Posted inਦੇਸ਼ ਵਿਦੇਸ਼ ਤੋਂ
ਸਰੀ ‘ਚ ਉਭਰਦੇ ਨੌਜਵਾਨ ਸ਼ਾਇਰਾਂ ਨੇ ਉਸਤਾਦ ਤਜੰਮੁਲ ਕਲੀਮ ਦੀ ਯਾਦ ‘ਚ ਸਜਾਈ ਯਾਦਗਾਰੀ ਮਹਿਫ਼ਿਲ
ਸਰੀ, 7 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪਰਦੇਸ ਦੀ ਧਰਤੀ ’ਤੇ ਪੜ੍ਹਾਈ ਦੇ ਬੋਝ, ਰੋਜ਼ੀ-ਰੋਟੀ ਦੀ ਜੱਦੋਜਹਿਦ ਅਤੇ ਭਵਿੱਖ ਨੂੰ ਸਥਾਪਿਤ ਕਰਨ ਦੀਆਂ ਚੁਣੌਤੀਆਂ ਦੇ ਦਰਮਿਆਨ, ਸਰੀ ਦੇ ਨੌਜਵਾਨਾਂ ਨੇ…









