ਸਿਲਵਰ ਓਕਸ ਸਕੂਲ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਜੋਨਲ ਖ਼ੇਤਰ ਜੈਤੋ ਮੁਕਾਬਲੇ ’ਚ ਵਿਸ਼ੇਸ਼ ਸਥਾਨ ਹਾਸਲ ਕੀਤੇ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੋਨਲ ਖ਼ੇਤਰ ਜੈਤੋ ਵਿਖੇ ਅੰਤਰ ਸਕੂਲ ਯੁਵਕ ਮੇਲਾ ਅਤੇ “ਨੈਤਿਕ ਸਿੱਖਿਆ ਇਮਤਿਹਾਨ’’ ਦਾ ਆਯੋਜਨ ਕੀਤਾ ਗਿਆ। ਜਿਸ…

ਮਨਜੋਤ ਸਿੰਘ ਨੇ ਰਾਜ ਪੱਧਰ ’ਤੇ ਕੁਸ਼ਤੀ ਵਿੱਚ ਜਿੱਤਿਆ ਸੋਨ ਤਗਮਾ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਨਾਮ ਕਮਾ ਰਹੇ ਹਨ। ਦੱਸਦੇਈਏ ਕਿ ਇਹ 67ਵਾਂ ਪੰਜਾਬ ਅੰਤਰਰਾਜ ਪੱਧਰੀ…

ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ

  ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਪ੍ਰਚਾਰ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਵਿੱਚ ਬੇਟੀਆਂ ਨੂੰ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ, ਜਿਸ ਕਰਕੇ ਬੇਟੀਆਂ ਸਮਾਜ…

     ਵਧ ਰਹੀ ਮਿਲਾਵਟਖੋਰੀ

ਬੀਤੇ ਦਿਨ ਛਾਪਾ ਮਾਰਨ ਤੇ ਫਰੀਦਕੋਟ ਦੇ ਕੋਟਕਪੂਰੇ ਵਿਖੇ ਇੱਕ ਫੈਕਟਰੀ ਵਿੱਚੋਂ ਨਕਲ਼ੀ ਘਿਉ ਦੇ ਲੱਗਭਗ 200 ਟੀਨ , ਬਨਸਪਤੀ ਘੀ ,ਰਿਫਾਇੰਡ ਅਤੇ ਕੁਝ ਹਾਨੀਕਾਰਕ ਪਦਾਰਥ ਵੀ ਬਰਾਮਦ ਕੀਤਾ ਗਿਆ।…

ਲਾਇਨਜ਼ ਕਲੱਬ ਨੇ 36 ਅਧਿਆਪਕਾਂ ਲਈ ਲਾਇਨਜ਼ ਕੁਇਸਟ ਪ੍ਰੋਗਰਾਮ ਤਹਿਤ ਟਰੇਨਿੰਗ ਸ਼ੁਰੂ ਕੀਤੀ 

ਫ਼ਰੀਦਕੋਟ, 7 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮਾਨਵਤਾ ਦੀ ਸੇਵਾ ਨੂੰ ਸਮਰਪਿਤ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵੱਲੋਂ ਲਾਇਲਜ਼ ਕੁਇਸਟ ਪ੍ਰੋਗਰਾਮ ਅਧੀਨ 36 ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਦੋ…

ਪੰਜਾਬ ਮੰਤਰੀ ਮੰਡਲ ਦੀ ਅੱਜ  ਹੋਈ  ਮੀਟਿੰਗ  ਨੇ  ਪੰਜਾਬ ਦੇ  ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀਤੇ ਨਿਰਾਸ਼

 ਜੱਥੇਬੰਦੀਆਂ ਵੱਲੋਂ 9 ਨਵੰਬਰ ਨੂੰ ਤਹਿਸੀਲ ਅਤੇ ਜ਼ਿਲ੍ਹਾ  ਪੱਧਰ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ  ਫੂਕਣ ਦਾ ਕੀਤਾ ਐਲਾਨ  ਕੋਟਕਪੂਰਾ , 7 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ…

ਦਰਦ ਵਿਛੋੜਾ

ਰਾਤ ਦਾ ਸੰਨਾਟਾਬਹੁਤ ਗਹਿਰਾ ਹੁੰਦਾ ਹੈਨੀਂਦ ਨਾ ਆਏ ਤੇਸੰਨਾਟਾ ਹੋਰ ਗਹਿਰਾਲੱਗਦਾ ਹੈਇਨਸਾਨ ਸੋਚਾਂ ਵਿੱਚਖੁੱਭ ਜਾਂਦਾ ਹੈਟਿਕ ਟਿਕੀ ਲਗਾਏਘੂਰ ਰਹੀ ਹੈ ਛੱਤ ਨੂੰ ਉਹਅੰਦਰ ਹੀ ਅੰਦਰ ਉਹਰੋਜ਼ ਮਰਦੀ ਹੈ ਖੱਪਦੀ ਹੈਭੁਰਦੀ…

ਚੋਰਾਂ ਨੇ ਪੱਤਰਕਾਰ ਵੀ ਨਹੀ ਬਖਸਿਆ,ਹੀਰੋ ਡੀਲਕਸ ਮੋਟਰ ਸਾਇਕਲ ਲੈ ਕੇ ਫਰਾਰ।

ਫਰੀਦਕੋਟ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਕੱਲ ਚੋਰਾਂ ਦੇ ਹੋਸਲੇ ਏਨੇ ਵਧ ਗਏ ਹਨ ਕਿ ਚੋਰ ਬੇਖੌਫ ਹੋ ਕੇ ਫਰੀਦਕੋਟ ਸਹਿਰ ਵਿੱਚ ਹਰ ਰੋਜ ਦਰਜ਼ਨਾਂ ਦੇ ਹਿਸਾਬ ਨਾਲ…

ਪੰਜਾਬੀ ਕਵੀ ਵਿਜੈ ਵਿਵੇਕ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਸਰੇ ਗੁਰਚਰਨ ਰਾਮਪੁਰੀ ਪੁਰਸਕਾਰ ਨਾਲ ਸਨਮਾਨਿਤ

ਮੁੱਖ ਮਹਿਮਾਨ ਵਜੋਂ ਮੁਹੰਮਦ ਸਦੀਕ, ਗੁਰਭੇਜ ਸਿੰਘ ਗੋਰਾਇਆ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਸ਼ਾਮਿਲ ਹੋਏ। ਲੁਧਿਆਣਾ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ…

ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦੇ 100ਵੇਂ ਜਨਮ ਦਿਵਸ ਤੇ ਸਾਹਿਤ ਸਭਾ ਵੱਲੋਂ ਸਨਮਾਨ

ਸੰਗਰੂਰ 7 ਨਵੰਬਰ :(ਡਾ. ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਫਲ ਅਕਾਦਮੀਸ਼ੀਅਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦਾ 100ਵੇਂ ਜਨਮ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ…