ਫ਼ਰੀਦਕੋਟ 26 ਫਰਵਰੀ : (ਵਰਲਡ ਪੰਜਾਬੀ ਟਾਈਮਜ਼)
ਅੱਜ ਮੁੱਖ ਸੇਵਾਦਾਰ ਮਹੰਤ ਹਰਪ੍ਰੀਤ ਸਿੰਘ, ਡੇਰਾ ਸ੍ਰੀਮਾਨ 108 ਮਹੰਤ ਬਾਬਾ ਸਰੂਪ ਸਿੰਘ ਜੀ ਦੀ ਸਲਾਨਾ ਬਰਸੀ ਤੇ ਸਮੂਹ ਸਾਧ ਸੰਗਤ ਪਿੰਡ ਗੋਲੇਵਾਲਾ ਫ਼ਰੀਦਕੋਟ ਦੇ ਸਹਿਯੋਗ ਨਾਲ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ908) ਫ਼ਰੀਦਕੋਟ ਨੇ ਵਿਸਾਲ ਖੂਨਦਾਨ ਕੈਂਪ ਲਗਾਇਆ । ਜਿਸ ਵਿਚ 122 ਯੂਨਿਟ ਖੂਨਦਾਨ ਕੈਂਪ ਦੌਰਾਨ ਇੱਕਤਰ ਕੀਤੇ । ਸੁਸਾਇਟੀ ਦੇ ਪ੍ਰਧਾਨ ਰਾਜਵੀਰ ਗੋਲੇਵਾਲਾ ਨੇ ਦੱਸਿਆ ਕਿ ਅਜਿਹੇ ਸੈਕੜੇ ਕੈਂਪ ਅਸੀ ਧਾਰਮਿਕ ਸਮਾਗਮ ਤੇ ਗੁਰੂਆਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਤੇ ਲਗਾਉਂਦੇ ਰਹਿੰਦੇ ਹਾਂ । ਇਹ ਯੂਨਿਟ ਸਰਕਾਰੀ ਬਲੱਡ ਬੈਂਕ ਨੂੰ ਦਿੱਤਾ ਜਾਦਾ ਹੈ ਤੇ ਪੰਜਾਬ ਸਰਕਾਰ ਵੱਲੋ ਸਾਨੂੰ ਵਿਸੇਸ਼ ਸਨਮਾਨ ਮਿਲ ਚੁੱਕਾ ਹੈ ।
ਇਸ ਸਮੇ ਹਾਜਰ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ ਗੌੜਾ ਗੋਲੇਵਾਲਾ ਕੋ:ਸੋਸਾਇਟੀ,ਦਲਜੀਤ ਡੱਲੇਵਾਲਾ,Ex ਪ੍ਰਿੰਸਪੀਲ ਡਾਂ. ਪਰਵਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ, ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਕੌਮੀ ਕਿਸਾਨ ਯੂਨੀਅਨ , ਸੀਨੀਅਰ ਮੀਤ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਕਿਸਾਨ ਯੂਨੀਅਨ ਕਾਦੀਆਂ, ਜਰਮਨ ਗੋਲੇਵਾਲਾ,ਐਮ ਐਲ ਏ ਗੁਰਦਿੱਤ ਸਿੰਘ ਸੇਖੋ, ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਸਾਬਕਾ ਮੈਂਬਰ ਹਰਦੀਪ ਸਿੰਘ ਬਰਾੜ ,ਟੂਰਨਾਂਮੈਂਟ ਕਮੇਟੀ ਗੋਲੇਵਾਲਾ ਪ੍ਰਧਾਨ ਹਰਵਿੰਦਰ ਸਿੰਘ ਬਰਾੜ,ਪਾਈਲੈਟ, ਰਘੂ, ਜਗਮੀਤ, ਚਮਕੌਰ, ਗੁਰਪਿੰਦਰ ਗਿੱਲ,ਆਦਿ, ਰਣਜੀਤ ਬਰਾੜ,ਮੀਤ ਗੋਲੇਵਾਲੀਆ,ਨਿੱਕਾ ਸਰਪੰਚ,ਅਮਿ੍ਤ ਮਚਾਕੀ, ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮਦੁੱਕੀ, ਹਰਜੀਤ ਮਾਸਟਰ,ਪ੍ਰੈਸ ਜੰਗ, ਕੁਲਦੀਪ ਪਿੱਪਲੀ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ,ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਕਾਕਾ ਖ਼ਾਰਾਂ, ਗੁਰਮੁਖ ਹਰੀਏ ਵਾਲਾ , ਡਾ ਭਲਿੰਦਰ ਸਿੰਘ , ਸਵਰਾਜ ਸਿੰਘ,ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।
ਇਸ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੀ ਟੀਮ ‘ਚ ਡਾਂ. ਅਯੂਸ, ਡਾਂ ਵਿਜੇਤਾ ਰਾਣੀ , ਨਰਸਿੰਗ ਸਟਾਫ ਨਰਿੰਦਰ ਕੌਰ, ਮਮਤਾ, ਗੁਰਜੀਤ ਕੌਰ, ਸ਼ੁੱਭਮ, ਲੈਬ ਟੈਕਨੀਸ਼ੀਅਨ ਸਿਮਰਜੀਤ ਕੌਰ, ਹੈਲਪਰ ਮਨਪ੍ਰੀਤ ਸਿੰਘ ਤੇ ਡਰਾਈਵਰ ਪ੍ਰਤਾਪ ਸਿੰਘ ਆਦਿ ਹਾਜ਼ਰ ਹੋਏ।
ਇਸ ਸਮੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।
Leave a Comment
Your email address will not be published. Required fields are marked with *