ਸਰਕਾਰੀ ਸਮਾਰਟ ਹਾਈ ਸਕੂਲ ਰਡਿਆਲਾ ਵਿਖੇ ਕਿਸ਼ੋਰਾਂ ਲਈ ਸੈਮੀਨਾਰ ਆਯੋਜਿਤ

ਖਰੜ: 23 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਖਰੜ ਦੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਅੱਜ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰਕ੍ਰਿਤੀਕਾ ਭਨੋਟ ਵਿਸ਼ੇਸ਼ ਤੌਰ 'ਤੇ ਪੁੱਜੇਉਨ੍ਹਾਂ ਨੇ ਸਕੂਲ ਦੀਆਂ ਬੱਚੀਆਂ…

ਬਖ਼ਸ਼ ਦਿਓ ਔਗੁਣ ਦਸ਼ਮੇਸ਼ ਪਿਤਾ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ।ਮਾਨਵਤਾ ਨੂੰ ਸੱਚੇ ਸ਼ਬਦ ਗੁਰੂ ਲੜ ਲਾ ਦਿੱਤਾ।ਰੂਹਾਨੀਅਤ ਦੇ ਸੱਚੇ ਮਾਰਗ ਰਾਹ ਪਾ ਦਿੱਤਾ।ਜਾਤ ਪਾਤ ਊਚ ਨੀਚ ਦਾ ਭਰਮ ਮਿਟਾ ਦਿੱਤਾ। ਸਭਨਾ…

5 ਅਤੇ 6 ਪੋਹ

੫ ਪੋਹ ਦੀ ਸਵੇਰ ਲੱਗੇ ਕਰਨ ਬਿਉਂਤ ਬੰਦੀ,,ਛੱਡਣਾ ਅਨੰਦਪੁਰ ਕਰ ਲਿਆ ਫੈਸਲਾ।।ਬੇਦਾਵੇ ਵਾਲੇ ਸਾਰੇ ਘਰਾਂ ਨੂੰ ਪਧਾਰ ਗਏ,,ਮੂਰਖਾਂ ਨੇ ਗੁਰੂ ਹੁੰਦੇ ਢਾਹ ਲਿਆ ਹੌਸਲਾ।। ਡਟੇ ਰਹੇ ਮਜ੍ਬ ਦੇ ਪੱਕੇ ਮਰ…

ਵੱਡੇ ਸਾਹਿਬਜ਼ਾਦੇ

ਸਰਸਾ ਸਮੇਤ 10 ਲੱਖ ਜਦੋ ਚੜ ਆਏ,,ਦਿਨ ਉਦੋਂ ਹੌਲੀ ਹੌਲੀ ਉਦੇ ਹੋਣ ਲੱਗਿਆ।।ਪੈ ਗਿਆ ਵਿਛੋੜਾ ਸੱਚੀ ਸਾਰੇ ਪਰਿਵਾਰ ਦਾ,,ਸਰਸਾ ਦਾ ਪਾਣੀ ਨੱਕੋ ਨੱਕ ਜਦੋਂ ਵੱਗਿਆ।। ਅਨੰਦਪੁਰ ਵਾਲਾ ਪਾਸਾ ਭਾਈ ਜੈਤੇ…

ਗੋਲਡ ਮੈਡਲਿਸਟ ਢਾਡੀ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ ਦਾ ਜੱਥਾ ਆਪਣੀ ਪਹਿਲੀ ਯੂਰਪ ਫੇਰੀ ਦੌਰਾਨ ਇਟਲੀ ਦੀ ਸਿੱਖ ਸੰਗਤ ਨੂੰ ਸਾਹਿਬਜਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਕਰਵਾ ਰਿਹਾ ਸਰਵਣ

ਮਿਲਾਨ, 23 ਦਸੰਬਰ : (ਵਰਲਡ ਪੰਜਾਬੀ ਟਾਈਮਜ਼) ਇਹ ਗੱਲ 100% ਸੱਚ ਹੈ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਉਹੀ ਸਿੱਖ ਕਰ ਸਕਦਾ ਜਿਸ ਤੋਂ ਬਾਬਾ ਨਾਨਕ ਜੀ ਆਪ ਕਰਵਾਉਣੀ…

ਛੋਟੇ ਸਾਹਿਬਜ਼ਾਦੇ ਸਾਕਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਅਤੇ ਦਿਲ ਨੂੰ ਝੰਜੋੜ ਕਰ ਦੇਣ ਵਾਲੇ ਪਾਪ ਦਾ ਵਿਸਥਾਰ।ਛੋਟੇ ਸਾਹਿਬਜ਼ਾਦਿਆਂ…

ਗੁਰੂ ਗੋਬਿੰਦ ਸਿੰਘ ਜੀ ਦੇ ਲਾਲ

ਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ ਲੜੇਦੋ ਨੀਆਂ ਚ ਖ੍ਹਲੋਤੇ ਅਜੀਤ ਤੇ ਜੁਝਾਰ ਵ੍ਹੱਡੇ ਸੀਜ਼ੋਰਾਵਰ ਤੇ ਫਤਿਹ ਸਿੰਘ ਛੋਟੇਗੁਰੂ ਜੀ ਦੇ ਲਾਲਮਾਤਾ ਗੁਜਰੀ ਦੇ ਪੋਤੇਦੋ ਚਮਕੌਰ ਚ…

22 ਦਸੰਬਰ 2014 ਨੂੰ ਸਦੀਵੀ ਅਲਵਿਦਾ ਕਹਿ ਗਏ ਸਨ ਸਃ ਜਗਦੇਵ ਸਿੰਘ ਜੱਸੋਵਾਲ

ਬਹੁਤ ਕੁਝ ਸੀ ਸਃ ਜਗਦੇਵ ਸਿੰਘ ਜੱਸੋਵਾਲ। ਇੱਕੋ ਵੇਲੇ ਵੱਡਾ ਵੀਰ ਬਾਬਲ ਵਰਗਾ। ਸਿਆਸਤ ਵਿੱਚ ਚੰਗਾ ਸਲਾਹਕਾਰ ਪਰ ਆਪਣੇ ਤੇ ਲਾਗੂ ਕਰਨ ਵੇਲੇ ਅਕਸਰ ਥਿੜਕਦਾ। ਨਵੀਂ ਤਰਜ਼ ਦੇ ਸਭਿਆਚਾਰਕ ਮੇਲਿਆਂ…

ਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਨ੍ਹਾਂ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਕ ਕ ਬਾਵਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ

ਲੁਧਿਆਣਾਃ 22 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਦੀ ਲਹਿਰ ਆਰੰਭ ਕਰਨ ਵਾਲੇ ਕਰਮਯੋਗੀ ਤੇ ਸਿਰਕੱਢ ਸਿਆਸਤਦਾਨ ਸਃ ਜਗਦੇਵ ਸਿੰਘ ਜੱਸੋਵਾਲ ਬਾਨੀ ਚੇਅਰਮੈਨ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ…