ਅਵਾਰਾ ਕੁੱਤਿਆਂ ਦੇ ਵਿਵਾਦ ਨੂੰ ਲੈ ਕੇ ਦੁਕਾਨਦਾਰ ’ਤੇ ਕੀਤਾ ਹਮਲਾ, ਮਾਮਲਾ ਦਰਜ

ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਪੁਰਾਣੀ ਅਨਾਜ ਮੰਡੀ ’ਚ ਅੱਜ ਦੁਪਹਿਰ ਸਮੇਂ ਅਵਾਰਾ ਕੁੱਤਿਆਂ ਦੇ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਵਲੋਂ ਆਪਣੇ 15-20 ਸਾਥੀਆਂ ਨਾਲ ਇੱਕ…

ਲਾਇਨਜ਼ ਕਲੱਬ ਰਾਇਲ ਵੱਲੋਂ ਮੁਫਤ ਅੱਖ਼ਾਂ ਦਾ ਚੈੱਕਅਪ/ਅਪ੍ਰੇਸ਼ਨ ਕੈਂਪ ਅੱਜ

ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦਵਾਰਾ…

“ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ” ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਅਕਾਦਮਿਕ ਸਨਮਾਨ, ਨੈਤਿਕ ਸਿੱਖਿਆ ਵਾਤਾਵਰਨ ਸਿੱਖਿਆ, ਦੇਸ਼ ਭਗਤੀ, ਲੋਕ ਸੇਵਾ, ਪੰਜਾਬੀ ਬੋਲੀ ਤੇ ਸ਼ਖਸ਼ੀਅਤ ਉਸਾਰੀ…

ਪੰਜਾਬੀ ਲੇਖਕ ਮੰਚ ਦਾ ਸਲਾਨਾਂ ਸਮਾਗਮ ਕਈ ਰੰਗ ਬਿਖੇਰਦਾ ਹੋਇਆ ਯਾਦਗਾਰੀ ਹੋ ਨਿਬੜਿਆ।

ਪ੍ਰਸਿੱਧ ਸਾਹਿਤਕਾਰ ਨਵਰਾਹੀ ਘੁਗਿਆਣਵੀ ਅਤੇ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਭੰਮੇ ਨੂੰ  ਕੀਤਾ ਸਨਮਾਨਿਤ  ਫਰੀਦਕੋਟ 27 ਦਸੰਬਰ( ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਆਪਣਾ ਸਾਹਿਤਕ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ…

ਹੁਣ ਜੱਦ ਵੀ ਤੂੰ ਮਿਲੀਂ

ਹੁਣ ਜੱਦ ਵੀ ਤੂੰ ਮਿਲੀਂਅੱਧਾ ਅਧੂਰਾ ਜਾਂ ਟੁਕੜਿਆਂਵਿੱਚ ਨਾ ਮਿਲੀਂਮਿਲਣਾ , ਵਿਛੱੜਣਾਵਿੱਛੜਣਾ , ਮਿਲਣਾਇਸ ਨਾਲ ਮੇਰੇ ਵਜੂਦ ਦੇਟੁਕੜੇ ਟੁਕੜੇ ਹੋ ਜਾਂਦੇ ਹਨਉਹਨਾਂ ਖਿਲਰੇ ਟੁਕੜਿਆਂ ਨੂੰਇਕੱਠਾ ਕਰ ਜੋੜਨਾ ਮੇਰੇਵੱਸ ਵਿੱਚ ਨਹੀਂ…

ਇੱਕ ਹਉਕਾ

ਗੰਗੂਆ ਓਏ ਲਾਲਚ ਦੇ ਨਸ਼ੇ ਵਿੱਚ ਅੰਨ੍ਹਿਆਂ ,,ਨਮਕ ਹਰਾਮੀਆਂ ਤੂੰ ਗੁਰੂ ਨੂੰ ਨਾ ਮੰਨਿਆ ।।ਆਪਣਿਆ ਇਸਟਾਂ ਨੂੰ ਮਨ ਚੋਂ ਭੁਲਾਇਆ ਕਿਉਂ,,ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।। ਸੁੱਚੇ ਨੰਦ…

ਇੰਤਜ਼ਾਰ

ਅਸੀਂ ਤੈਨੂੰ ਅੱਜ ਵੀ ਉਡੀਕਦੇ ਆਂ ਦੋਸਤਾ,ਤੇਰੇ ਇੰਤਜ਼ਾਰ ਵਿੱਚ ਬੀਤ ਗਏ ਆਂ ਦੋਸਤਾ,ਕਦੇ ਮਿਲਿਆ ਈ ਨੀ ਜਦੋਂ ਦਾ ਜੁਦਾ ਹੋ ਗਿਆ,ਯਾਰਾ ਤਰਸ ਗਏ ਤੈਨੂੰ ਤੂੰ ਖੁਦਾ ਹੋ ਗਿਆl ਦਿਲ ਵਿੱਚ…

ਮਾਤਾ ਗੁਜਰੀ ਦੇ ਛੋਟੇ ਪੋਤੇ

ਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰ ਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ। ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂ ਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ। ਮਾਤਾ ਗੁਜਰੀ…

ਮਾਂ ਗੁਜਰੀ ਦੇ ਛੋਟੇ ਲਾਲ ਪਿਆਰੇ,

ਮਾਂ ਗੁਜਰੀ ਦੇ ਛੋਟੇ ਲਾਲ ਪਿਆਰੇ,ਕਿਉਂ ਨੀਹਾਂ ਵਿੱਚ ਚਿਣ ਦਿੱਤੇ, ਸਰਹਿੰਦ ਦੀਏ ਸਰਕਾਰੇ। ਕਿਉਂ ਤੁਸੀਂ ਇਨ੍ਹਾਂ ਜ਼ੁਲਮ ਕਮਾਇਆ,ਭੋਰਾ ਵੀ ਤੁਹਾਨੂੰ ਤਰਸ ਨਹੀਂ ਆਇਆ। ਦੇਖ ਉਨ੍ਹਾਂ ਦਾ ਜੇਰਾ , ਨੀਹਾਂ ਵਿੱਚ…

ਸ਼ਹੀਦੀ ਹਫਤਾ*

ਸ਼ਹੀਦੀ ਹਫਤਾ 20ਤੋਂ 27 ਦਸੰਬਰ ਨੂੰ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਸਿੱਖਾਂ ਵਿਚ ਨੌ ਦਿਨ ਸ਼ਹੀਦੀ ਹਫਤੇ ਤੇ ਕੋਈ ਖੁਸ਼ੀ ਦਾ ਕੰਮ ਨਹੀਂ ਕੀਤਾ ਜਾਂਦਾਗੁਰੂ ਗੋਬਿੰਦ ਸਿੰਘ…