Posted inਸਾਹਿਤ ਸਭਿਆਚਾਰ ਰਾਜਿਸਥਾਨੀ ਲੋਕ ਸਾਜ਼ “ਰਾਵਣ ਹੱਥਾ “ ਦੇ ਬਹਾਨੇ ਰਾਮ ਸਰੂਪ ਯਾਦ ਆਇਆ। ਮੈਂ ਇਹ ਲੋਕ ਸਾਜ਼ ਪਹਿਲੀ ਵਾਰ 1988 ਵਿੱਚ ਸੁਣਿਆ ਸੀ ਜਦ ਇੱਕ ਝੁੱਗੀ ਵਿੱਚ ਰਹਿੰਦਾ ਲੋਕ ਫ਼ਨਕਾਰ ਰਾਮ ਸਰੂਪ ਰਾਜਿਸਥਾਨੀ ਸਾਨੂੰ ਪ੍ਰੋ. ਮੋਹਨ ਸਿੰਘ ਮੇਲੇ ਤੇ ਮਿਲਿਆ। ਉਹ ਅਜਿਹੇ ਵਜਦ… Posted by worldpunjabitimes October 27, 2026
Posted inਸਾਹਿਤ ਸਭਿਆਚਾਰ ਧੰਨ ਗੁਰੂ ਰਾਮਦਾਸ ਜੀ ਜਿੱਥੇ ਨਿਮਰਤਾ ਉੱਚ ਮਹਾਨ ਬਣੀ,ਜਿੱਥੇ ਸੇਵਾ ਜੀਵਨ ਦੀ ਸ਼ਾਨ ਬਣੀ,ਜਿੱਥੇ ਹਰ ਦਿਲ ਨੂੰ ਮਿਲਿਆ ਆਸਰਾ,ਉੱਥੇ ਗੁਰੂ ਰਾਮਦਾਸ ਜੀ ਦੀ ਪਹਿਚਾਣ ਬਣੀ। ਦੁਖੀਆਂ ਦੇ ਦੁੱਖ ਆਪਣੇ ਕਰ ਲਏ,ਭਟਕਿਆਂ ਨੂੰ ਸੱਚੇ ਰਾਹ… Posted by worldpunjabitimes October 27, 2026
Posted inਸਾਹਿਤ ਸਭਿਆਚਾਰ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ । ਧੰਨ ਧੰਨ ਰਾਮ ਦਾਸ ਗੁਰੂ ਜਿਿਨ ਸਿਿਰਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪ ਸਿਰਜਣਹਾਰੈ ਧਾਰਿਆ ॥ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥ ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ ॥ਪੰਨਾ… Posted by worldpunjabitimes October 27, 2026
Posted inਪੰਜਾਬ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹੱਕ ਖੋਹਣਾ ਭਾਜਪਾ ਦੀ ਪੁਰਾਣੀ ਆਦਤ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਦੀ ਸਰਕਾਰ ਨੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦਾ ਆਰ.ਡੀ.ਐਫ. ਅਤੇ ਵੈਟ ਦਾ ਬਕਾਇਆ ਰੋਕਿਆ ਹੋਇਆ-ਮੁੱਖ ਮੰਤਰੀ ਭਗਵੰਤ… Posted by worldpunjabitimes October 27, 2026
Posted inਪੰਜਾਬ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਿਰਕਤ, ਸ਼ਰਧਾ ਨਾਲ ਕੀਤਾ ਨਮਨ *ਰਾਜ ਪੱਧਰੀ ਧਾਰਮਿਕ ਸਮਾਗਮ ਵਿੱਚ ਉਮੜਿਆ ਸ਼ਰਧਾਲੂਆਂ ਦਾ ਜਨਸੈਲਾਬ, ਮੰਤਰੀ ਸੌਂਦ ਨੇ ਭਗਵਾਨ ਵਾਲਮੀਕਿ ਜੀ ਦੇ ਆਦਰਸ਼ਾਂ ਨੂੰ ਕੀਤਾ ਯਾਦ* *ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਸਮਾਨਤਾ, ਸਦਭਾਵਨਾ ਅਤੇ… Posted by worldpunjabitimes October 27, 2026
Posted inਪੰਜਾਬ ਸ੍ਰੀ ਰਾਮ ਮੰਦਰ ਖੰਨਾ ਵਿਖੇ ਭਗਤੀਮਈ ਮਾਹੌਲ ਵਿੱਚ ਮਨਾਇਆ ਗਿਆ ਭਰਤ ਮਿਲਾਪ ਉਤਸਵ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਰੀ ਹਾਜ਼ਰੀ *ਭਰਤ ਮਿਲਾਪ ਉਤਸਵ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਅਤੇ ਭਰਾ ਭਰਤ ਦੇ ਤਿਆਗ ਤੇ ਪਿਆਰ ਦਾ ਪ੍ਰਤੀਕ : ਮੰਤਰੀ ਸੌਂਦ* *‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ ਪਰਿਸਰ, ਸ਼ਰਧਾਲੂਆਂ… Posted by worldpunjabitimes October 27, 2026
Posted inਪੰਜਾਬ ਭਗਵਾਨ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ *ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਮੁੱਚੀ ਲੀਡਰਸ਼ਿਪ ਸਮੇਤ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ* *ਮੰਦਰ ਕਮੇਟੀ ਵੱਲੋਂ ਕੈਬਨਿਟ ਮੰਤਰੀ ਸੌਂਦ ਅਤੇ ਨਵਰਾਜ ਸੌਂਦ ਦਾ ਵਿਸ਼ੇਸ਼ ਸਨਮਾਨ* ਖੰਨਾ, 27 ਅਕਤੂਬਰ: (ਵਰਲਡ… Posted by worldpunjabitimes October 27, 2026
Posted inਈ-ਪੇਪਰ World Punjabi Times-26.10.2026 26.10.2026Download Posted by worldpunjabitimes October 26, 2026
Posted inਪੰਜਾਬ ਸਰਕਾਰੀ ਹਾਈ ਸਕੂਲ ਮੰਡੋਲੀ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਗਤੀਵਿਧੀ ਕਰਵਾਈ ਖੇਤੀਬਾੜੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਅਤੇ ਵਾਤਾਵਰਣ ਦੀ ਸੰਭਾਲ ਕਰਨ ਲਈ ਕੀਤਾ ਗਿਆ ਜਾਗਰੂਕ ਪਟਿਆਲਾ, 26 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀਬਾੜੀ ਅਫ਼ਸਰ… Posted by worldpunjabitimes October 26, 2026
Posted inਪੰਜਾਬ ਪੰਜਾਬ ਸਰਕਾਰ ਨਸ਼ਾ ਖ਼ਤਮ ਕਰਨ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ : ਸੰਧੂ/ਰੋਮਾਣਾ ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਕਾਂਗਰਸ ਭਵਨ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਯੂਥ ਵਿਧਾਨ ਸਭਾ ਹਲਕਾ ਜੈਤੋ ਦੇ… Posted by worldpunjabitimes October 26, 2026