ਪ੍ਰਦੂਸ਼ਣ ਅਤੇ ਪਰਾਲ਼ੀ–1

ਪ੍ਰਦੂਸ਼ਣ ਅਤੇ ਪਰਾਲ਼ੀ–1

ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਖੇਤਾਂ ‘ਚ ਪਰਾਲੀ ਸਮੇਟਣ ਵਾਲੇ ਸੰਦਾਂ ‘ਤੇ ਸਬਸਿਡੀ ਪਿਛਲੇ ਕਈ ਸਾਲਾਂ ਤੋਂ ਦਿੱਤੀ ਜਾ ਰਹੀ ਹੈ ਫ਼ਿਰ ਵੀ ਇਹ ਮਸ਼ੀਨਰੀ ਖਰੀਦਣੀ ਦਰਮਿਆਨੇ ਤੇ ਛੋਟੇ…
ਮੈਡੀਕਲ ਕਾਲਜ ’ਚ ਅਚਾਨਕ ਲੱਗੀ ਅੱਗ,  ਮਸ਼ੀਨਾ ਦਾ ਨੁਕਸਾਨ!

ਮੈਡੀਕਲ ਕਾਲਜ ’ਚ ਅਚਾਨਕ ਲੱਗੀ ਅੱਗ, ਮਸ਼ੀਨਾ ਦਾ ਨੁਕਸਾਨ!

ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਨਿਊਕਲੀਅਰ ਵਿਭਾਗ ਵਿੱਚ ਅੱਜ ਸ਼ਾਮ ਅਚਾਨਕ ਅੱਗ ਲੱਗ ਜਾਣ ਕਾਰਨ ਕਾਫੀ ਮਸ਼ੀਨਾ ਦਾ ਨੁਕਸਾਨ ਹੋਣ ਦੀ…
37 ਵੀਂਆਂ ਰਾਸ਼ਟਰੀ ਖੇਡਾਂ ਵਿੱਚ ਪਹਿਲੀ ਵਾਰੀ ਖੇਡਿਆ ਜਾਵੇਗਾ ਗਤਕਾ- ਡਾ. ਸੋਹਲ

37 ਵੀਂਆਂ ਰਾਸ਼ਟਰੀ ਖੇਡਾਂ ਵਿੱਚ ਪਹਿਲੀ ਵਾਰੀ ਖੇਡਿਆ ਜਾਵੇਗਾ ਗਤਕਾ- ਡਾ. ਸੋਹਲ

ਦੇਸ਼ ਭਰ ਤੋਂ 11 ਰਾਜਾਂ ਦੇ 176 ਖਿਡਾਰੀ ਲੈ ਰਹੇ ਹਨ ਭਾਗ- ਤੂਰ ਚੰਡੀਗੜ੍ਹ, 28 ਅਕਤੂਬਰ(ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਗੋਆ ਵਿਖੇ ਹੋ ਰਹੀਆਂ 37 ਵੀਆਂ ਰਾਸ਼ਟਰੀ ਖੇਡਾਂਵਿੱਚ ਪਹਿਲੀ ਵਾਰ ਗਤਕਾ…
ਮੁਖਤਾਰ ਅੰਸਾਰੀ ਨੂੰ ਕਤਲ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ

ਮੁਖਤਾਰ ਅੰਸਾਰੀ ਨੂੰ ਕਤਲ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ

ਗਾਜ਼ੀਪੁਰ (ਉੱਤਰ ਪ੍ਰਦੇਸ਼), ਅਕਤੂਬਰ 27, (ਏਐਨਆਈ ਧੰਨਵਾਦ ਸਹਿਤ/)ਵਰਲਡ ਪੰਜਾਬੀ ਟਾਈਮਜ਼ ਉੱਤਰ ਪ੍ਰਦੇਸ਼ ਦੇ ਗੈਂਗਸਟਰ-ਰਾਜਨੇਤਾ ਮੁਖਤਾਰ ਅੰਸਾਰੀ ਨੂੰ ਗਾਜ਼ੀਪੁਰ ਦੀ ਸੰਸਦ/ਵਿਧਾਇਕ ਅਦਾਲਤ ਨੇ ਇੱਕ ਕਤਲ ਕੇਸ ਵਿੱਚ 10 ਸਾਲ ਦੀ ਸਜ਼ਾ…

ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਢੰਡਾਰੀ ਕਲਾਂ ਸਟੇਸ਼ਨ ਦੀ ਵੱਡੀ ਤਬਦੀਲੀ ਹੋਵੇਗੀ

ਰੇਲਵੇ ਨੇ ਪੂਰੇ ਭਾਰਤ ਵਿੱਚ 1308 ਸਟੇਸ਼ਨਾਂ, N.Rly 5 ਡਿਵੀਜ਼ਨਾਂ ਵਿੱਚ 71 ਸਟੇਸ਼ਨਾਂ ਨੂੰ ਦੁਬਾਰਾ ਬਣਾਉਣ ਦੀ ਯੋਜਨਾ ਬਣਾਈ ਹੈ ਫਿਰੋਜ਼ਪੁਰ, 27 ਅਕਤੂਬਰ, (ਵਰਲਡ ਪੰਜਾਬੀ ਟਾਈਮਜ) ਅੰਮ੍ਰਿਤ ਭਾਰਤ ਸਟੇਸ਼ਨ ਸਕੀਮ…
ਮਨੁੱਖਤਾ

ਮਨੁੱਖਤਾ

ਮਨੁੱਖਤਾ ਰਹੀ ਨਾ , ਅੱਜ ਬੰਦਿਆਂ ਵਿਚਘਾਟਾ ਚੱਲ ਰਿਹਾ, ਅੱਜ ਧੰਦਿਆਂ ਵਿਚ ।ਊ ਤਾਂ ਕਹਿੰਦੇ , ਰੱਬ ਹਰ ਥਾਂ ਵੱਸਦਾਕਿਉਂ ਨਹੀਂ ਜ਼ਾਲਮ, ਅੱਜ ਗੰਦਿਆਂ ਵਿਚ।ਵੇਚ ਰਹੇ ਦੇਸ਼ ਨੂੰ , ਨੇਤਾ…
ਤਬਾਦਲਾ

ਤਬਾਦਲਾ

ਨਾਵਲ :- ਤਬਾਦਲਾਲੇਖਿਕਾ:- ਬੇਅੰਤ ਕੌਰ ਗਿੱਲਸੰਪਰਕ:- 94656/06210ਪ੍ਰਕਾਸ਼ਨ :- ਬਿਮਬ- ਪ੍ਰਤੀਬਿੰਬ ਸੂਰਜਨ ਸੰਸਥਾਨਫਗਵਾੜਾ, ਪੰਜਾਬਮੁੱਲ:- 180 ਰੁਪਏ ਸਫ਼ੇ:- 104 ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਇੱਕ ਪਹਿਲੂ ਲੁਕਿਆ ਰਹਿੰਦਾ ਹੈ।…
ਬੇਗਮ ਮੁਨਵਰ ਨਿਸ਼ਾ ਨਹੀਂ ਰਹੇ

ਬੇਗਮ ਮੁਨਵਰ ਨਿਸ਼ਾ ਨਹੀਂ ਰਹੇ

ਮਾਲੇਰਕੋਟਲਾ 27 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਮਾਲੇਰਕੋਟਲਾ ਤੋਂ ਵੱਡੀ ਖ਼ਬਰ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਨਹੀਂ ਰਹੇ। ਕਈ…
ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ

ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ

ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਸ਼ਬਦਾਵਲੀ ਦੀਆਂ ਫੁੱਲਝੜੀਆਂ ਰਾਹੀਂ ਵਿਅੰਗ ਦੇ ਤੁਣਕੇ ਲਗਾਉਣ ਵਾਲੇ ਨਾਮਵਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਫੋਰ ਇਨ ਵਨ…
ਖ਼ੂਨਦਾਨੀਆਂ ਦੇ ਸ਼ਹਿਰ ਬਠਿੰਡਾ ’ਚ ਸਰੀਰਦਾਨੀਆਂ ਦਾ ਸੈਂਕੜਾ

ਖ਼ੂਨਦਾਨੀਆਂ ਦੇ ਸ਼ਹਿਰ ਬਠਿੰਡਾ ’ਚ ਸਰੀਰਦਾਨੀਆਂ ਦਾ ਸੈਂਕੜਾ

ਮੈਡੀਕਲ ਖੋਜ਼ਾਂ ਲਈ ਵਰਦਾਨ ਸਬਿਤ ਹੋਵੇਗੀ ਮਾਤਾ ਜਗੀਰ ਕੌਰ ਇੰਸਾਂ ਦੀ ਮਿ੍ਰਤਕ ਦੇਹ ਬਠਿੰਡਾ, 27 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਖ਼ੂਨਦਾਨ ਦੇ ਖੇਤਰ ’ਚ ਪੰਜਾਬ ਭਰ ’ਚ ਜਾਣਿਆ ਜਾਂਦਾ ਸ਼ਹਿਰ…