ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਪਿੰਡ ਡੰਡੇ ਸਾਹਿਬ ਅਟਾਰੀ ਬਾਘਾ ਬਾਡਰ

ਜਲੰਧਰ 31 ਜੁਲਾਈ ( ਪਾਲ ਜਲੰਧਰੀ /ਵਰਲਡ ਪੰਜਾਬੀ ਟਾਈਮਜ਼) ਜੈ ਗੁਰਦੇਵ ਧੰਨ ਗੁਰਦੇਵ ਪਿੰਡ ਡੰਡੇ ਬਾਘਾ ਬਾਰਡਰ ਅਟਾਰੀ ਬਾਰਡਰ ਜਿਲ੍ਹਾ ਅੰਮ੍ਰਿਤਸਰ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ…

ਸ਼ਹੀਦ ਊਧਮ ਸਿੰਘ****

ਊਧਮ ਸਿੰਘ ਸਰਦਾਰ ਨੇਜਾਨ ਦੇਸ਼ ਤੋਂ ਵਾਰੀ ਸੀ।ਸੁਨਾਮ ਧਰਤੀ ਭਾਗ ਭਰੀਜਾਈਏ ਇਸ ਤੋਂ ਬਲਿਹਾਰੀ ਜੀਜਲ੍ਹਿਆਂ ਵਾਲੇ ਬਾਗ ਦਾਨਵਾਂ ਹੀ ਸਾਕਾ ਬਣਾਇਆ ਏ।ਸ਼ਹੀਦ ਦੇਸ਼ ਭਗਤਾਂ ਦਾਅਸਲੀ ਇਤਿਹਾਸ ਦੂਹਾਰਾਇਆ ਹੈ।ਕਾਕਸਟਨ ਸਕੂਲ ਜਾ…

ਸ਼ਹੀਦ ਊਧਮ ਸਿੰਘ ਜੀ ਦੇ 86ਵੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਮੌਸਮ ਖਰਾਬ ਹੋਣ ਕਾਰਨ ਮੁਲਤਵੀ

ਕੋਟਕਪੂਰਾ, 31 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਕੋਟਕਪੂਰਾ ਦੇ ਪ੍ਰਧਾਨ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ…

ਪੁਲਿਸ ਦੀ ਵੱਡੀ ਕਾਰਵਾਈ 15,700 ਨਸ਼ੀਲੀਆਂ ਗੋਲੀਆਂ ਤੇ 55 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ : ਐਸਐਸਪੀ 

ਬਠਿੰਡਾ, 31 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ  ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ…

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ  ਪਾਇਆ ਜਾ ਰਿਹੈ ਭਾਰੀ ਰੋਸ 

5 ਅਗਸਤ ਤੋਂ 12 ਅਗਸਤ ਤੱਕ ਪੰਜਾਬ ਦੇ  ਬਲਾਕਾਂ, ਤਹਿਸੀਲਾਂ  ਅਤੇ  ਜ਼ਿਲਿਆਂ ਵਿੱਚ ਰੋਸ  ਪ੍ਰਦਰਸ਼ਨ ਕਰਕੇ  ਫੂਕੇ ਜਾਣਗੇ ਮੁੱਖ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਦੇ ਪੁਤਲੇ ਫਰੀਦਕੋਟ, 31 ਜੁਲਾਈ (ਧਰਮ…

ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਡਾ.ਪ੍ਰਗਿਆ ਜੈਨ ਨੂੰ ਅੰਤਰਰਾਸ਼ਟਰੀ ਵੈਸ਼ ਮਹਾਂਸੰਮੇਲਨ ਪੰਜਾਬ ਰਾਜ ਵੱਲੋਂ ਸਨਮਾਨਿਤ ਕੀਤਾ ਗਿਆ

ਫਰੀਦਕੋਟ 31 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਵੈਸ਼ ਮਹਾਂ ਸੰਮੇਲਨ ਪੰਜਾਬ ਪ੍ਰਦੇਸ਼ ਨੇ ਫਰੀਦਕੋਟ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਡਾ.ਪ੍ਰਗਿਆ ਜੈਨ  ਆਈਪੀਐਸ ਨੂੰ ਸੰਗਠਨ ਦੇ ਪ੍ਰਧਾਨ ਸੁਰੇਂਦਰ ਸਿੰਗਲਾ,…

ਐਸ ਬੀ ਆਈ ਬੈਂਕ ਸਾਦਿਕ ਬ੍ਰਾਂਚ ਦਾ ਮੁੱਖ ਦੋਸ਼ੀ ਮਥੁਰਾ ਤੋਂ ਗ੍ਰਿਫਤਾਰ 

ਫਰੀਦਕੋਟ 31 ਜੁਲਾਈ  (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼ ) ਫਰੀਦਕੋਟ  ਜ਼ਿਲੇ ਦੇ ਕਸਬਾ ਸਾਦਿਕ ਦੇ ਐਸ ਬੀ  ਆਈ  ਬੈਂਕ ਦੇ ਬਹੁ ਕਰੋੜੀ ਘਪਲੇ ਮਾਮਲੇ ਦੇ ਮੁੱਖ ਦੋਸ਼ੀ ਅਮਿਤ ਧੀਂਗੜਾ ਨੂੰ ਪੰਜਾਬ…

ਪਿੰਡ ਬੀੜ ਤਲਾਬ ਵਿਖੇ ‘ ਮੇਲਾ ਤੀਆਂ ਦਾ ‘ 3 ਅਗਸਤ ਨੂੰ – ਡਾ. ਅਮਨਦੀਪ ਕੌਰ ਮਾਨ

-ਪ੍ਰੋਗਰਾਮ ਦੌਰਾਨ ਸ਼੍ਰੀਮਤੀ ਪਰਮਜੀਤ ਕੌਰ ਦੇਵਤਾ ਦਾ ਵਿਸੇਸ਼ ਸਨਮਾਨ ਬਠਿੰਡਾ , 31 ਜੁਲਾਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਸਾਉਣ ਦਾ ਮਹੀਨਾ ਪੰਜਾਬੀ ਮੁਟਿਆਰਾਂ ਲਈ ਇੱਕ ਖਾਸ ਮਹੱਤਤਾ ਰੱਖਦਾ ਹੈ ,…

ਸੁਖਦੇਵ ਸਿੰਘ ਬਰਾੜ ਨਮਿੱਤ ਭੋਗ ਤੇ ਅੰਤਿਮ ਅਰਦਾਸ 2 ਅਗਸਤ ਨੂੰ

ਸਰੀ, 31 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਸੁਖਦੇਵ ਸਿੰਘ ਬਰਾੜ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹ 82 ਸਾਲਾਂ ਦੇ ਸਨ। ਉਨ੍ਹਾਂ ਦਾ ਪਿਛਲਾ…

ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਦਾ ਪਿਕਨਿਕ ਟੂਰ

ਸਰੀ, 31 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਸਾਲ 2025 ਦਾ ਦੂਜਾ ਪਿਕਨਿਕ ਟੂਰ ਲਾਇਨਜ਼ ਪਾਰਕ, ਪੋਰਟ ਕੋਕੁਇਟਲਮ ਵਿਖੇ ਲਾਇਆ। ਪ੍ਰਧਾਨ ਅਵਤਾਰ ਸਿੰਘ ਢਿੱਲੋਂ…