ਵਧੀਆ ਗੀਤਾਂ ਨਾਲ ਚਰਚਾਂ ਵਿੱਚ ਰਹਿਣ ਵਾਲੇ ਵਧੀਆ ਗਇਕ ਤੇ ਗੀਤਕਾਰ ਅਵਤਾਰ ਤਾਰੀ ਦਾ ਨਵਾਂ ਗੀਤ ਮੌਲਾ ਜੱਟ ਜੋ ਹਰ ਵਰਗ ਦੇ ਸਰੋਤਿਆ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਯੂਟਿਊਬ ਤੇ ਮੌਲਾ ਜੱਟ ਗੀਤ ਨੂੰ 1 ਮਿਲੀਅਨ ਤੇ ਜਿਆਦਾ ਦਰਸਕਾ ਨੇ ਦੇਖਿਆ ਹੈ
ਮੌਲਾ ਜੱਟ ਗੀਤ ਨੂੰ ਲਿਖਿਆ ਹੈ ਨਾਮਵਰ ਗੀਤਕਾਰ ਜੰਗ ਚਾਪਰਾ ਸੰਗੀਤਿਕ ਧੁੰਨਾ ਨਾਲ ਸ਼ਿੰਗਾਰਿਆ ਹੈ ਮਸ਼ਹੂਰ ਸੰਗੀਤਕਾਰ ਅਵਤਾਰ ਧੀਮਾਨ ਨੇ , ਕੰਪਨੀ ਡਾਇਰੈਕਟਰ ਜਗਜੀਤ ਕੌਰ ਤਾਰੀ ਨੇ , ਮੌਲਾ ਜੱਟ ਸੋਂਗ ਦੇ ਪ੍ਰੋਡਿਊਸਰਜ਼ ਨੇ ਦਵਿੰਦਰਪਾਲ ਸਿੰਘ ਤਾਰੀ, ਲਖਬੀਰ ਸਿੰਘ ਤਾਰੀ, ਐਸਟਨ ਬੇਕਰ , ਵੀਡਿਓ ਡਾਇਰੈਕਟਰ ਅਵਤਾਰ ਧੀਮਾਨ ਵੱਲੋਂ ਮੌਲਾ ਜੱਟ ਗੀਤ ਨੂੰ ਬਹੁਤ ਹੀ ਵਧੀਆ ਲੋਕੇਸ਼ਨਜ਼ ਤੇ ਸ਼ੂਟ ਕੀਤਾ ਗਿਆ ਹੈ ਜੋਂ ਕਾਬਿਲੇ ਤਾਰੀਫ ਹੈ, ਟੀ ਪ੍ਰੋਡਕਸ਼ਨਸ ਵੱਲੋਂ ਰੀਲੀਜ਼ ਗੀਤ ਮੌਲਾ ਜੱਟ ਬਹੁਤ ਵਧੀਆ ਤੇ ਲਾਜਵਾਬ ਗੀਤ ਹੈ,ਅਵਤਾਰ ਤਾਰੀ ਤੇ ਅਵਤਾਰ ਧੀਮਾਨ ਮੌਲਾ ਜੱਟ ਗੀਤ ਕੀਤੀ ਮੇਹਨਤ ਰੰਗ ਲਿਆ ਰਹੀ ਹੈ ਮੌਲਾ ਜੱਟ ਗੀਤ ਸਾਰੀ ਟੀਮ ਨੂੰ ਬੁਲੰਦੀਆਂ ਤੇ ਲੈਕੇ ਜਾਵੇਗਾ ਅਖੀਰ ਵਿੱਚ ਸਾਰੇ ਰੱਬ ਵਰਗੇ ਪਿਆਰੇ ਸਰੋਤਿਆ ਦਾ ਦਿਲੋਂ ਸਤਿਕਾਰ ਤੇ ਧੰਨਵਾਦ ਜਿੰਨਾ ਨੇ ਮੌਲਾ ਜੱਟ ਗੀਤ ਨੂੰ ਇੰਨਾ ਪਿਆਰ ਬਖਸਿਆ

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ