13ਵੀਂ ਹਾਕੀ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਟਰਾਇਲ 27 ਅਕਤੂਬਰ ਨੂੰ ਹੋਣਗੇ

ਚੰਡੀਗੜ 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)


13ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਲਈ ਸੀਨੀਅਰ ਪੁਰਸ਼ਾਂ ਦੇ ਟਰਾਇਲ 27 ਅਕਤੂਬਰ 2023 ਨੂੰ ਦੁਪਹਿਰ 02:00 ਵਜੇ ਹਾਕੀ ਸਟੇਡੀਅਮ ਸੈਕਟਰ-42, ਚੰਡੀਗੜ੍ਹ ਵਿਖੇ ਹੋਣਗੇ।

ਜਨਰਲ ਸਕੱਤਰ ਅਨਿਲ ਵੋਹਰਾ ਅਨੁਸਾਰ ਟਰਾਇਲਾਂ ਵਿੱਚ ਸਿਰਫ਼ ਉਹੀ ਖਿਡਾਰੀ ਭਾਗ ਲੈ ਸਕਦੇ ਹਨ ਜੋ ਹਾਕੀ ਚੰਡੀਗੜ੍ਹ ਵਿੱਚ ਰਜਿਸਟਰਡ ਹਨ। ਖਿਡਾਰੀਆਂ ਨੂੰ ਆਪਣੇ ਪਛਾਣ ਪੱਤਰ ਨਾਲ ਲੈ ਕੇ ਆਉਣਾ ਹੋਵੇਗਾ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.