ਪੰਜਾਬੀ ਦੇ ਪ੍ਰਸਿੱਧ ਗੀਤਕਾਰ ਭੁਲਾ ਰਾਮ ਚੰਨ ਗੁਰਾਇਆਂ ਵਾਲੇ ਸੰਸਾਰ ਨੂੰ ਅਲਵਿਦਾ ਕਹਿ ਗਏ ।ਚੰਨ ਗਰਾਇਆ ਵਾਲਾ ਪੰਜਾਬੀ ਦਾ ਮਹਾਨ ਗੀਤਕਾਰ ਹੈ, ਜਿਸ ਨੇ ਆਪਣੀ ਕਲਮ ਤੋਂ ਹਜ਼ਾਰਾਂ ਗੀਤਾਂ ਦੇ ਸਿਰਜਣਾ ਕੀਤੀ ਉਨਾਂ ਨੇ ਸੱਭਿਆਚਾਰਕ ਗੀਤਾਂ ਦੇ ਨਾਲ ਨਾਲ ਧਾਰਮਿਕ ਗੀਤਾਂ ਦੇ ਨਾਲ ਵੀ ਸਮਾਜ ਦੀ ਸੇਵਾ ਕੀਤੀ। ਉਹਨਾਂ ਦੇ ਜਾਣ ਨਾਲ ਸਮਾਜ ਨੂੰ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Posted inਵਿਸ਼ੇਸ਼ ਤੇ ਆਰਟੀਕਲ