ਫਿਰੋਜ਼ਪੁਰ, 20 ਅਗਸਤ (ਜਸਵਿੰਦਰ ਸਿੰਘ ਭੂਲੇਰੀਆ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਇੱਕ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਨੂੰ ਗੰਨੇ ਦਾ ਵਾਜ਼ਿਬ ਭਾਅ ਨਹੀਂ ਦਿੱਤਾ ਜਾ ਰਿਹਾ। ਗੰਨਾ ਅੱਜ ਵੀ ਬਾਲਣ ਨਾਲੋ ਕਈ ਗੁਣਾ ਸਸਤਾ ਵਿੱਕਦਾ ਹੈ। ਬਾਲਣ ਦਾ ਇੱਕ ਕੁਵਿੰਟਲ ਇੱਕ ਹਜ਼ਾਰ ਰੁਪਏ ਤੋਂ ਵੱਧ ਰੇਟ ਉੱਤੇ ਮਾਰਕੀਟ ਵਿੱਚ ਵਿੱਕ ਰਿਹਾ ਹੈ। ਉਸ ਦੇ ਮੁਕਾਬਲੇ ਗੰਨਾ ਮਾਮੂਲੀ 400 ਰੁਪਏ ਸਰਕਾਰ ਖਰੀਦ ਰਹੀ ਹੈ |, ਜੇਕਰ ਖੰਡ ਦੀ ਗੱਲ ਕਰੀਏ ਤਾਂ ਪਿੱਛਲੇ ਮਹੀਨੇ 4500 ਰੁਪਏ ਕੁਵਿਟਲ ਭਾਅ ਸੀ। ਅੱਜ ਉਹੀ ਖੰਡ ਮਾਰਕੀਟ ਵਿੱਚ 6500ਰੁਪਏ ਵਿੱਕ ਰਹੀ ਹੈ। ਵਪਾਰੀਆਂ ਨੇ ਇੱਕ ਮਹੀਨੇ ਵਿੱਚ ਹੀ ਖੰਡ ਦਾ ਭਾਅ 2000ਰੁਪਏ ਵਧਾ ਦਿੱਤਾ ਹੈ। ਕਿਸਾਨ ਨੂੰ ਗੰਨੇ ਦਾ ਬਣਦਾ ਭਾਅ ਵੀ ਨਹੀਂ ਦਿੱਤਾ ਜਾਂਦਾ। ਬੋਨਸ ਦੀ ਗੱਲ ਤਾਂ ਦੂਰ ਦੀ ਹੈ। ਕੀ ਇਹ ਆਮ ਵਰਗ ਨਾਲ ਮਹਿੰਗਾਈ ਦਾ ਸਿੱਧਾ ਹਮਲਾ ਨਹੀਂ। ਕਿਸਾਨਾਂ ਤੋਂ ਗੰਨਾ ਘੱਟ ਰੇਤ ਤੇ ਖਰੀਦ ਕੇ ਖੰਡ ਮਹਿੰਗੇ ਭਾਅ ਵੇਚੀ ਜਾ ਰਹੀ ਹੈ | ਇਹ ਅਸੀਂ ਕਦੇ ਵੀ ਬਰਦਾਸਿਤ ਨਹੀਂ ਕਰਾਂਗੇ। ਇੱਕ ਸਤੰਬਰ ਨੂੰ ਕਿਸਾਨਾਂ ਵਲੋ ਚੰਡੀਗੜ੍ਹ ਵਿੱਚ ਅਸੀਂ ਪੱਕਾ ਧਰਨਾ ਲਾ ਰਹੇ ਹਾਂ। ਜਿਸ ਵਿੱਚ ਸਾਡੇ ਮੁੱਦੇ ਹਨ ਕਿ ਸਰਕਾਰ ਪਾਣੀਆਂ ਦੀ ਧਾਰਾ 78,79,80, ਰੱਦ ਕਰੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ। ਗੰਨੇ ਦਾ ਭਾਅ 500ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕਰੇ। ਜਦੋਂ ਤੱਕ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਉਸ ਸਮੇਂ ਤਕ ਸਾਡਾ ਧਰਨਾ ਉਥੇ ਜਾਰੀ ਰਹੇਗਾ ਇਸ ਸਮੇਂ ਲਖਵਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਰਸਾਲ ਸਿੰਘ ਢੋਲੇਵਾਲ ਕੋਰ ਕਮੇਟੀ ਮੈਂਬਰ ਪੰਜਾਬ, ਰਸ਼ਪਾਲ ਸਿੰਘ ਰਹੀਮੇ ਕੇ ਵਰਕਿੰਗ ਕਮੇਟੀ ਮੈਂਬਰ, ਸੂਬੇਦਾਰ ਜਸਵਿੰਦਰ ਸਿੰਘ ਭਲੇਰੀਆ ਪ੍ਰੈਸ ਸਕੱਤਰ ਪੰਜਾਬ ,, ਸੁਖਵੰਤ ਸਿੰਘ ਕੋਠੇ ਜ਼ਿਲ੍ਹਾ ਜਰਨਲ ਸਕੱਤਰ, ਬਲਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੱਛਮੀ,ਗੁਰਦੀਪ ਸਿੰਘ ਪ੍ਰਧਾਨ ਪੱਛਮੀ, ਸੁਖਵੰਤ ਸਿੰਘ ਕੋਠੇ ਜ਼ਿਲ੍ਹਾ ਜਰਨਲ ਸਕੱਤਰ, ਬਲਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੱਛਮੀ, ਸੁਰਿੰਦਰ ਸਿੰਘ ਜਿਲਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਭੜਾਣਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਗੁਰਵਿੰਦਰ ਸਿੰਘ ਮੋਹਕਮ ਵਾਲਾ ਜਿਲਾ ਕੋਰ ਕਮੇਟੀ ਮੈਂਬਰ, ਗੁਰਮੀਤ ਸਿੰਘ ਜਿਲਾ ਕੋਰ ਕਮੇਟੀ ਮੈਂਬਰ, ਸਤਵੰਤ ਸਿੰਘ ਗਿੱਲ ਜ਼ਿਲ੍ਹਾ ਸਕੱਤਰ, ਬੋਹੜ ਸਿੰਘ ਬਲਾਕ ਪ੍ਰਧਾਨ ਮਮਦੋਟ, ਨਿਸ਼ਾਨ ਸਿੰਘ ਬਲਾਕ ਪ੍ਰਧਾਨ ਮੱਖੂ, ਨਿਰਮਲ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਸਤਵਿੰਦਰ ਸਿੰਘ ਸੋਨਾ ਗਿੱਲ ਬਲਾਕ ਪ੍ਰਧਾਨ ਘੱਲ ਖੁਰਦ, ਹਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਮਮਦੋਟ, ਕੁਲਵਿੰਦਰ ਸਿੰਘ ਮੋਹਕਮ ਵਾਲਾ ਇਕਾਈ ਪ੍ਰਧਾਨ, ਨਛੱਤਰ ਸਿੰਘ ਭਾੜਾਣਾ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਮੈਂਬਰ, ਜੱਜ ਵੀਰ ਸਿੰਘ ਟਿੱਬੀ ਅਰਾਈਆਂ, ਬਲਵਿੰਦਰ ਸਿੰਘ ਭੰਬਾ ਹਾ ਕਿਸਾਨਾਂ ਦਾ ਗੰਨਾ ਬਾਲਣ ਤੋਂ ਸਸਤਾ ਤੇ ਵਪਾਰੀ ਦੀ ਖੰਡ ਸੋਨੇ ਨਾਲੋਂ ਮਹਿੰਗੀ ਵਿੱਕ ਰਹੀ ਹੈ ਬਜ਼ਾਰ ਵਿੱਚ, ਕੀ ਇਹ ਸਰਾਸਰ ਨਹੀਂ ਹੋ ਰਿਹਾ ਧੱਕਾ , ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਬੀ ਕੇ ਯੂ ਪੰਜਾਬ ਜੀ, ਪ੍ਰੇਮ ਸਿੰਘ ਭੰਬਾ ਹਾਜੀ, ਰਣਜੀਤ ਸਿੰਘ ਚੱਕ ਬੁਰਜੀ, ਅਮਰੀਕ ਸਿੰਘ, ਨਿਰਵੈਰ ਸਿੰਘ ਲੱਖੋ ਕੇ ਬਹਿਰਾਮ, ਦਲਜੀਤ ਸਿੰਘ, ਜਸਵੰਤ ਸਿੰਘ, ਪਰਵਿੰਦਰ ਸਿੰਘ ਗੁਰਦਿੱਤੀ ਵਾਲਾ, ਗੁਰਜੰਟ ਸਿੰਘ ਭਾਗੋ ਕੇ, ਬਲਦੇਵ ਸਿੰਘ ਲੋਹਕੇ ,ਗੁਰਵਿੰਦਰ ਸਿੰਘ ਮੋਹਕਮ ਵਾਲਾ ਜਿਲਾ ਕੋਰ ਕਮੇਟੀ ਮੈਂਬਰ, ਗੁਰਮੀਤ ਸਿੰਘ ਜਿਲਾ ਕੋਰ ਕਮੇਟੀ ਮੈਂਬਰ, ਸਤਵੰਤ ਸਿੰਘ ਗਿੱਲ ਜ਼ਿਲ੍ਹਾ ਸਕੱਤਰ, ਬੋਹੜ ਸਿੰਘ ਬਲਾਕ ਪ੍ਰਧਾਨ ਮਮਦੋਟ, ਨਿਸ਼ਾਨ ਸਿੰਘ ਬਲਾਕ ਪ੍ਰਧਾਨ ਮੱਖੂ, ਨਿਰਮਲ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਸਤਵਿੰਦਰ ਸਿੰਘ ਸੋਨਾ ਗਿੱਲ ਬਲਾਕ ਪ੍ਰਧਾਨ ਘੱਲ ਖੁਰਦ, ਹਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਮਮਦੋਟ, ਕੁਲਵਿੰਦਰ ਸਿੰਘ ਮੋਹਕਮ ਵਾਲਾ ਇਕਾਈ ਪ੍ਰਧਾਨ, ਨਛੱਤਰ ਸਿੰਘ ਭਾੜਾਣਾ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਮੈਂਬਰ, ਜੱਜ ਵੀਰ ਸਿੰਘ ਟਿੱਬੀ ਅਰਾਈਆਂ, ਬਲਵਿੰਦਰ ਸਿੰਘ ਭੰਬਾ ਹਾਜੀ, ਪ੍ਰੇਮ ਸਿੰਘ ਭੰਬਾ ਹਾਜੀ, ਰਣਜੀਤ ਸਿੰਘ ਚੱਕ ਬੁਰਜੀ, ਅਮਰੀਕ ਸਿੰਘ, ਨਿਰਵੈਰ ਸਿੰਘ ਲੱਖੋ ਕੇ ਬਹਿਰਾਮ, ਦਲਜੀਤ ਸਿੰਘ, ਜਸਵੰਤ ਸਿੰਘ, ਪਰਵਿੰਦਰ ਸਿੰਘ ਗੁਰਦਿੱਤੀ ਵਾਲਾ, ਗੁਰਜੰਟ ਸਿੰਘ ਭਾਗੋ ਕੇ, ਬਲਦੇਵ ਸਿੰਘ ਲੋਹਕੇ ਖੁਰਦ, ਰਣਜੀਤ ਸਿੰਘ ਲੋਹਕੇ ਖੁਰਦ, ਗੁਰਭੇਜ ਸਿੰਘ ਵਲਟੋਹਾ, ਸੁਖਮੰਦਰ ਸਿੰਘ ਵਲਟੋਹਾ, ਜੱਜਪਾਲ ਸਿੰਘ ਇੰਸਪੈਕਟਰ ਆਦਿ ਹਾਜ਼ਰ ਸਨ|
