World Punjabi Times

World Punjabi Times

    • (no title)

ਗ਼ਜ਼ਲ

Aug 16, 2024

—

by

worldpunjabitimes
in ਸਾਹਿਤ ਸਭਿਆਚਾਰ

ਦਿਲ ਜੇ ਉਸਤੇ ਆਇਆ ਹੈ

ਤਾਹੀਓਂ ਤਾਂ ਉਹ ਭਾਇਆ ਹੈ।

ਜਾਨ ਨਿਛਾਵਰ ਕਰ ਦੇਣੀ

ਯਾਰ ਮੇਰਾ ਸਰਮਾਇਆ ਹੈ।

ਪੋਲ ਓਸਦੀ ਖੁੱਲ੍ਹ ਗਈ

ਫਿਰਦਾ ਹੁਣ ਘਬਰਾਇਆ ਹੈ।

ਮੁਰਸ਼ਦ ਮੈਨੂੰ ਮੰਨ ਕੇ ਤੇ

ਉਹਨੇ ਸੀਸ ਝੁਕਾਇਆ ਹੈ।

ਕਿਸਨੂੰ ਲੱਭਦਾ ਫ਼ਿਰਦਾ ਹੈਂ

ਏਹੋ ਨੂਰ ਖ਼ੁਦਾਇਆ ਹੈ।

ਸੁੱਤੇ ਏਸ ਮੁਸਾਫ਼ਿਰ ਨੂੰ 

ਕਿਸਨੇ ਆਣ ਜਗਾਇਆ ਹੈ।

‘ਨਵ ਸੰਗੀਤ’ ਦੇ ਕੀ ਕਹਿਣੇ 

ਮੈਂ ਉਹਨੂੰ ਅਜ਼ਮਾਇਆ ਹੈ।

* ਪ੍ਰੋ. ਨਵ ਸੰਗੀਤ ਸਿੰਘ 

# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)  9417692015.  


Comments

Leave a Reply Cancel reply

Your email address will not be published. Required fields are marked *

This site uses Akismet to reduce spam. Learn how your comment data is processed.

←Previous: ਕਲਕੱਤਾ ਮੈਡੀਕਲ ਕਾਲਜ ਦੀ ਰੈਜੀਡੈਂਟ ਡਾਕਟਰ ਦੇ ਸਮੂਹਕ ਬਲਾਤਕਾਰ ਅਤੇ ਹੱਤਿਆ ਕਰਨ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੁਰੰਤ ਕਰਨ ਤੇ ਸਖਤ ਸਜ਼ਾਵਾਂ ਦੇਣ ਦੀ ਮੰਗ
Next: ਮਿੱਤਲ ਗਰੁੱਪ ਬਠਿੰਡਾ ਵੱਲੋਂ ਟੁਲਿਪ ਸਟੇਡੀਅਮ ਵਿਖੇ ਅਜ਼ਾਦੀ ਦਿਹਾੜਾ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।→
World Punjabi Times

World Punjabi Times

About

  • Team
  • History
  • Careers

Privacy

  • Privacy Policy
  • Terms and Conditions
  • Contact Us

Social

  • Facebook
  • Instagram
  • Twitter/X

Designed with WordPress