Posted inਦੇਸ਼ ਵਿਦੇਸ਼ ਤੋਂ
ਅਮਰੀਕਾ ਗਾਜ਼ਾ ਅਤੇ ਵੈਸਟ ਬੈਂਕ ਵਿਚ ਮਦਦ ਲਈ 100 ਮਿਲੀਅਨ ਡਾਲਰ ਦੇਵੇਗਾ – ਜੋਅ ਬਾਈਡਨ
ਯੇਰੂਸ਼ਲਮ (ਇਜ਼ਰਾਈਲ), 18 ਅਕਤੂਬਰ - ਇਜ਼ਰਾਈਲ ਦੇ ਦੌਰੇ 'ਤੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਗਾਜ਼ਾ ਅਤੇ ਪੱਛਮੀ ਕੰਢੇ 'ਚ ਮਨੁੱਖੀ ਸਹਾਇਤਾ ਲਈ 100 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ…