1 ਸਭ ਤੋਂ ਲੰਬਾ ਨਦੀ ਪੁਲ
( ਮਹਾਤਮਾ ਗਾਂਧੀ ਸੇਤੂ)2
ਸਭ ਤੋਂ ਲੰਬੀ ਸੁਰੰਗ
( ਜਵਾਹਰ ਸੁਰੰਗ)
3 ਸਭ ਤੋਂ ਵੱਡੀ ਬੰਦਰਗਾਹ
(ਮੁੰਬਈ)
4 ਸਭ ਤੋਂ ਵੱਡਾ ਬੈਂਕ
( ਭਾਰਤੀ ਸਟੇਟ ਬੈਂਕ)
5 ਸਭ ਤੋਂ ਲੰਬੀ ਝੀਲ
( ਦੇਵਤਾਲ)
6 ਸਭ ਤੋਂ ਵੱਡਾ ਹਵਾਈ ਅੱਡਾ
( ਲੇਹ (ਲਦਾਖ਼))
7 ਸਭ ਤੋਂ ਵੱਡਾ ਡੈਲਟਾ
( ਸੁੰਦਰਬਨ )
8 ਸਭ ਤੋਂ ਛੋਟਾ ਰਾਜ ਖੇਤਰਫਲ
(ਗੋਆ)
9 ਸਭ ਤੋਂ ਵੱਡਾ ਹੋਟਲ
( ੳਬਰਾਏ ਸੈਰੀਟੋਨ)
10 ਸਭ ਤੋਂ ਵੱਡਾ ਪੁਰਸਕਾਰ
( ਭਾਰਤ ਰਤਨ)
11 ਸਭ ਤੋਂ ਛੋਟਾ ਜਨਸੰਖਿਆ ਰਾਜ
( ਸਿੱਕਮ)
12 ਸਭ ਤੋਂ ਵੱਡਾ ਬਹਾਦਰੀ ਪੁਰਸਕਾਰ
( ਪਰਮਵੀਰ ਚੱਕਰ)
13 ਸਭ ਤੋਂ ਵੱਡਾ ਦਰਵਾਜ਼ਾ
(ਬੁਲੰਦ ਦਰਵਾਜ਼ਾ)
14 ਸਭ ਤੋਂ ਵੱਡੀ ਤਾਜੇ ਪਾਣੀ ਦੀ ਝੀਲ
(ਵੂਲਰ ਝੀਲ)
15 ਸਭ ਤੋਂ ਵੱਡੀ ਜੰਗਲ ਸਟੇਟ
(ਮੱਧ ਪ੍ਰਦੇਸ਼)
16 ਸਭ ਤੋਂ ਵੱਡਾ ਰੇਲਵੇ ਪਲੇਟਫਾਰਮ
( ਖੜਗਪੁਰ)
17 ਸਭ ਤੋਂ ਲੰਬੀ ਸਹਾਇਤਾ ਨਦੀ
( ਯੁਮਨਾ)
18 ਸਭ ਤੋਂ ਲੰਬੀ ਸੜਕ
( ਜੀ. ਟੀ. ਰੋਡ)
19 ਸਭ ਤੋਂ ਲੰਬੀ ਨਦੀ
(ਗੰਗਾ)
ਡਾ. ਰਵਨਜੋਤ ਕੌਰ ਸਿੱਧੂ
8283066155