ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ, ਨੇੜੇ ਬੱਤੀਆਂ ਵਾਲਾ ਚੌਂਕ ਅਤੇ ਗਰਗ ਦੰਦਾਂ ਦੇ ਕਲੀਨਿਕ ਦੀ ਉੱਪਰਲੀ ਮੰਜਿਲ ’ਤੇ ਸਥਿੱਤ ‘‘ਜੀਨੀਅਸ ਹਾਰਬਰ’’ ਇੰਮੀਗੇ੍ਰਸ਼ਨ’ ਵੱਖ-ਵੱਖ ਦੇਸ਼ਾਂ ਦੇ ਵੀਜੇ ਲਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਇਸੇ ਲੜੀ ਤਹਿਤ ਸੰਸਥਾ ਵੱਲੋਂ ਗੁਰਿੰਦਰ ਸਿੰਘ ਬਰਾੜ ਵਾਸੀ ਪਿੰਡ ਘੁਗਿਆਣਾ ਜਿਲਾ ਫਰੀਦਕੋਟ ਦਾ 10 ਸਾਲਾਂ ਦਾ ਮਲਟੀਪਲ ਕੈਨੇਡਾ ਦਾ ਵਿਜਟਰ ਵੀਜਾ ਲਵਾ ਕੇ ਉਸਦਾ ਵਿਦੇਸ਼ ਵਿੱਚ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ.ਡੀ. ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਨੇ ਦੱਸਿਆ ਕਿ ਹੁਣ ਵਿਦੇਸ਼ ਵਿੱਚ ਘੁੰਮਣ ਫਿਰਨ ਅਤੇ ਪੜਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਅਤੇ ਉਹਨਾ ਦੇ ਮਾਪਿਆਂ ਨੂੰ ਹੁਣ ਪ੍ਰੇਸ਼ਾਨ ਜਾਂ ਨਿਰਾਸ਼ ਦੀ ਲੋੜ ਨਹੀਂ, ਕਿਉਂਕਿ ਸੰਸਥਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਕਿਸੇ ਨੂੰ ਵੀਜਾ ਲਵਾਉਣ ਵਿੱਚ ਮੁਸ਼ਕਿਲ ਨਹੀਂ ਆਉਂਦੀ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਧੜਾ-ਧੜ ਵੀਜੇ ਲਵਾਏ ਜਾ ਰਹੇ ਹਨ। ਉਹਨਾ ਗੁਰਿੰਦਰ ਸਿੰਘ ਬਰਾੜ ਨੂੰ ਵੀਜਾ ਕਾਪੀ ਸੌਂਪਦਿਆਂ ਉਸਦੇ ਚੰਗੇਰੇ ਭਵਿੱਖ ਦੀ ਭਾਵਨਾ ਕੀਤੀ। ਜਗਮੀਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਕੈਨੇਡਾ ਦਾ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ ਹੈ, ਜੇਕਰ ਕੋਈ ਵੀ ਕੈਨੇਡਾ ਜਾਣ ਦਾ ਇਛੱੁਕ ਹੈ, ਉਹ ਆਪਣਾ ਆਫਰ ਲੈਟਰ ਕੁਝ ਹੀ ਦਿਨ ’ਚ ਪ੍ਰਾਪਤ ਕਰ ਸਕਦਾ ਹੈ। ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵਲੋਂ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਵੇਂ ਕਿ ਸਟੱਡੀ ਵੀਜਾ, ਵਿਜਟਰ ਵੀਜਾ, ਵਰਕ ਪਰਮਿਟ, ਸਪਾਊਸ ਵੀਜਾ, ਹਵਾਈ ਟਿਕਟਾਂ, ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਆਦਿ ਦਿੱਤੀ ਜਾਂਦੀ ਹੈ।