Posted inUncategorized
ਦਸ਼ਮੇਸ਼ ਕਲੱਬ ਵੱਲੋਂ ਰੋਪੜ ਦੀ ਧੀ ਗਰਿਮਾ ਭਾਰਗਵ ਦਾ ਜੱਜ ਬਣਨ ‘ਤੇ ਵਿਸ਼ੇਸ਼ ਸਨਮਾਨ
ਰੋਪੜ, 18 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ ਵਰਲਡ ਪੰਜਾਬੀ ਟਾਈਮਜ਼): ਪਿਛਲੇ ਹਫ਼ਤੇ ਪੀ.ਸੀ.ਐੱਸ. ਜੁਡੀਸ਼ੀਅਲ ਦੇ ਨਤੀਜਿਆਂ ਵਿੱਚ ਆਮ ਪਰਿਵਾਰਾਂ ਵਿੱਚੋਂ ਜੱਜ ਬਣੇ ਉਮੀਦਵਾਰ ਖੂਬ ਚਰਚਾ ਵਿੱਚ ਹਨ। ਉਹਨਾਂ ਵਿੱਚੋਂ ਹੀ ਇੱਕ…