ਹ ਹਾਹਾ ਹੋਰਾਂ ਨੂੰ ਤੂੰ ਉਪਦੇਸ਼
ਦਾ ਹੈਂ,
ਕਦੇ ਆਪਣੇ ਵੱਲ ਝਾਤੀ ਮਾਰ
ਤੇ ਸਹੀ।
ਤੂੰ ਦੂਜਿਆਂ ਤੋਂ ਮਤਲਬ ਕੱਢਦਾ
ਏ,
ਕਦੇ ਕਿਸੇ ਦਾ ਕੰਮ ਸਵਾਰ ਤੇ
ਸਹੀ।
ਤਕੜੇ ਨੂੰ ਜੀ ਜੀ ਨਿੱਤ ਰਹੇ
ਕਰਦਾ
ਕਦੇ ਮਾੜੇ ਦਾ ਕਰ ਸਤਿਕਾਰ ਤੇ
ਸਹੀ।
ਹ, ਹਾਹਾ ਹਰ ਵਿੱਚ ਪ੍ਰਮਾਤਮਾ
ਵੱਸਦਾ ਏ,
ਪੱਤੋ, ਆਪਣਾ ਛੱਡ ਹੰਕਾਰ ਤੇ
ਸਹੀ।
ਹਰਪ੍ਰੀਤ ਪੱਤੋ।