’ ਥੀਮ ਤਹਿਤ ਮਨਾਇਆ ਜਾਵੇਗਾ 2024 ਦਾ ਵਿਸ਼ਵ ਸਿਹਤ ਦਿਵਸ। 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਤੇ ਵਿਸ਼ੇਸ਼। ਅਸੀਂ ਸਾਰੇ ਚੰਗੀ ਸਿਹਤ ਦੀ ਇੱਛਾ ਰੱਖਦੇ ਹਾਂ ਪਰ ਕੀ ਅਸੀਂ ਆਪਣੀ ਸਿਹਤ ਨੂੰ ਗੰਭੀਰਤਾ ਨਾਲ ਲੈਂਦੇ ਹਾਂ? ਸ਼ਾਇਦ ਨਹੀਂ। ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਅਤੇ ਬੀਮਾਰੀਆਂ ਤੋਂ ਬਚਾਓ ਲਈ ਵਰਤੀਆਂ
READ MOREਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿੱਚ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣ ਅਤੇ ਕਈ ਇਨਸਾਨ ਜਲਦੀ ਤੋਂ ਜਲਦੀ ਅਮੀਰ ਹੋਣ ਲਈ ਬਿਨਾਂ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਦਿਨ ਰਾਤ ਕੰਮ ਵਿੱਚ ਰੁੱਝੇ ਹੋਏ ਹਨ। ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਲੋਕ ਇੰਨਾ ਵਿਅਸਥ ਹੋ ਗਏ ਹਨ ਕਿ ਉਹਨਾਂ ਪੈਸਾ ਤਾਂ ਬਹੁਤ ਕਮਾ ਲਿਆ
READ MOREਅਰਦਾਸਾਂ ਕਰਕੇ ਲਏ ਬੱਚਿਆਂ ਨੂੰ ਅਸੀਂ ਕਿਵੇਂ ਰੋਗੀ ਬਣਾਉਂਦੇ ਹਾਂ? ਉਹਨਾਂ ਨੂੰ ਰੋਗੀ ਬਣਾਉਣ ਤੋਂ ਸਾਨੂੰ ਕਿਵੇਂ ਬਚਣਾ ਚਾਹੀਦਾ ਹੈ? ਅਸੀਂ ਬੜੇ ਚਾਅ ਨਾਲ ਬੱਚਿਆਂ ਨੂੰ ਜਨਮ ਦਿੰਦੇ ਹਾਂ। ਕਈ ਵਾਰ ਤਾਂ ਅਰਦਾਸਾਂ ਕਰਕੇ, ਮੰਗ ਕੇ ਬੱਚੇ ਲੈਂਦੇ ਹਾਂ ਅਤੇ ਬੜੇ ਚਾਅ ਨਾਲ ਪਾਲਦੇ ਹਾਂ। ਪਰੰਤੂ, ਚਾਅ ਅਤੇ ਲਾਡ ਕਾਰਣ ਅਸੀਂ ਭਾਵੁਕ ਹੋ ਕੇ, ਭੋਲੇਪਣ ਵਿੱਚ ਹੀ; ਬੱਚੇ ਦੇ ਮਨ ਅਤੇ ਤਨ ਦੋਵਾਂ ਨੂੰ ਰੋਗੀ
READ MOREਦੰਦ ਸਾਡੇ ਸਰੀਰ ਦਾ ਪ੍ਰਮੁੱਖ ਅੰਗ ਹਨ।ਦੰਦ ਨਾ ਕਿ ਸਿਰਫ ਖਾਣਾਂ ਖਾਣ ਦੇ ਕੰਮ ਆਉਂਦੇ ਹਨ ਬਲਕਿ ਮੂੰਹ ਅਤੇ ਦੰਦਾਂ ਤੋਂ ਬਾਕੀ ਸਰੀਰ ਦੀਆਂ ਬਾਕੀ ਬਿਮਾਰੀਆਂ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ ਦੰਦ ਗਏ ਸਵਾਦ ਗਿਆ । ਖੂਬਸੂਰਤੀ ਦੇ ਨਾਲ ਨਾਲ ਦੰਦਾਂ ਦਾ ਸਿਹਤਮੰਦ ਹੋਣਾ ਵੀ ਬਹੁਤ ਜ਼ਰੂਰੀ ਹੈ।
READ MOREਡਾਕਟਰ ਦੇ ਰੁੱਖੇ ਵਤੀਰੇ ਤੋਂ ਵੀ ਮਰੀਜ਼ ਡਾਹਢੇ ਔਖੇ ਬਠਿੰਡਾ,29 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਉਥੇ ਵਰਤੀ ਜਾਂਦੀ ਹੈ ਜਿੱਥੇ ਕਿ ਲੋਕਾਂ ਨੂੰ ਉਪਦੇਸ਼ ਦੇਣ ਵਾਲਾ ਖੁਦ ਉਨਾਂ ਗੱਲਾਂ ਤੋਂ ਸੱਖਣਾ ਹੁੰਦਾ ਹੈ।ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਬਠਿੰਡਾ ਦੇ ਭੱਟੀ ਰੋਡ ਸਥਿਤ ਜੀਵਿਆ ਹਸਪਤਾਲ ਅੰਦਰ। ਦੱਸਣਾ ਬਣਦਾ ਹੈ ਕਿ
READ MOREਬਾਬਾੇ ਨਾਨਕ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ’ਚ ਲਾ ਦਿੱਤਾ : ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ : ਸੰਤ ਰਿਸ਼ੀ ਰਾਮ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ) ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵੱਲੋਂ ਜਗਤ ਗੁਰੂ ਨਾਨਕ ਦੇਵ ਜੀ ਦੇ 554ਵੇਂ ਗੁਰਪੁਰਬ ਮੌਕੇ ਪੰੁਨਿਆ
READ MORE