ਅੱਜ ਮਜ਼ਦੂਰ ਦਿਵਸ ਹੈ,
ਮਜਦੂਰ ਦਿਵਸ ਤੋਂ ਬੇਖਬਰ,
ਮਜ਼ਦੂਰ,
ਦੁਕਾਨਾਂ, ਖੇਤਾਂ, ਘਰਾਂ ਵਿੱਚ,
ਮਜਦੂਰੀ ਕਰ ਰਹੇ ਹਨ।
ਮਜ਼ਦੂਰ,
ਅੱਜ ਵੀ ਸਰਮਾਏਦਾਰਾਂ ਦਾ,
ਗੁਲਾਮ ਹੈ,
ਉਹਨੂੰ ਮੁਕਤੀ ਕਦੋ ਮਿਲਗੀ
ਇਹਦਾ ਕੋਈ ਪਤਾ ਨਹੀ,
ਅੱਜ ਨਕਲੀ ਮਜ਼ਦੂਰ
ਮਜ਼ਦੂਰ ਦਿਵਸ਼ ਮਨਾ ਰਹੇ ਹਨ।
ਅਤੇ ਮਨਾਉਂਦੇ ਰਹਿਣਗੇ।
ਧਰਮ ਪ੍ਰਵਾਨਾਂ
ਕਿਲ੍ਹਾ ਨੌਂ ਫਰੀਦਕੋਟ
9876717686