Posted inਕਿਤਾਬ ਪੜਚੋਲ ਪੰਜਾਬ
ਸ. ਅਵਤਾਰ ਸਿੰਘ ਤੂਫ਼ਾਨ ਰਚਿਤ “ਸਿੱਖੀ ਦੀ ਮਹਿਕ” ਪੁਸਤਕ ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਰਿਹਾ
ਲੁਧਿਆਣਾਃ 25 ਅਗਸਤ (ਵਰਲਡ ਪੰਜਾਬੀ ਟਾਈਮਜ਼) ਬਹੁਪੱਖੀ ਸਾਹਿਤਕਾਰ, ਪੱਤਰਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਸੂਸੀ ਨਾਵਲਕਾਰ, ਪੰਜਾਬ ਰਾਜ ਬਿਜਲੀ ਬੋਰਡ ਦੇ ਮੁੱਖ ਸੂਚਨਾ ਅਫ਼ਸਰ ਅਤੇ ਪੰਥਕ ਕਵੀ ਸ੍ਵਰਗੀ ਸ੍ਰ. ਅਵਤਾਰ ਸਿੰਘ…