
ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਵੇਰੇ 8:00 ਵਜੇ ਨਗਰ ਕੌਂਸਲ ਕੋਟਕਪੂਰਾ ਦੀਆਂ ਚੋਣਾ ਲਈ ਪੋਲਿੰਗ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਲਗਭਗ ਹਰ ਪੋਲਿੰਗ ਬੂਥ ’ਤੇ ਲੰਮੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਵਾਰਡ ਨੰਬਰ 3 ਦੇ ਬੂਥ ਨੰਬਰ 5 ’ਤੇ ਸਵੇਰੇ 9:40 ਵਜੇ 1375 ਵਿੱਚੋਂ 171, ਬੂਥ ਨੰਬਰ 6 ’ਤੇ 1309 ਵਿੱਚੋਂ 119, ਵਾਰਡ ਨੰਬਰ 4 ਦੇ ਬੂਥ ਨੰਬਰ 7 ’ਤੇ ਸਵੇਰੇ 9:45 ਵਜੇ 1269 ’ਚੋਂ 142, ਬੂਥ ਨੰਬਰ 8 ’ਤੇ 1274 ਵਿੱਚੋਂ 178, ਵਾਰਡ ਨੰਬਰ 5 ਦੇ ਬੂਥ ਨੰਬਰ 9 ’ਤੇ 730 ’ਚੋਂ 128 ਸਵੇਰੇ 9:50 ਵਜੇ, ਬੂਥ ਨੰਬਰ 10 ’ਤੇ 1125 ’ਚੋਂ 192, ਬੂਥ ਨੰਬਰ 11 ’ਤੇ 1084 ਵਿੱਚੋਂ 140, ਵਾਰਡ ਨੰਬਰ 6 ਦੇ ਬੂਥ ਨੰਬਰ 12 ’ਤੇ ਸਵੇਰੇ 10:00 ਵਜੇ 1167 ’ਚੋਂ 144, ਬੂਥ ਨੰਬਰ 13 ’ਤੇ 1345/187, ਵਾਰਡ ਨੰਬਰ 8 ਦੇ ਬੂਥ ਨੰਬਰ 16 ’ਤੇ 10:30 ਵਜੇ 1249/255, ਬੂਥ ਨੰਬਰ 17 ’ਤੇ 636/150, ਬੂਥ ਨੰਬਰ 18 ’ਤੇ 1012/217, ਵਾਰਡ ਨੰਬਰ 9 ਦੇ ਬੂਥ ਨੰਬਰ 19 ’ਤੇ 10:50 ਵਜੇ 1145/300, ਬੂਥ ਨੰਬਰ 20 ’ਤੇ 750/250, ਬੂਥ ਨੰਬਰ 21 ’ਤੇ 825/240, ਵਾਰਡ ਨੰਬਰ 10 ’ਤੇ ਬੂਥ ਨੰਬਰ 22 ’ਤੇ 1169/285, ਬੂਥ ਨੰਬਰ 23 ’ਤੇ 1190/273, ਵਾਰਡ ਨੰਬਰ 11 ’ਤੇ ਬੂਥ ਨੰਬਰ ’ਤੇ 847/262, ਬੂਥ ਨੰਬਰ 25 ’ਤੇ 948/248, ਬੂਥ ਨੰਬਰ 26 ’ਤੇ 933/236, ਵਾਰਡ ਨੰਬਰ 12 ਬੂਥ ਨੰਬਰ ’ਤੇ 1154/247, ਬੂਥ ਨੰਬਰ 28 ’ਤੇ 1140/285, ਵਾਰਡ ਨੰਬਰ 13 ’ਤੇ ਬੂਥ ਨੰਬਰ 29 ’ਤੇ 1290/318, ਬੂਥ ਨੰਬਰ 30 ’ਤੇ 1289/300, ਵਾਰਡ ਨੰਬਰ 14 ’ਤੇ ਬੂਥ ਨੰਬਰ 31 ’ਤੇ 1250/442, ਬੂਥ ਨੰਬਰ 32 ’ਤੇ 1343/270, ਵਾਰਡ ਨੰਬਰ 16 ਦੇ ਬੂਥ ਨੰਬਰ 35 ’ਤੇ 1184/169, ਬੂਥ ਨੰਬਰ 36 ’ਤੇ 1203/250, ਵਾਰਡ ਨੰਬਰ 17 ਦੇ ਬੂਥ ਨੰਬਰ 37 ’ਤੇ 1051/ 268, ਬੂਥ ਨੰਬਰ 38 ’ਤੇ 1187/203, ਵਾਰਡ ਨੰਬਰ 24 ਦੇ ਬੂਥ ਨੰਬਰ 52 ’ਤੇ 883/419, ਬੂਥ ਨੰਬਰ 53 ’ਤੇ 986/439, ਬੂਥ ਨੰਬਰ 54 ’ਤੇ 975/450, ਵਾਰਡ ਨੰਬਰ 25 ਦੇ ਬੂਥ ਨੰਬਰ 55 ’ਤੇ 1182/346, ਬੂਥ ਨੰਬਰ 56 ’ਤੇ 1190/440, ਵਾਰਡ ਨੰਬਰ 26 ਵਿਖੇ ਦੁਪਹਿਰ 1:00 ਵਜੇ ਬੂਥ ਨੰਬਰ 57 ’ਤੇ 979/429, ਬੂਥ ਨੰਬਰ 58 ’ਤੇ 1083/461, ਬੂਥ ਨੰਬਰ 59 ’ਤੇ 1083/473, ਵਾਰਡ ਨੰਬਰ 28 ਵਿਖੇ 1:35 ਵਜੇ ਬੂਥ ਨੰਬਰ 62 ’ਤੇ 866/498, ਬੂਥ ਨੰਬਰ 63 ’ਤੇ 1014/463, ਬੂਥ ਨੰਬਰ 64 ’ਤੇ 901/480 ਵੋਟਾਂ ਪੋਲ ਹੋਈਆਂ ਸਨ। ਪੁਲਿਸ ਪ੍ਰਸ਼ਾਸ਼ਨ ਦੇ ਸਖਤ ਪ੍ਰਬੰਧਾਂ ਕਰਕੇ ਸ਼ਹਿਰ ਵਿੱਚ ਕੁੱਲ ਮਿਲਾ ਕੇ ਸ਼ਾਂਤੀਪੂਰਵਕ ਪੋਲਿੰਗ ਪ੍ਰਕਿਰਿਆ ਨੇਪਰੇ ਚੜੀ।

