ਅੰਮ੍ਰਿਤਸਰ 8 ਜੁਲਾਈ (ਵਰਲਡ ਪੰਜਾਬੀ ਟਾਈਮਜ਼ )
ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇੱਕ ਮੰਚ ਤੇ ਖੜੇ ਕਰਕੇ,ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰਣ ਸਦਕਾ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੋਮੀਂ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਜ਼ਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ “ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਅਤੇ ਮੁੱਖ ਸਰਪ੍ਰਸਤ ਹਰਮਬੀਰ ਸਿੰਘ ਗਿੱਲ, ਸਰਪ੍ਰਸਤ ਰਾਜੇਸ਼ ਸ਼ਰਮਾ,ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਚੈਅਰਮੈਨ ਹਰਦੇਸ ਸ਼ਰਮਾ,ਵਾਇਸ ਚੈਅਰਮੈਨ ਮਖਤੂਲ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ- ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਸਾਂਝੇ ਤੋਂਰ 20 ਜੁਲਾਈ ਨੂੰ ਵਿਰਸਾ ਵਿਹਾਰ (ਗਾਂਧੀ ਗਰਾਊਂਡ) ਅੰਮ੍ਰਿਤਸਰ ਵਿਖ਼ੇ ਕਰਵਾਏ ਜਾਣ ਵਾਲੇ 21ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਸੱਦਾ ਪੱਤਰ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ ਸ. ਗੁਰਜਿੰਦਰ ਸਿੰਘ ਜੋਸ਼ਨ ਨੂੰ ਦਿੰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਕਿਹਾ ਕੇ ਇਸ ਵਰ੍ਹੇ ਹੋਣ ਵਾਲੇ ਸਮਾਰੋਹ ਵਿੱਚ 35 ਮੈਰਿਟ ਹੋਲਡਰ ਲੜਕੀਆਂ (10ਵੀਂ ਕਲਾਸ ਦੀਆ ਮੈਰਿਟ ਹੋਲਡਰ)
1 ਕਰਮਨਪ੍ਰੀਤ ਕੌਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਨਵਾਂ ਤਨੇਲ,ਤਹਿ ਬਾਬਾ ਬਕਾਲਾ ਅੰਮ੍ਰਿਤਸਰ 99.23%
2 ਮਨਦੀਪ ਕੌਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਨਵਾਂ ਤਨੇਲ,ਤਹਿ ਬਾਬਾ ਬਕਾਲਾ ਅੰਮ੍ਰਿਤਸਰ 98.77%
3 ਕਰਮਨਪ੍ਰੀਤ ਕੌਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਨਵਾਂ ਤਨੇਲ,ਤਹਿ ਬਾਬਾ ਬਕਾਲਾ ਅੰਮ੍ਰਿਤਸਰ 98.77%
4 ਗੁਰਪ੍ਰੀਤ ਕੌਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਨਵਾਂ ਤਨੇਲ, ਤਹਿ ਬਾਬਾ ਬਕਾਲਾ ਅੰਮ੍ਰਿਤਸਰ 98.46%
5 ਮਨਰੀਤ ਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚੂੰਗ ਅੰਮ੍ਰਿਤਸਰ 98.31%
6 ਬਲਪ੍ਰੀਤ ਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚੂੰਗ ਅੰਮ੍ਰਿਤਸਰ 98%
7 ਨਵਨੀਤ ਕੌਰ ਅੰਬਰ ਪਬਲਿਕ ਸੀ.ਸੈ. ਸਕੂਲ, ਨਵਾਂ ਤਨੇਲ, ਤਹਿ ਬਾਬਾ ਬਕਾਲਾ ਅੰਮ੍ਰਿਤਸਰ 98%
8 ਹਰਮਨਪ੍ਰੀਤ ਕੌਰ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਨਵਾਂ ਤਨੇਲ, ਤਹਿ ਬਾਬਾ ਬਕਾਲਾ ਅੰਮ੍ਰਿਤਸਰ 97.85%
9 ਹਰਸ਼ਿਤਾ ਅਮਰਦੀਪ ਪਬਲਿਕ ਸੀ ਸੈ ਸਕੂਲ, ਗੁਰਬਖ਼ਸ਼ ਨਗਰ, ਨਵਾਂ ਕੋਟ 97.69%
10 ਮਨਟੇਕਪ੍ਰੀਤ ਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀ ਸੈ.ਸਕੂਲ, ਚੂੰਗ ਅੰਮ੍ਰਿਤਸਰ 97.54%
11 ਖੁਸ਼ਪ੍ਰੀਤ ਕੌਰ ਸਰਕਾਰੀ ਸੀ ਸੈ ਸਕੂਲ, ਦਸ਼ਮੇਸ਼ ਨਗਰ,(ਲੋਲਾ) ਅੰਮ੍ਰਿਤਸਰ 97.38%
12 ਰੂਪ ਕੁਮਾਰੀ ਅੰਬਰ ਪਬਲਿਕ ਸੀ.ਸੈ. ਸਕੂਲ, ਨਵਾਂ ਤਨੇਲ, ਤਹਿ ਬਾਬਾ ਬਕਾਲਾ ਅੰਮ੍ਰਿਤਸਰ 97.38%
13 ਧੰਨਗੁਰਲੀਨ ਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀ ਸੈ.ਸਕੂਲ, ਚੂੰਗ ਅੰਮ੍ਰਿਤਸਰ 97.23%
14 ਅਨਾਹਿਤਾ ਸੈਕਰਡ ਲਾਈਟ ਸੀ.ਸੈ. ਸਕੂਲ, ਫਤਹਿਪੁਰ ਰਾਜਪੂਤਾ 97.23%
15 ਅਮਨਦੀਪ ਕੌਰ ਗੁਰੂ ਨਾਨਕ ਪਬਲਿਕ ਸੀ ਸੈ ਸਕੂਲ, ਚੰਨਣਕੇ, ਅੱਡਾ ਨਾਥ ਦੀ ਖੂਹੀ 97.23%
16 ਲਵਜੋਤ ਕੌਰ, ਐਸ.ਜੀ.ਐਚ ਆਦਰਸ਼ ਸਕੂਲ, ਗੁਰੂ ਕੀ ਵਡਾਲੀ 97.23%
17 ਅਰਸ਼ਪ੍ਰੀਤ ਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀ.ਸੈ.ਸਕੂਲ, ਚੂੰਗ ਅੰਮ੍ਰਿਤਸਰ 97.08%
18 ਸੁੱਖਜੀਵਨਪ੍ਰੀਤ ਕੌਰ ਗੁਰੂ ਨਾਨਕ ਪਬਲਿਕ ਸੀ ਸੈ ਸਕੂਲ, ਚੰਨਣਕੇ, ਅੱਡਾ ਨਾਥ ਦੀ ਖੂਹੀ 97.08%
19 ਰਣਦੀਪ ਕੌਰ ਸਰਕਾਰੀ ਸੀ ਸੈ ਸਕੂਲ, ਦਸ਼ਮੇਸ਼ ਨਗਰ,(ਲੋਲਾ) 97.08%
20 ਸਨੇਹਾ, SOE ਛੇਹਰਟਾ, 96.77%
21 ਜਸ਼ਨਦੀਪ ਕੌਰ ਡੀ. ਆਰ.ਮਾਡਰਨ ਸੀ ਸੈ ਸਕੂਲ ਅੰਮ੍ਰਿਤਸਰ 96.62%
22 ਤਨਿਸ਼ਕਾ ਸਰਕਾਰੀ ਹਾਈ ਸਕੂਲ, ਕਾਲਾ, 96.62%
23 ਕ੍ਰਿਸ਼ਮਾ, ਮਾਡਰਨ ਜਗਤ ਜੋਤੀ ਸੀ.ਸੈਕ.ਸਕੂਲ, ਜੌੜਾ ਫਾਟਕ, 96.62%
24 ਪ੍ਰਾਚੀ ਅਮਰਦੀਪ ਪਬਲਿਕ ਸੀ ਸੈ ਸਕੂਲ, ਗੁਰਬਖ਼ਸ਼ ਨਗਰ, ਨਵਾਂ ਕੋਟ 96.46%
25 ਜਸ਼ਮੀਨ ਕੌਰ ਗੁਰੂ ਨਾਨਕ ਪਬਲਿਕ ਸੀ ਸੈ ਸਕੂਲ, ਚੰਨਣਕੇ, ਅੱਡਾ ਨਾਥ ਦੀ ਖੂਹੀ 96.46% (12ਵੀਂ ਕਲਾਸ ਦੀਆ ਮੈਰਿਟ ਹੋਲਡਰ)1, ਜੀਆ ਮਹਾਜਨ, ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ,ਫਤਹਿਪੁਰ ਰਾਜਪੂਤਾ, ਅੰਮ੍ਰਿਤਸਰ 98.20%
2,ਸੁਮਨਪ੍ਰੀਤ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਹਣਾ ਸਿੰਘ ਰੋਡ, ਅੰਮ੍ਰਿਤਸਰ 97.80%
3, ਰਿੱਪਲ ਕੌਰ,ਖਾਲਸਾ ਕਾਲਜ ਫੋਰ ਵੂਮੈਂਨ, ਅੰਮ੍ਰਿਤਸਰ 97.80%
4, ਸਵਾਤੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕੋਹਾਲੀ, 97.60%
5, ਖੁਸ਼ਪ੍ਰੀਤ ਕੌਰ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਚੰਨਣਕੇ, ਅੱਡਾ ਨਾਥ ਦੀ ਖੂਹੀ, ਅੰਮ੍ਰਿਤਸਰ 97.60%
6, ਜੈਸਮੀਨ ਕੌਰ,ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਚੰਨਣਕੇ, ਅੱਡਾ ਨਾਥ ਦੀ ਖੂਹੀ, ਅੰਮ੍ਰਿਤਸਰ 97.60%
7, ਜਸਵਿੰਦਰ ਕੌਰ,ਰੇਜ਼ੀਡੈਂਸ਼ਲ ਸਕੂਲ ਫਾਰ ਮੈਰੀਟੋਰੀਅਸ ਸਕੂਲ, ਅੰਮ੍ਰਿਤਸਰ 97.40%
8, ਅਰਸ਼ਦੀਪ ਕੌਰ,ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਚੰਨਣਕੇ, ਅੱਡਾ ਨਾਥ ਦੀ ਖੂਹੀ, ਅੰਮ੍ਰਿਤਸਰ 97.40%
9, ਅਰਸ਼ਪ੍ਰੀਤ ਕੌਰ, ਨਿਊ ਫਲਾਵਰ ਪਬਲਿਕ ਸੀਨੀ. ਸੈਕ. ਨਿਊ ਅੰਤਰਯਾਮੀ ਕਾਲੋਨੀ, ਅੰਮ੍ਰਿਤਸਰ, 97.40%
10, ਜਸ਼ਨਦੀਪ ਕੌਰ, ਪ੍ਰਭਾਕਰ ਸੀਨੀ ਸੈਕੰਡਰੀ ਸਕੂਲ, ਛੇਹਰਟਾ ਅੰਮ੍ਰਿਤਸਰ, ਨੂੰ ਮਾਣ ਧੀਆਂ ‘ਤੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ I ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹਰਦੇਸ਼ ਸ਼ਰਮਾ, ਲੈਕਚਰਾਰ ਕੰਵਲਜੀਤ ਕੌਰ ਟੀਨਾ, ਕਰਮਜੀਤ ਕੌਰ ਜੱਸਲ,ਸੀਮਾ ਚੋਪੜਾ, ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ,ਕੰਵਲਜੀਤ ਸਿੰਘ ਵਾਲੀਆ ਅਤੇ ਅਮਨਦੀਪ ਸਿੰਘ ਦਾ ਸਹਿਯੋਗ ਰਹੇਗਾ I
ਫੋਟੋ
ਗੁਰਜਿੰਦਰ ਸਿੰਘ ਜੋਸ਼ਨ (ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ) ਨੂੰ ਸੱਦਾ ਪੱਤਰ ਦਿੰਦੇ ਹੋਏ ਪ੍ਰਧਾਨ ਗੁਰਿੰਦਰ ਸਿੰਘ ਮੱਟੂ
Leave a Comment
Your email address will not be published. Required fields are marked with *