Posted inਸਿੱਖਿਆ ਜਗਤ ਪੰਜਾਬ
ਪੰਜਾਬ ਡਿਗਰੀ ਕਾਲਜ ਦਾ ਐੱਨ.ਸੀ.ਸੀ. ਕੈਡਿਟ ਬਣਿਆ ਅਗਨੀ ਵੀਰ ਗੁਰਸੇਵਕ ਸਿੰਘ
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦਾ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਢਾਬ ਸ਼ੇਰ ਸਿੰਘ ਵਾਲਾ ਅਗਨੀ ਵੀਰ ਬਣ ਗਿਆ ਹੈ।…