Posted inਦੇਸ਼ ਵਿਦੇਸ਼ ਤੋਂ
ਸਰੀ ‘ਚ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਾ ਪ੍ਰਦਰਸ਼ਨ
ਸਰੀ, 01 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ‘ਮਾਂ ਬੋਲੀ ਫਿਲਮ ਮੇਲਾ ਕੈਨੇਡਾ’ ਵੱਲੋਂ ਬੀਤੇ ਦਿਨੀਂ ਸਟਰਾਅਬੇਰੀ ਹਿਲ, ਸਰੀ ਵਿਖੇ ਪੰਜਾਬੀ ਦੇ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਰਚਨਾਵਾਂ…
