ਗੁਰੂ ਤੇਗ ਬਹਾਦਰ ਸਿਮਰਿਐ

1 Comment

  1. Gian Tatter

    ਜਦੋਂ ਤੋਂ ਪੜਿਆ ਹੈ, ਇਹ ਲਿਖਣ ਦਾ ਅੱਜ ਹੌਸਲਾ ਕੀਤਾ ਹੈI ਸਾਹਿਬ ਸ੍ਰੀ ਗੁਰੂ ਪਿਤਾ ਤੇਗ ਬਹਾਦਰ ਸਾਹਿਬ ਜੀ ਇਹ ਛੱਬੀ ਵਰ੍ਹੇ ਭੋਰੇ ਵਿੱਚ ਨਹੀਂ ਸਨI ਇਹ ਵਰ੍ਹੇ ਉਨ੍ਹਾਂ ਵਿਦੇਸ਼ਾਂ ‘ਚ ਗੁਜ਼ਾਰੇ ਸਨI ਸਾਡੇ ਇਤਿਹਾਸਕਾਰ ਖੋਜ ਨਹੀਂ ਕਰਦੇ I ਇਸ ਅਮਰੀਕੀ ਸਿੱਖ ਦਾ ਨਾਊਂ ਭੁੱਲਦਾ ਹਾਂ, ਏਥੋਂ ਤੱਕ ਕਿ ਵਲਾਇਤ ਵੀ ਆਏ ਸਨ, ਇਥੇ ਦਾ ਇੱਕ ਵੱਡਾ ਆਗੂ ਗੁਰੂ (ਮੁੜ੍ਹ ਨਾਂ- ਸ਼ਾਇਦ ਜੋਰਜ**** ਸੀ) ਸਾਹਿਬ ਦਾ ਸਿੱਖ ਬਣਿਆ ਉਸ ਦੀ ਡਾਇਰੀ ਦਾ ਖਰੜਾ ਅੱਜ ਵੀ ਲੰਦਨ ਦੇ ਵੱਡੇ ਕਿਤਾਬ ਘਰ ਵਿੱਚ ਮਾਜੂਦ ਹੈ ਕਿਉਂਕਿ ਅਮੀਰਜ਼ਾਦਿਆਂ ਨੇ (ਇਸ ਦੀ ਕਿਤਾਬ ਛਪਣ ਨਹੀਂ ਸੀ ਦਿਤੀ ਤੇ ਚਾਲਾਂ ਚੱਲ ਕੇ ਉਸ ਨੂੰ ਕੈਦ ਕਰ ਦਿੱਤਾ ਸੀ, ਉੱਥੇ ਹੀ ਰੋਗੀ ਰਹਿ ਕੇ ਚਲਾਣਾ ਕਰ ਗਿਆ ਸੀ I

Leave a Reply to Gian Tatter Cancel reply

Your email address will not be published. Required fields are marked *