Posted inਦੇਸ਼ ਵਿਦੇਸ਼ ਤੋਂ
ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਨੇ ਕਰਵਾਇਆ 20ਵਾਂ ਤਰਕਸ਼ੀਲ ਮੇਲਾ
ਡਾ: ਸੁਰਿੰਦਰ ਸ਼ਰਮਾ ਦੇ ਨਾਟਕ ‘ਦੋ ਰੋਟੀਆਂ’ ਨੇ ਦਰਸ਼ਕ-ਮਨਾਂ ਨੂੰ ਖੂਬ ਟੁੰਬਿਆ ਸਰੀ, 31 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਵੱਲੋਂ ਬੀਤੇ ਦਿਨ ਸਰੀ ਆਰਟ ਸੈਂਟਰ ਵਿਖੇ 20ਵਾਂ…