ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਭਿ੍ਰਸ਼ਟਾਚਾਰ ਵਿਰੋਧੀ ਸੈਮੀਨਾਰ

ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਭਿ੍ਰਸ਼ਟਾਚਾਰ ਵਿਰੋਧੀ ਸੈਮੀਨਾਰ

ਫਰੀਦਕੋਟ, 3 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮੁੱਖ-ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਰਿੰਦਰ ਕੁਮਾਰ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਵਲੋਂ 5 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ।…
ਡਰੀਮਲੈਂਡ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ‘ਮਹਿੰਦੀ ਮੁਕਾਬਲਾ’

ਡਰੀਮਲੈਂਡ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ‘ਮਹਿੰਦੀ ਮੁਕਾਬਲਾ’

ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਵਿਖੇ ਕਰਵਾ ਚੌਥ ਦੇ ਵਰਤ ਮੌਕੇ ਮੈਡਮ ਨਵਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ…
ਭਾਰਤ ਕੋ ਜਾਨੋਂ ਕੁਇਜ ਮੁਕਾਬਲੇ ’ਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਅੱਵਲ

ਭਾਰਤ ਕੋ ਜਾਨੋਂ ਕੁਇਜ ਮੁਕਾਬਲੇ ’ਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਅੱਵਲ

ਫਰੀਦਕੋਟ, 3 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇਂ ਦਿਨੀਂ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਭਾਰਤ ਕੋ ਜਾਨੋ ਕੁਇਜ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਦੇਬਹੁਤ…

ਆਸਟ੍ਰੇਲੀਆ ਦਾ ਨਕਲੀ ਵੀਜਾ ਅਤੇ ਹੋਰ ਦਸਤਾਵੇਜ ਦੇ ਕੇ ਸਾਢੇ 10 ਲੱਖ ਰੁਪਏ ਦੀ ਮਾਰੀ ਠੱਗੀ

ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਤਤਕਾਲੀਨ ਸਰਕਾਰਾਂ ਮੌਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਤੇ ਹੁਣ…

ਰਾਜ਼ੀਨਾਮਾ

                    ਹਾਂ ਬਈ ਮਾਹਟਰਾ ਕੀ ਸੋਚਿਆ ਫੇਰ,ਕਰੀ ਕੋਈ ਗੌਰ ਗੱਲ! ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ ਕੱਲਾ ਕੱਲਾ ਬੱਚਾ ਗਵਾਹ ਏਸ ਗੱਲ। ਕਿਹੜੇ ਗਵਾਹਾਂ ਦੀ…
ਭੋਗ ‘ਤੇ ਵਿਸ਼ੇਸ਼

ਭੋਗ ‘ਤੇ ਵਿਸ਼ੇਸ਼

ਸ਼ਰੀਫ ਅਤੇ ਈਮਾਨਦਾਰ ਇਨਸਾਨ ਸਨ ਸ. ਕੁਲਵੰਤ ਸਿੰਘ ਮਿਨਹਾਸ ਸਰੀ 3 ਨਵੰਬਰ  (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬਹੁਤ ਹੀ ਸ਼ਰੀਫ ਅਤੇ ਈਮਾਨਦਾਰ ਇਨਸਾਨ ਸ. ਕੁਲਵੰਤ ਸਿੰਘ ਮਿਨਹਾਸ (ਰਿਟਾਇਰਡ ਬੀਡੀਪੀਓ) ਬੀਤੇ ਦਿਨੀਂ…
ਅੱਗ ਲਗਾਉਣ ਵਾਲੇ 23 ਕਿਸਾਨਾਂ ਦੀਆਂ ਕੀਤੀਆਂ ਰੈਡ ਐਂਟਰੀਆਂ ਅਤੇ ਕੱਟੇ ਚਲਾਨ- ਡਿਪਟੀ ਕਮਿਸ਼ਨਰ 

ਅੱਗ ਲਗਾਉਣ ਵਾਲੇ 23 ਕਿਸਾਨਾਂ ਦੀਆਂ ਕੀਤੀਆਂ ਰੈਡ ਐਂਟਰੀਆਂ ਅਤੇ ਕੱਟੇ ਚਲਾਨ- ਡਿਪਟੀ ਕਮਿਸ਼ਨਰ 

ਫਰੀਦਕੋਟ 3 ਨਵੰਬਰ (ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼) ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਦੀ ਪਾਲਣਾ ਤਹਿਤ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਇਸ ਸਾਲ ਬਹੁਤ ਸਖਤੀ ਕੀਤੀ ਜਾ ਰਹੀ ਹੈ ਜਿਲੇ ਦੇ…
ਵੱਖ ਵੱਖ ਸਕੂਲਾਂ ਵਿੱਚ ‘ਸੀਰ’ ਸੁਸਾਇਟੀ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ 

ਵੱਖ ਵੱਖ ਸਕੂਲਾਂ ਵਿੱਚ ‘ਸੀਰ’ ਸੁਸਾਇਟੀ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ 

ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਵੱਧ ਜਾਂਦਾ ਹੈ ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਪਰੇਸ਼ਾਨੀ ਹੁੰਦੀ ਹੈ- ਜਗਪਾਲ ਬਰਾੜ, ਕੇਵਲ ਕਿ੍ਰਸ਼ਨ ਕਟਾਰੀਆ, ਮਦਨ ਲਾਲ ਸ਼ਰਮਾਂ ਫ਼ਰੀਦਕੋਟ,…
ਦਸਵੰਧ ਦੇਣਾ****

ਦਸਵੰਧ ਦੇਣਾ****

ਜੋ ਸਿੱਖ ਕੀਰਤ ਕਰਦਾ ਹੈ।ਉਸ ਨੂੰ ਲੋੜਵੰਦਾਂ ਦੇ ਭਲੇ ਲਈ ਅਤੇ ਧਰਮ ਦੇ ਕਾਰਜਾਂ ਵਾਸਤੇ ਆਪਣੀ ਕਮਾਈ ਦਾਦਸਵੰਧ ਕਢਣ ਵੇਲੇ ਕਦੇ ਮਨ ਵਿਚ ਖਿਆਲ ਨਾ ਆਵੇਦਸਵਾਂ ਹਿੱਸਾ ਜ਼ਰੂਰ ਕਢਣਾ ਹੈ।…
ਅੱਖੀਆਂ

ਅੱਖੀਆਂ

ਯਾਦ ਤੇਰੀ ਜਦ ਆਂਓੁਦੀ ਸੱਜਣਾਂਹੁੱਬਕੀਂ ਹੁੱਬਕੀਂ ਫਿਰ ਰੋਵਣ ਅੱਖੀਆਂ ਲੰਘ ਜਾਵੇਂ ਚੁਪ ਕਰਕੇ ਜਦ ਕੋਲੋਂ ਦੀਫਿਰ ਸਾਵਣ ਵਾਂਗੂਂ ਚੋਵਣ ਅੱਖੀਆਂ ਤਾਜੋ ਤਖਤ ਠੁਕਰਾ ਦਿੰਦੀਆਂ ਨੇਂਦੋ ਤੋਂ ਚਾਰ ਜਦੋਂ ਵੀ ਹੋਵਣ…