Posted inਈ-ਪੇਪਰ World Punjabi Times-04.05.2024 04.05.24Download Posted by worldpunjabitimes May 4, 2024
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ-“ਪਾਣੀ ਦਾ ਜਿਸਮ” ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ ਹੈ। ਕਵਿਤਾ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਐਕਸਪਾਇਰੀ ਡੇਟ ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨਗੋਰੇ ਕਾਲੇਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇਖ਼ੁਦਾ ਦੇ ਬਣਾਏ ਪ੍ਰੋਡਕਟ ।ਸਭ ਦੇ ਮੱਥੇ ਲਿਖੀਉਹਨਾਂ ਦੀ ਐਕਸਪਾਇਰੀ ਡੇਟ।ਸਭ ਕੋਲ ਮੌਕਾ ਹੈਕਿ ਉਹ ਸਾਬਿਤ ਕਰਨ ਆਪਣੇ ਆਪ ਨੂੰਦੁਨੀਆ… Posted by worldpunjabitimes May 4, 2024
Posted inਪੰਜਾਬ ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ 19 ਮਈ 2024 ਨੂੰ ਪਿੰਡ ਕੁੱਕੜਾਂ (ਗੜ੍ਹਸ਼ੰਕਰ) ਵਿਖੇ ਕਰਵਾਇਆ ਜਾ ਰਿਹਾ ਹੈ :- ਲੇਖਕ ਮਹਿੰਦਰ ਸੂਦ ਵਿਰਕ ! ਹੁਸ਼ਿਆਰਪੁਰ 4 ਮਈ (ਵਰਲਡ ਪੰਜਾਬੀ ਟਾਈਮਜ਼) ਪਿੰਡ ਕੁੱਕੜਾਂ ਤਹਿ.ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ,,,,,,,,ਬਰਫ਼ ਵਾਲਾ ਗੋਲਾ,,,,,, ਲੱਕੜ ਦੀ ਫੱਟੀ ਉੱਤੇ ਭਾਈ ਨੇ ਤਿੱਖੀਪੱਤੀ ਲਾਈ,ਇੱਕ ਬਰਫ਼ ਦਾ ਟੁਕੜਾ ਲ਼ੈ ਕਿ ਉਸਉੱਤੇ ਜਾਵੇ ਘਸਾਈ।ਥੱਲੇ ਉਸ ਦੇ ਕਾਗਜ਼ ਰੱਖ ਕੇ ਢੇਰਬਰਫ਼ ਦਾ ਲਾਇਆ,ਲਾਲ ਹਰਾ ਤੇ ਪੀਲਾ ਪਾਣੀ ਬੋਤਲਾਂਵਿੱਚੋਂ ਪਾਇਆ।ਫੇਰ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਜਾਣਾ ਵਾਰੋ ਵਾਰੀ ਕਿਉ ਕਰਦਾ ਬੰਦਿਆ ਮੇਰੀ ਮੇਰੀ ਇਹ ਸਰੀਰ ਮਿੱਟੀ ਦੀ ਢੇਰੀ ਕਾਹਤੋ ਹਾਉਮੈ ਦੀ ਪੰਡ ਸਿਰ ਤੇ ਚੁੱਕੀ ਭਾਰੀ ਆ ਖੇਡ ਸਮੇਂ ਦੀ ਸਾਰੀ ਆ ਸਮਾ ਆਉਣ ਤੇ ਸਭ ਨੇ ਜਾਣਾ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਮੁਰਗ਼ੇ ਰੰਗ ਬਰੰਗੇ ਕਿਸਾਨ ਮਜ਼ਦੂਰ ਸੜਕਾਂ ਤੇ ਰੁਲਦੇ,ਲੀਡਰਾਂ ਨੂੰ ਹਨ ਕੁਰਸੀਆਂ ਦਿੱਸ ਦੀਆਂ।ਮੁਰਗ਼ੇ ਤਾਂ ਰੰਗ ਬਰੰਗੇ ਨੇ,ਪਰ ਬਾਂਗਾਂ ਇੱਕੋ ਜਿਹੀਆਂ। ਪੰਜ ਸਾਲ ਨੇ ਮੌਜਾਂ ਕਰਦੇ,ਕਦੇ ਕਿਸੇ ਦਾ ਕੁਝ ਨਾ ਦੁੱਖਦਾ ਏ।ਜਦੋਂ ਟਿਕਟ ਮਿਲਦੀ… Posted by worldpunjabitimes May 4, 2024
Posted inਪੰਜਾਬ ਦਸਮੇਸ਼ ਪਬਲਿਕ ਸਕੂਲ ’ਚ ਮਨਾਇਆ ਜਨਤਕ ਸਿਹਤ ਹਫ਼ਤਾ ਤੇ ਅੰਤਰਰਾਸ਼ਟਰੀ ਨਾਚ-ਦਿਵਸ ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਪਣੇ ਇਲਾਕੇ ’ਚ ਵਿੱਦਿਆ ਦੀਆਂ ਮਿਸਾਲਾਂ ਕਾਇਮ ਕਰਨ ਵਾਲੀ ਸੰਸਥਾ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਰਨ ਦੀ ਤਾਂਘ ਵਿੱਚ ਰਹਿੰਦੀ ਹੈ, ਜਿਸ ਨਾਲ… Posted by worldpunjabitimes May 4, 2024
Posted inਪੰਜਾਬ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੂਬਾਈ ਕਨਵੈਨਸ਼ਨ ਭਲਕੇ ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 5 ਮਈ ਦਿਨ ਐਤਵਾਰ ਨੂੰ ਸਵੇਰੇ ਠੀਕ 10:00 ਵਜੇ ਦੇਸ਼ ਭਗਤ… Posted by worldpunjabitimes May 4, 2024
Posted inਸਿੱਖਿਆ ਜਗਤ ਪੰਜਾਬ ਗੁਰੂ ਨਾਨਕ ਮਿਸ਼ਨ ਸਕੂਲ ਦੇ ਮੈਰਿਟ ਵਾਲੇ ਬੱਚੇ ਕੀਤੇ ਗਏ ਸਨਮਾਨਿਤ ਬਾਰਵੀਂ ਜਮਾਤ ਦੀ ਵਿਦਿਆਰਥਣ ਅਮਾਨਤ 91.8 ਫੀਸਦੀ ਅੰਕ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੀ ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ… Posted by worldpunjabitimes May 4, 2024