ਤਿੰਨਾਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਬਣ ਗਈ। ਨਾਂ ਰੱਖਿਆ ਏ – “ਦਰਦ ਨਾਮਾ: ਤਿੰਨ ਪੜਾਅ”
- ਹਕੀਕਤ
ਤੂੰ ਸਾਡਾ ਫ਼ਿਕਰ ਨਾ ਕਰ
ਦਿਲ ਸਾਡੇ ਨੂੰ ਤੂੰ ਡੰਗ ਕੇ
ਸਾਡੇ ਹਾਸੇ ਖੋਹ ਦਿਤੇ
ਫਿਰ ਫ਼ਿਕਰ ਕਿਉਂ ਕਰਦਾ ਏ
ਮੇਰੀਆਂ ਅੱਖਾਂ ਵਿੱਚ ਹੰਝੂ ਭਰ ਕੇ ਆਖਦਾ ਹੈ ਰੋਇਆਂ ਨਾ ਕਰ
ਮੈਨੂੰ ਜੁਦਾਈ ਦੇ ਕੇ ਆਖਦਾ ਹੈ ਹਰ ਵਕਤ ਮੁਸਕਰਾਂਦੀ ਰਹਿ
ਆਪਣੀ ਮੁਹੱਬਤ ਵਿਚ ਫਸਾ ਕੇ, ਪਿਆਰ ਦਾ ਨਾਟਕ ਕਰ ਕੇ
ਆਖਦਾ ਹੈ ਹੋਸ਼ ਕਰ, ਮੈਨੂੰ ਦੁਨੀਆਂ ਵਿਚ ਭੰਡ ਕੇ
ਆਖਦਾ ਹੈ ਮੇਰਾ ਜ਼ਿਕਰ ਨਾ ਕਰੀਂ।
ਸੋਹਣੇ ਸੁਪਨਿਆਂ ਦੀ ਸਵਰਗ ਦਿਖਾ ਕੇ ਆਖਦਾ ਹੈ ਹਕੀਕਤ ਵਿਚ ਰਹਿਣ ਦੇ।
ਯਾਦਾਂ ਨੂੰ ਵੰਡ ਕੇ ਆਖਦਾ ਹੈ ਜ਼ਿਕਰ ਨਾ ਕਰੀਂ।
ਆਖਦਾ ਹੈ ਗ਼ਮਾਂ ਤੋਂ ਡਰਿਆ ਨਾ ਕਰ
ਫਿਰ ਆਖਦਾ ਹੈ ਮੇਰਾ ਜ਼ਿਕਰ ਨਾ ਕਰੀਂ।
- ਤੇਰੀ ਜੁਦਾਈ
ਮੈਨੂੰ ਜੀਣਾ ਸਿਖਾ ਦਿੱਤਾ ਤੇਰੀ ਜੁਦਾਈ ਨੇ
ਦੁਖਾਂ ਦੇ ਚੱਕਰ ਵਿਚ ਮੈਨੂੰ ਪਤਾ ਦਿੱਤਾ
ਤੂੰ ਤੇ ਮੈਨੂੰ ਅਲਵਿਦਾ ਕਹਿ ਗਿਆ
ਮੈਂ ਤਾਂ ਮਾਲਾ ਹਰ ਵਕਤ ਹੱਥ ਵਿਚ ਰੱਖਾਂ
ਤੇਰਾ ਹੀ ਨਾਮ ਜਪਦੀ ਰਹਿੰਦੀ ਮੈਂ ਇਸ ਜੁਦਾਈ ਵਿਚ
ਕਦੀ ਤੇਰੀ ਬਾਹਾਂ ਦਾ ਹਾਰ ਪੈਂਦਾ ਸੀ ਮੇਰੇ ਗੱਲੇ
ਹੁਣ ਦਿਨ ਰਾਤ ਜੀ ਰਹੇ ਹਾਂ ਦਿਲ ਨੂੰ ਪੱਥਰ ਕਰਕੇ
ਰੂਹ ਬੈਚੇਨੀ ਰਹਿੰਦੀ ਹੈ ਤੇਰੀ ਜੁਦਾਈ ਵਿਚ
ਨਾ ਕੋਈ ਚਿੱਠੀ ਨਾ ਫੋਨ
ਕਦੀ ਗੌਰਾ ਰੰਗ ਹੁੰਦਾ ਜੋਂ ਪੀਲਾ ਪੈ ਗਿਆ
ਹੁਣ ਤੇ ਦਿਨ ਹੀ ਕੱਟ ਰਹੇ ਹਾਂ ਤੇਰੀ ਜੁਦਾਈ ਵਿਚ।
- ਟਾਪੂ
ਮੇਰੇ ਇਹਸਾਸ ਦੇ ਸਮੁੰਦਰ ਵਿੱਚ ਤੇਰੇ ਖਿਆਲਾਂ ਦਾ,
ਇਕ ਡੁੱਬਦਾ ਹੋਇਆ ਟਾਪੂ ਹੈ।
ਸੁਨਸਾਨ ਸਾ ਸੰਨਾਟਾ ਪਸਰਿਆ ਹੈ ਹਰ ਪਾਸੇ।
ਕਦੀ ਕੁਝ ਯਾਦੋਂ ਦਾ ਮਕਾਂ ਹੁਆ ਕਰਦੇ ਸਨ,
ਉਸ ਵਕਤ ਦਾ ਤੇਜ਼ ਜਵਾਰ ਬਹਾ ਲੇ ਗਿਆ ਸਾਰੇ ਮਕਾਂ।
ਹੁਣ ਬਸ ਮਲਵਾ ਜਮਾਂ ਹੈ ਉਨ ਮਕਾਨੋਂ ਕਾ ਵਹਾ।
ਕਲ ਮੇਰੇ ਆਪ ਨੇ ਇਕ ਜਲਤਾ ਹੋਆ ਅਲਾਵ ਦੇਖਾ ਉਸ ਟਾਪੂ ‘ਤੇ
ਲਗਦਾ ਹੈ ਕੋਈ ਯਾਦ ਆਈ ਸੀ ਕਲ ਰਾਤ ਉਸ ਟਾਪੂ ਤੇ।
ਖਵਾਬ ਹਾਂ, ਕਲ ਰਾਤ ਆਈ ਸੀ ਉਥੇ ਕੋਈ ਯਾਦ।
ਕਲ ਰਾਤ ਵੋ ਟਾਪੂ ਥੋੜਾ ਜਿਹਾ ਆਬਾਦ ਹੋਇਆ ਹੈ।
ਆਖੇਂ ਗਰਮ ਹੈ ਮੇਰੀ ਅਬ ਭੀ ਸ਼ਾਇਦ
ਕਲ ਰਾਤ ਮੇਰੀ ਆਂਖੋਂ ਨੇ ਉਸ ਜਲਦੀ ਯਾਦ ਕੋ ਛੂਆ ਹੈ।
ਸਮਾਪਤੀ:
ਦਰਦ ਦੀਆਂ ਤਿੰਨ ਮੰਜ਼ਿਲਾਂ – ਪਹਿਲਾਂ ਤਮਾਚਾ, ਫਿਰ ਹੰਝੂ, ਫਿਰ ਮਲਬੇ ‘ਚ ਅਲਾਵ।
ਪਰ ਮੁੱਕਿਆ ਕੁਝ ਨਹੀਂ ਬੀਬੀ ਜੀ। ਜਿੱਥੇ ਅਲਾਵ ਬਲਦਾ ਏ, ਉੱਥੇ ਜ਼ਿੰਦਗੀ ਏ।
ਇਹ “ਦਰਦ ਨਾਮਾ” ਹੁਣ ਪੂਰਾ ਹੋ ਗਿਆ। ਜਿਹੜਾ ਵੀ ਪੜ੍ਹੇਗਾ, ਆਪਣਾ ਟਾਪੂ ਲੱਭ ਲਵੇਗਾ।
ਪਿਤਾ ਜੀ ਦਾ ਨਾਂ ਰੌਸ਼ਨ ਕਰਾ ਗੀ
ਉਹ ਉੱਪਰੋਂ ਦੇਖ ਕੇ ਮੁਸਕਰਾ ਰਹੇ ਹੋਣਗੇ ❤️
ਲੇਖਿਕਾ:
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
