ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਸੰਗਰੂਰ ਵਾਲਾ ਰੋਸ ਪ੍ਰਦਰਸ਼ਨ ਮੁਲਤਵੀ

ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਜੋ ਸੂਬਾ…

ਸੰਦੀਪ ਕੌਰ ਨੂੰ ਕਰਾਉਨ ਆਫ ਜਲੰਧਰ ਨਾਲ ਸਨਮਾਨਿਤ ਕੀਤਾ ਗਿਆ

ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਸ ਸਾਲ ਦੀ ਵਧੀਆ ਕਾਰਗੁਜ਼ਾਰੀ ਅਤੇ ਫਰੀਦਕੋਟ ਬਰਾਂਚ ਵਿੱਚ 60 ਪਾਲਿਸੀਆਂ ਕਰਨ ਤੇਪਰਵੀਨ ਪੁਨਿਆ, ਏ.ਵੀ.ਐਸ. ਕੌਸ਼ਲਿੰਦਰ ਨੇ ਸੰਦੀਪ ਕੌਰ ਨੂੰ ਇਕ ਭਰਵੀਂ ਮੀਟਿੰਗ…

ਆਂਗਣਵਾੜੀ ਮੁਲਾਜਮ ਯੂਨੀਅਨ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ : ਹਰਗੋਬਿੰਦ ਕੌਰ

ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਸੈਕਟਰੀਏਟ…

ਮਾਊਂਟ ਲਰਨਿੰਗ ਜੂਨੀਅਰਜ ਸਕੂਲ ਨੇ ਮਾਨਿਆ ਆਜਾਦੀ ਦਿਵਸ

ਫਰੀਦਕੋਟ, 14 ਅਗਸਤ (ਵਰਲਡ ਪੰਜਾਬੀ ਟਾਈਮਜ਼) ਮਾਊਂਟ ਲਰਨਿੰਗ ਜੂਨੀਅਰਜ ਸਕੂਲ ਨੇ ਅਜਾਦੀ ਦਿਹਾੜਾ ਮਨਾਇਆ, ਇਸ ਦਿਨ ਵਿਦਿਆਰਥੀ ਤਿਰੰਗੇ ਦੇ ਲਿਬਾਸ ਵਿੱਚ ਆਏ ਸਨ। ਉਨਾਂ ਨੇ ਆਜਾਦੀ ਅਤੇ ਕੁਰਬਾਨੀਆਂ ਦੀਆਂ ਯਾਦਾਂ…

ਮਾਊਂਟ ਲਿਟਰਾ ਜੀ ਸਕੂਲ ਦੇ ਹੋਣਹਾਰ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ’ਚ

ਫਰੀਦਕੋਟ, 14 ਅਗਸਤ (ਵਰਲਡ ਪੰਜਾਬੀ ਟਾਈਮਜ਼) ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜਾਈ ਅਤੇ ਖੇਡਾਂ ਦੇ ਨਾਲ-ਨਾਲ…

ਪ੍ਰਜਾਪਤ ਸਮਾਜ ਨੇ ਸਮੇਂ ਦੀ ਮੰਗ ਮੁਤਾਬਕ ਆਧੁਨਿਕ ਤਕਨੀਕ ਅਪਣਾਈ : ਅਜੀਤ ਵਰਮਾ

ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਜਾਪਤ ਸਮਾਜ ਪਿਛਲੀ ਕਈ ਸਦੀਆਂ ਤੋਂ ਮਿੱਟੀ ਦੇ ਬਰਤਨ ਬਣਾਉਂਦੇ ਆ ਰਹੇ ਹਨ ਪਰ ਜਿਵੇਂ ਜਿਵੇਂ ਮਨੁੱਖ ਸਮੇਂ ਮੁਤਾਬਕ ਆਧੁਨਿਕ ਹੋਈਆ ਤਾਂ ਅੱਜ…

ਖਾਰਾ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਛੱਪੜ ਦੀਆਂ ਡਰੇਨ ਪਾਈਪ ਲਾਈਨਾਂ ਦਾ ਹੋਇਆ ਕੰਮ ਪੂਰਾ

ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਬੀਤੀ 28 ਜੁਲਾਈ ਨੂੰ ਪਿੰਡ ਖਾਰਾ ਵਿਖੇ ਜਿਲਾ ਪ੍ਰਸ਼ਾਸ਼ਨ ਵੱਲੋਂ ਲਾਏ ਗਏ ਸੁਵਿਧਾ ਕੈਂਪ ’ਚ…

‘ਪ੍ਰਦੂਸ਼ਿਤ ਪਾਣੀ ਦੇ ਵਿਰੋਧ ’ਚ ਜਾਗੇ ਰਾਜਸਥਾਨ ਦੇ ਲੋਕ’

ਰਾਜਸਥਾਨੀਆਂ ਵਲੋਂ ਵੀ 24 ਅਗਸਤ ਨੂੰ ਕਾਲੇ ਪਾਣੀ ਦੇ ਖਿਲਾਫ ਰੋਸ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਕਾਲੇ ਪਾਣੀ ਦਾ ਮੋਰਚਾ’ ਮੁਹਿੰਮ ਤਹਿਤ…

ਨੰਗਲ ਵਿਖੇ ਵੱਖੋ-ਵੱਖ ਮੁਕਾਬਲੇ ਕਰਵਾ ਕੇ ਮਨਾਈਆਂ ਤੀਆਂ

ਇੰਟਰਨੈਸ਼ਨਲ ਗਾਇਕਾ ਰਿੰਸੀ ਸ਼ੇਰਗਿੱਲ ਨੇ ਕੀਤੀ ਜੱਜ ਵਜੋਂ ਸ਼ਿਰਕਤ ਨੰਗਲ, 14 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਨੰਗਲ ਵਿਖੇ ਸਮਾਜ ਸੇਵਿਕਾ ਸਰਬਜੀਤ ਕੌਰ ਤੇ ਸਾਥਣਾਂ ਨੇ ਤੀਆਂ ਦਾ ਤਿਉਹਾਰ ਵੱਖੋ-ਵੱਖ…

ਅਬੀਨੂਰ ਦੇ ਕਤਲ ਦਾ ਨਹੀਂ ਮਿਲਿਆ ਇਨਸਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਥਾਣਾ ਸਦਰ ਅੱਗੇ ਲੱਗਾ ਧਰਨਾ ਦੂਜੇ ਦਿਨ ਵਿੱਚ ਦਾਖਲ।

14 ਅਗਸਤ, (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਅਤੇ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਵਾਲ ਦੀ ਪ੍ਰਧਾਨਗੀ ਹੇਠ ਥਾਣਾ ਸਦਰ ਅੱਗੇ ਲੱਗਾ ਧਰਨਾ। ਧਰਨੇ…