728 x 90
Spread the love

ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਉਮੀਦਵਾਰਾਂ ਦਾ ਐਲਾਨ

Spread the love
  1. ਡਾਕਟਰ ਗੁਰਚਰਨ ਕੌਰ ਕੋਚਰ
    ਪ੍ਰੰਬਧਕੀ ਬੋਰਡ ਲਈ ਮੈਂਬਰ
  2. ਕੇ. ਸਾਧੂ ਸਿੰਘ
  3. ਬਲਬੀਰ ਜਲਾਲਾਬਾਦੀ
  4. ਡਾਕਟਰ ਗੁਰਵਿੰਦਰ ਸਿੰਘ ਅਮਨ
  5. ਜਗਦੀਸ਼ ਰਾਏ ਕੁਲਰੀਆਂ
  6. ਭੁਪਿੰਦਰ ਸੰਧੂ ਅੰਮ੍ਰਿਤਸਰ
    ਦੋਵਾਂ ਆਗੂਆਂ ਨੇ ਬੇਨਤੀ ਕੀਤੀ ਹੈ ਕਿ ਆਪ ਇਹਨਾਂ ਲੇਖਕਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਹੁਣ ਤੋਂ ਹੀ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕਰ ਦੇਵੋ ਜੀ l ਇਹ ਫੈਸਲਾ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਦੇ ਅਹੁਦੇਦਾਰਾਂ ਦੀ 2 ਫਰਵਰੀ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਇਕੱਤਰਤਾ ਵਿੱਚ ਲਿਆ ਗਿਆ l ਸਮੂਹ ਉਮੀਦਵਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਆਪਣੇ ਪੱਧਰ ਉੱਤੇ ਸਾਹਿਤ ਅਕਾਦਮੀ ਦੇ ਮੈਂਬਰਾਂ ਨਾਲ ਫੋਨਾਂ ਰਾਹੀਂ, ਲਿਖਤ ਸਮੱਗਰੀ ਰਾਹੀਂ ਲਗਾਤਾਰ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਜਿਤ ਯਕੀਨੀ ਬਣਾਈ ਜਾ ਸਕੇ l
    ਸ਼ੁਭ ਇਛਾਵਾਂ ਸਹਿਤ
worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts