ਸੰਗਤ ਮੰਡੀ 11 ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੱਤਰਕਾਰ ਰਾਜਦੀਪ ਡੱਬੂ ਦੇ ਚਚੇਰੇ ਭਰਾ ਨਸੀਬ ਕੁਮਾਰ ਬੱਮਨੀਆ ਪਿਛਲੇ ਦਿਨੀ ਪ੍ਰਮਾਤਮਾ ਵੱਲੋ ਬਖ਼ਸ਼ੇ ਕੀਮਤੀ ਸਵਾਸਥ ਪੂਰੇ ਕਰਦੇ ਹੋਏ ਸੰਖੇਪ ਬਿਮਾਰੀ ਨਾਲ ਸੁਵਰਗ ਸੁਧਾਰ ਗਏ। ਇਸ ਦੁੱਖ ਦੀ ਘੜੀ ਮੌਕੇ ਬਠਿੰਡਾ ਦਿਹਾਤੀ ਪ੍ਰੈੱਸ ਕਲੱਬ ਦੇ ਚੇਅਰਮੈਨ ਡਾਕਟਰ ਗੁਰਜੀਤ ਚੌਹਾਨ, ਸੈਕਟਰੀ ਸੁਰਿੰਦਰ ਪਾਲ, ਰਾਜਦੀਪ ਜੋਸ਼ੀ, ਪ੍ਰਿੰਸ ਸ਼ੇਖੂ, ਗੁਰਪ੍ਰੀਤ ਚਹਿਲ , ਮਨੋਜ ਚਰਖੀਵਾਲ, ਗੁਰਸੇਵਕ ਚੁੱਘੇ ਖ਼ੁਰਦ, ਭੀਮ ਅਗਰਵਾਲ, ਦਿਲਬਾਗ਼ ਜਖ਼ਮੀ ਆਦਿ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।