ਖਤਰਨਾਕ ਔਰਤਾਂ

ਖਤਰਨਾਕ ਔਰਤਾਂ

ਕੁਝ ਔਰਤਾਂ ਖ਼ਤਰਨਾਕ ਹੁੰਦੀਆਂ ਹਨਜੋ ਮੂੰਹ ਦੀਆਂ ਮਿੱਠੀਆਂਦਿਲ ਦੀਆਂ ਖੋਟੀਆਂਤੇ ਜਿਹਨਾਂ ਦੇ ਅੰਦਰ ਜ਼ਹਿਰਭਰਿਆ ਹੁੰਦਾ ਹੈਉਹ ਔਰਤਾਂ ਖਤਰਨਾਕਹੁੰਦੀਆਂ ਹਨ । ਕੁਝ ਔਰਤਾਂ ਜੋ ਉਪਰੋੰ ਉਪਰੋੰਦੋਸਤਾਂ ਨਾਲ ਪਿਆਰ ਕਰਨ ਦਾਦਿਖਾਵਾ ਕਰਦੀਆਂ…
ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ‘ਵਰਲਡ ਲੀਗਲ ਸਰਵਿਸ ਡੇਅ’

ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ‘ਵਰਲਡ ਲੀਗਲ ਸਰਵਿਸ ਡੇਅ’

ਚੰਡੀਗੜ੍ਹ, 10 ਨਵੰਬਰ (ਹਰਦੇਵ ਚੌਹਾਨ/ ਵਰਲਡ ਪੰਜਾਬੀ ਟਾਈਮਜ਼) ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ, ਮਾਨਸਾ ਵਿਖੇ ਵਰਲਡ ਲੀਗਲ ਸਰਵਿਸ ਡੇਅ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਦੀ ਅਗਵਾਈ ਹੇਠ…
ਪੰਜਾਬੀ ਸ਼ਾਇਰ ਜੋਗਿੰਦਰ ਅਮਰ ਦਾ ਵਿਛੋੜਾ ਉਦਾਸ ਕਰ ਗਿਆ।

ਪੰਜਾਬੀ ਸ਼ਾਇਰ ਜੋਗਿੰਦਰ ਅਮਰ ਦਾ ਵਿਛੋੜਾ ਉਦਾਸ ਕਰ ਗਿਆ।

ਜੋਗਿੰਦਰ ਅਮਰ ਸਾਡਾ ਵਡਪੁਰਖਾ ਸੀ। ਅਮਰਜੀਤ ਗੁਰਦਾਸਪੁਰੀ ਤੇ ਕਾਮਰੇਡ ਬਲਜੀਤ ਸਿੰਘ ਫ਼ਜ਼ਲਾਬਾਦ(ਗੁਰਦਾਸਪੁਰ) ਦਾ ਹਮ ਅਸਰ। ਉਸ ਦਾ ਜੱਦੀ ਪਿੰਡ ਵੀ ਭਾਗੋਵਾਲ ਨੇੜੇ ਫ਼ਜ਼ਲਾਬਾਦ ਹੀ ਸੀ। ਸਾਡਾ ਇਲਾਕਾ ਮਾਣ ਸੀ ਉਹ।…
ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਵੱਲੋਂ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਮਨਾਈ ਜਾਵੇਗੀ ਕਾਲੀ ਦੀਵਾਲੀ।

ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਵੱਲੋਂ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਮਨਾਈ ਜਾਵੇਗੀ ਕਾਲੀ ਦੀਵਾਲੀ।

ਦਿਵਿਆਂਗ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਇਹ ਅਧਿਆਪਕ। ਅਹਿਮਦਗੜ੍ਹ 9 ਨਵੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਸਕੂਲਾਂ ਚ ਪਿਛਲੇ ਕਈ ਸਾਲਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ…
12 ਨਵੰਬਰ ਨੂੰ ਦਿਵਾਲੀ ਤੇ ਵਿਸ਼ੇਸ਼।

12 ਨਵੰਬਰ ਨੂੰ ਦਿਵਾਲੀ ਤੇ ਵਿਸ਼ੇਸ਼।

ਆਓ ਸਾਰੇ ਰਲ ਕੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਪ੍ਰਨ ਕਰੀਏ। ਪਟਾਕਿਆਂ ਨੂੰ ਨਾ ਕਹਿ ਕੇ ਦੇਸ਼ ਵਿੱਚੋ ਪ੍ਰਦੂਸ਼ਣ ਘਟਾਉਣ ਚ ਬਣੋ ਹਿੱਸੇਦਾਰ। ਦੀਵਾਲੀ ਜ਼ਿਆਦਾਤਰ ਭਾਰਤੀਆਂ ਖਾਸ ਕਰਕੇ ਹਿੰਦੂ,…
11 ਨਵੰਬਰ ਹਨੂੰਮਾਨ ਜਯੰਤੀ ‘ਤੇ ਵਿਸ਼ੇਸ਼।

11 ਨਵੰਬਰ ਹਨੂੰਮਾਨ ਜਯੰਤੀ ‘ਤੇ ਵਿਸ਼ੇਸ਼।

ਸਾਲ ਵਿੱਚ ਦੋ ਵਾਰ ਹਨੂੰਮਾਨ ਜੈਅੰਤੀ ਕਿਉਂ? ਹਨੂੰਮਾਨ ਜੀ ਨੂੰ ਭਗਵਾਨ ਸ਼ਿਵ ਦਾ 11ਵਾਂ ਰੁਦਰ ਅਵਤਾਰ ਮੰਨਿਆ ਜਾਂਦਾ ਹੈ। ਕਲਯੁਗ ਵਿੱਚ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਮਨੋਕਾਮਨਾ ਸਭ ਤੋਂ…
ਧੰਨਤੇਰਸ ਦਾ ਤਿਉਹਾਰ 10 ਨਵੰਬਰ ਤੇ ਵਿਸ਼ੇਸ਼।

ਧੰਨਤੇਰਸ ਦਾ ਤਿਉਹਾਰ 10 ਨਵੰਬਰ ਤੇ ਵਿਸ਼ੇਸ਼।

ਧੰਨਤੇਰਸ ਕਿਉਂ ਮਨਾਈ ਜਾਂਦੀ ਹੈ? ਧਨਤੇਰਸ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸ਼ੁਭ ਦਿਨ 10 ਨਵੰਬਰ ਸ਼ੁੱਕਰਵਾਰ…
ਦੀਵਾਲੀ ਮੌਕੇ ਲੋਕ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਜਗਾਉਣ : ਪ੍ਰਜਾਪਤੀ ਹੰਸ ਰਾਜ

ਦੀਵਾਲੀ ਮੌਕੇ ਲੋਕ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਜਗਾਉਣ : ਪ੍ਰਜਾਪਤੀ ਹੰਸ ਰਾਜ

ਮਿੱਟੀ ਨੂੰ ਤਰਾਸ਼ ਕੇ ਸੋਨਾ ਬਣਾਉਣ ਵਾਲਾ ਖੁਦ ਸਹੂਲਤਾਂ ਤੋਂ ਵਾਂਝਾ : ਹੰਸਰਾਜ ਪ੍ਰਜਾਪਤੀ ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਜਾਪਤੀ ਕੁੰਮਹਾਰ ਮਹਾਂਸੰਘ ਜਲਾਲਾਬਾਦ ਦੇ ਯੂਥ ਚੇਅਰਮੈਨ ਸ਼੍ਰੀ ਹੰਸਰਾਜ…
ਸਮਾਜਸੇਵੀ ਅਰਸ਼ ਸੱਚਰ ਵਲੋਂ ਸਾਰਿਆਂ ਨੂੰ ਇਸ ਵਾਰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੱਦਾ

ਸਮਾਜਸੇਵੀ ਅਰਸ਼ ਸੱਚਰ ਵਲੋਂ ਸਾਰਿਆਂ ਨੂੰ ਇਸ ਵਾਰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੱਦਾ

ਗ੍ਰੀਨ ਦੀਵਾਲੀ ਮਨਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਕਰੋ ਮੱਦਦ : ਅਰਸ਼ ਸੱਚਰ ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਹੀ ਦੀਵਾਲੀ ਦੇ ਮੌਕੇ ’ਤੇ ਲੋਕਾਂ ਵਲੋਂ ਵੱਡੇ…